1838
Jump to navigation
Jump to search
| ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
|---|---|
| ਦਹਾਕਾ: | 1800 ਦਾ ਦਹਾਕਾ 1810 ਦਾ ਦਹਾਕਾ 1820 ਦਾ ਦਹਾਕਾ – 1830 ਦਾ ਦਹਾਕਾ – 1840 ਦਾ ਦਹਾਕਾ 1850 ਦਾ ਦਹਾਕਾ 1860 ਦਾ ਦਹਾਕਾ |
| ਸਾਲ: | 1835 1836 1837 – 1838 – 1839 1840 1841 |
1838 83 19ਵੀਂ ਸਦੀ ਦਾ ਇੱਕ ਸਾਲ ਹੈ।
ਘਟਨਾ[ਸੋਧੋ]
- 6 ਜਨਵਰੀ – ਸਮੂਏਲ ਮੋਰਸ ਅਤੇ ਉਸ ਦੇ ਸਹਾਇਕ ਅਲਫਰਡ ਵੈਲ ਨੇ ਪਹਿਲੀ ਵਾਰ ਬਿਜਲਾਈ ਟੈਲੀਗਰਾਫ ਦਾ ਸਫਲਤਾ ਪੂਰਵਕ ਤਜ਼ਰਬਾ ਕੀਤਾ।
- 16 ਫ਼ਰਵਰੀ – ਅਮਰੀਕਾ ਦੇ ਸੂਬੇ ਕੈਨਟੱਕੀ ਨੇ ਕੁੜੀਆਂ ਨੂੰ ਕੁੱਝ ਸ਼ਰਤਾਂ ਹੇਠ ਸਕੂਲਾਂ ਵਿਚ ਦਾਖ਼ਲਾ ਦੇਣ ਸਬੰਧੀ ਕਾਨੂੰਨ ਪਾਸ ਕੀਤਾ। ਪਹਿਲਾਂ ਕੁੜੀਆਂ ਨੂੰ ਸਕੂਲ ਪੜ੍ਹਾਈ ਕਰਨ ਦੀ ਇਜਾਜ਼ਤ ਨਹੀਂ ਹੁੰਦੀ ਸੀ।
- 26 ਜੂਨ –ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਅਤੇ ਸ਼ਾਹ ਸ਼ੁਜਾਹ ਵਿੱਚਕਾਰ ਅਹਿਦਨਾਮਾ ਹੋਇਆ। ਇਸ ਸਮਝੌਤੇ ਤਹਿਤ ਅੰਗਰੇਜ਼ ਸ਼ਾਹ ਸ਼ੁਜਾਹ ਨੂੰ ਦੋਸਤ ਮੁਹੰਮਦ ਤੋਂ ਰਾਜ ਦਿਵਾਉਣ ਵਾਸਤੇ ਕਾਬਲ ‘ਤੇ ਹਮਲਾ ਕਰਨਗੇ। ਰਣਜੀਤ ਸਿੰਘ ਅਪਣੀ ਫ਼ੌਜ ਵੀ ਭੇਜੇਗਾ ਅਤੇ ਅੰਗਰੇਜ਼ੀ ਫ਼ੌਜਾਂ ਨੂੰ ਅਪਣੇ ਇਲਾਕੇ ਵਿੱਚੋਂ ਲੰਘਣ ਦੀ ਇਜਾਜ਼ਤ ਵੀ ਦੇਵੇਗਾ।
- 1 ਜੁਲਾਈ – ਚਾਰਲਸ ਡਾਰਵਿਨ ਨੇ ਲੰਡਨ ਵਿੱਚ ਇਨਸਾਨੀ ਵਿਕਾਸ ਦਾ ਸਿਧਾਂਤ ਪਹਿਲੀ ਵਾਰ ਅਪਣੇ ਇੱਕ ਪੇਪਰ ਵਿੱਚ ਪੇਸ਼ ਕੀਤਾ। ਬਾਈਬਲ ਦੀਆਂ ਗੱਲਾਂ ਦੇ ਉਲਟ ਹੋਣ ਕਾਰਨ ਬਹੁਤ ਰੌਲਾ ਪਿਆ।