ਪਹਾੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਹਾੜੀ
पहाड़ी
ਇਲਾਕਾ ਭਾਰਤ (ਉਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ , ਜੰਮੂ ਅਤੇ ਕਸ਼ਮੀਰ, ਸਿੱਕਮ, ਪੱਛਮੀ ਬੰਗਾਲ), ਨੇਪਾਲ, ਪਾਕਿਸਤਾਨੀ - ਕਸ਼ਮੀਰ, ਤਿੱਬਤ
ਮੂਲ ਬੁਲਾਰੇ
ਭਾਸ਼ਾਈ ਪਰਿਵਾਰ
ਬੋਲੀ ਦਾ ਕੋਡ
ਆਈ.ਐਸ.ਓ 639-3

ਪਹਾੜੀ (पहाड़ी (ਦੇਵਨਾਗਰੀ) ਪਹਾੜ ਤੋਂ) ਪੰਜਾਬੀ ਦੀ ਇਕ ਉਪਭਾਸ਼ਾ ਹੈ ਜਿਹੜੀ ਭਾਰਤ ਦੇ ਰਾਜਾਂ ਉਤਰਾਖੰਡ, ਅਤੇ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਦੇ ਵਿਵਾਦਿਤ ਇਲਾਕਿਆਂ, ਪਾਕਿਸਤਾਨੀ ਕਸ਼ਮੀਰ ਅਤੇ ਮੁਰੀ, ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ। ਇਸ ਦੀਆਂ ਅੱਗੋਂ ਕਈ ਬੋਲੀਆਂ ਹਨ ਅਤੇ ਇਨ੍ਹਾਂ ਸੰਬੰਧ ਹਿੰਦ-ਆਰੀਆ ਭਾਸ਼ਾਵਾਂ ਨਾਲ ਹੈ। ਨੇਵਾਰੀ ਜਾਂ ਨੇਪਾਲ ਭਾਸ਼ਾ ਵੀ ਪਹਾੜੀ ਬੋਲੀ ਹੈ ਪਰ ਇਹ ਵੱਖ ਭਾਸ਼ਾ ਪਰਵਾਰ ਵਿੱਚੋਂ ਹੈ।