-ਡੌਨ ( ਅਖ਼ਬਾਰ )

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Dawn
Dawn Newspaper logo.png
DAWN newspaper.jpg
The 1 January 2015 front page of
Dawn
ਕਿਸਮDaily newspaper
ਫ਼ਾਰਮੈਟBroadsheet
ਮਾਲਕDawn Media Group
ਬਾਨੀMuhammad Ali Jinnah
ਸੰਪਾਦਕZaffar Abbas
ਸਥਾਪਨਾ26 October 1941
ਸਿਆਸੀ ਇਲਹਾਕliberal, centrist and progressive[1]
ਭਾਸ਼ਾEnglish
ਮੁੱਖ ਦਫ਼ਤਰKarachi, Pakistan
ਕੌਮਾਂਤਰੀ ਮਿਆਰੀ ਲੜੀ ਨੰਬਰ1563-9444
ਦਫ਼ਤਰੀ ਵੈੱਬਸਾਈਟdawn.com

ਡੋਨ ਪਾਕਿਸਤਾਨ ਦਾ ਸਭ ਤੋਂ ਪੁਰਾਣਾ, ਪ੍ਰਮੁੱਖ ਅਤੇ ਸਭ ਤੋਂ ਵੱਧ ਪੜ੍ਹਿਆ ਜਾਂਦਾ ਅੰਗਰੇਜ਼ੀ ਅਖ਼ਬਾਰ ਹੈ। [2] ਇਹ ਦੇਸ਼ ਦੇ ਤਿੰਨ ਸਭ ਤੋਂ ਵੱਡੇ ਅੰਗਰੇਜ਼ੀ-ਭਾਸ਼ਾ ਅਖ਼ਬਾਰਾਂ ਵਿੱਚੋਂ ਇੱਕ ਹੈ। ਡੋਨ ਨੂੰ ਪਾਕਿਸਤਾਨ ਹੇਰਾਲਡ ਪਬਲੀਕੇਸ਼ਨਜ਼ ਦੁਆਰਾ ਪ੍ਰਕਾਸ਼ਤ ਕੀਤਾ ਜਾਂਦਾ ਹੈ।

ਇਸ ਦੀ ਸਥਾਪਨਾ ਮੁਹੰਮਦ ਅਲੀ ਜਿਨਾਹ ਨੇ ਮੁਸਲਿਮ ਲੀਗ ਦੇ ਬੁਲਾਰੇ ਵਜੋਂ 26 ਅਕਤੂਬਰ 1941 ਨੂੰ ਦਿੱਲੀ (ਭਾਰਤ) ਵਿੱਚ ਕੀਤੀ ਸੀ। ਇਸ ਦਾ ਪਹਿਲਾ ਅੰਕ ਲਤੀਫੀ ਪ੍ਰੈੱਸ ਵਿੱਚ 12 ਅਕਤੂਬਰ 1942 ਨੂੰ ਛਪਿਆ। [3][4]

ਹਵਾਲੇ[ਸੋਧੋ]

  1. Durrani, Ammara (2009), Pride and Proliferation: Pakistan's Nuclear Psyche After A. Q. Khan, Indiana University Press, p. 103 
  2. "Dawn joins Asia News Network". The Daily Star (in ਅੰਗਰੇਜ਼ੀ). 29 November 2011. Retrieved 20 February 2018. 
  3. Jinnah, Mahomed Ali (1976). Plain Mr. Jinnah. 1. Royal Book Company (on GoogleBooks website). p. 236. Retrieved 29 July 2017. 
  4. Editorial (2016-03-24). "Death penalty". www.dawn.com. Retrieved 2016-03-24.