11 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
<< ਅਕਤੂਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
੧੦
੧੧ ੧੨ ੧੩ ੧੪ ੧੫ ੧੬ ੧੭
੧੮ ੧੯ ੨੦ ੨੧ ੨੨ ੨੩ ੨੪
੨੫ ੨੬ ੨੭ ੨੮ ੨੯ ੩੦ ੩੧
੨੦੧੫

੧੧ ਅਕਤੂਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 284ਵਾਂ (ਲੀਪ ਸਾਲ ਵਿੱਚ 285ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 81 ਦਿਨ ਬਾਕੀ ਹਨ।

ਵਾਕਿਆ[ਸੋਧੋ]

  • 1531ਸਵਿਟਜ਼ਰਲੈਂਡ ਦੀ ਦੂਜੀ ਘਰੋਗੀ ਜੰਗ (ਸਿਵਲ ਵਾਰ) ਦੌਰਾਨ ਕੈਪਲ ਨਗਰ ਵਿਚ ਕੈਥੋਲਿਕ ਈਸਾਈਆਂ ਨੇ ਪ੍ਰੋਟੈਸਟੈਂਟ ਈਸਾਈਆਂ ਨੂੰ ਹਰਾਇਆ।
  • 1869ਥਾਮਸ ਐਡੀਸਨ ਨੇ ਅਪਣੀ ਪਹਿਲੀ ਕਾਢ (ਵੋਟਾਂ ਗਿਣਨ ਦੀ ਮਸ਼ੀਨ) ਦਾ ਪੇਟੈਂਟ ਕਰਵਾਇਆ, ਪਰ ਅਮਰੀਕਨ ਪਾਰਲੀਮੈਂਟ ਨੇ ਇਸ ਨੂੰ ਖ਼ਰੀਦਣ ਤੋਂ ਨਾਂਹ ਕਰ ਦਿਤੀ।
  • 1939– ਅਮਰੀਕਨ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਨੇ ਸਾਇੰਸਦਾਨ ਅਲਬਰਟ ਆਈਨਸਟਾਈਨ ਦਾ ਉਹ ਖ਼ਤ ਪੇਸ਼ ਕੀਤਾ ਜਿਸ ਵਿਚ ਸਾਇੰਸਦਾਨ ਨੇ ਐਟਮੀ ਪ੍ਰੋਗਰਾਮ ਨੂੰ ਜਲਦੀ ਲਾਗੂ ਕਰਨ ਵਾਸਤੇ ਕਿਹਾ ਸੀ।
  • 1968ਅਮਰੀਕਾ ਨੇ 'ਅਪੋਲੋ 7' ਪੁਲਾੜ ਵਿਚ ਭੇਜਿਆ, ਜਿਸ ਵਿਚ ਤਿੰਨ ਐਸਟਰੋਨੌਟ ਸਨ। ਇਹ ਪਹਿਲਾ ਮਿਸ਼ਨ ਸੀ ਜਿਸ ਨੇ ਸਿੱਧਾ ਟੈਲੀ ਪ੍ਰਸਾਰਣ ਧਰਤੀ 'ਤੇ ਭੇਜਿਆ।

ਛੁੱਟੀਆਂ[ਸੋਧੋ]

ਜਨਮ[ਸੋਧੋ]