ਪੰਜਾਬੀ ਅਮਰੀਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪੰਜਾਬੀ ਅਮਰੀਕੀ ਉਹ ਅਮਰੀਕੀ ਨੇਂ ਜਿਹੜੇ ਆਪ ਜਾਂ ਜਿਨ੍ਹਾਂ ਦੇ ਪੁਰਖੇ ਦੱਖਣੀ ਏਸ਼ੀਆ ਦੇ ਪੰਜਾਬ ਤੋਂ ਅਮਰੀਕਾ ਆਏ ਤੇ ਇਥੇ ਵੱਸ ਗਏ। ਇਹ ਵੈਸੇ ਤਾਂ ਸਾਰੇ ਅਮਰੀਕਾ ਵਿਚ ਫੈਲੇ ਹੋਏ ਹਨ ਪਰ ਇਨ੍ਹਾਂ ਦੀ ਵੱਡੀ ਗਿਣਤੀ ਨਿਊਯਾਰਕ ਤੇ ਕੈਲੀਫ਼ੋਰਨੀਆ ਵਿਚ ਹੈ।

ਹਵਾਲੇ[ਸੋਧੋ]