1879
ਦਿੱਖ
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1840 ਦਾ ਦਹਾਕਾ 1850 ਦਾ ਦਹਾਕਾ 1860 ਦਾ ਦਹਾਕਾ – 1870 ਦਾ ਦਹਾਕਾ – 1880 ਦਾ ਦਹਾਕਾ 1890 ਦਾ ਦਹਾਕਾ 1900 ਦਾ ਦਹਾਕਾ |
ਸਾਲ: | 1876 1877 1878 – 1879 – 1880 1881 1882 |
1879 19ਵੀਂ ਸਦੀ ਅਤੇ 1870 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 4 ਮਾਰਚ – ਔਰਤਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਕਲਕੱਤਾ (ਹੁਣ ਕੋਲਕਾਤਾ) 'ਚ ਬੇਥੂਨ ਕਾਲਜ ਦੀ ਸਥਾਪਨਾ ਕੀਤੀ।
- 21 ਅਕਤੂਬਰ– ਥਾਮਸ ਐਡੀਸਨ ਨੇ ਬਿਜਲੀ ਦੇ ਬਲਬ ਦੀ ਪਹਿਲੀ ਨੁਮਾਇਸ਼ ਕੀਤੀ|
- 2 ਨਵੰਬਰ– ਸਿੰਘ ਸਭਾ ਲਹੌਰ ਕਾਇਮ ਹੋਈ, ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਇਸ ਦੇ ਮੁੱਖ ਆਗੂ ਸਨ।
- 10 ਨਵੰਬਰ– ਪੰਜਾਬੀ ਦਾ ਪਹਿਲਾ ਅਖ਼ਬਾਰ 'ਗੁਰਮੁਖੀ ਅਖ਼ਬਾਰ' ਸ਼ੁਰੂ ਹੋਇਆ।
- 28 ਦਸੰਬਰ– ਸਕਾਟਲੈਂਡ ਵਿੱਚ ਟੇਅ ਬਰਿਜ ਉਦੋਂ ਟੁਟਿਆ, ਜਦੋਂ ਉਸ ਤੋਂ ਗੱਡੀ ਲੰਘ ਰਹੀ ਸੀ; ਇਸ ਨਾਲ 75 ਲੋਕ ਮਾਰੇ ਗਏ।
- 31 ਦਸੰਬਰ– ਥੋਮਸ ਅਲਵਾ ਐਡੀਸਨ ਨੇ ਬੱਲਬ ਦਾ ਲੋਕਾਂ ਦੇ ਸਾਹਮਣੇ ਪ੍ਰਦਰਸ਼ਨ ਕੀਤਾ।
ਜਨਮ
[ਸੋਧੋ]- 13 ਫ਼ਰਵਰੀ – ਸਰੋਜਨੀ ਨਾਇਡੂ, ਭਾਰਤੀ ਕਵਿਤਰੀ (ਮ. 1949)।
ਮਰਨ
[ਸੋਧੋ]ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |