ਸਮੱਗਰੀ 'ਤੇ ਜਾਓ

1900 ਓਲੰਪਿਕ ਖੇਡਾਂ ਵਿੱਚ ਭਾਰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

ਬ੍ਰਿਟਿਸ਼ ਭਾਰਤ ਦਾ ਝੰਡਾ
IOC code  IND
NOC ਭਾਰਤੀ ਓਲੰਪਿਕ ਸੰਘ
Websitewww.olympic.ind.in
1900 ਓਲੰਪਿਕ ਖੇਡਾਂ ਵਿੱਚ ਭਾਰਤ
Competitors 1 in 1 sport
Medals
ਰੈਂਕ: 17
ਸੋਨਾ
0
ਚਾਂਦੀ
2
ਕਾਂਸੀ
0
ਕੁਲ
2
Olympic history
ਓਲੰਪਿਕ ਖੇਡਾਂ
1896  1900  1904  1908  1912  1920  1924  1928  1932  1936  1948  1952  1956  1960  1964  1968  1972  1976  1980  1984  1988  1992  1996  2000  2004  2008  2012  2016  2020  2024
Winter Games
1964  1968  1972  1976  1980  1984  1988  1992  1994   1998  2002  2006  2010  2014  2018  2022

ਭਾਰਤ ਵਿੱਚੋਂ ਪੈਰਿਸ, ਫਰਾਂਸ ਵਿੱਚ ਹੋਏ, 1900 ਓਲੰਪਿਕ ਖੇਡਾਂ ਦੇ ਵਿੱਚ ਇੱਕ ਖਿਡਾਰੀ ਭਾਰਤ ਵੱਲੋਂ ਖੇਲਿਆ ਅਤੇ ਇਸ ਨਾਲ ਇਹ ਭਾਰਤ ਦਾ ਪਹਿਲੀ ਓਲੰਪਿਕ ਖੇਲ ਸੀ। ਓਲੰਪਿਕ ਇਤਿਹਾਸਕਾਰ 1947 ਤੋਂ ਪਹਿਲਾਂ ਦੇ ਓਲੰਪਿਕ ਦੇ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਉਹਨਾਂ ਓਲੰਪਿਕ ਖੇਡਾਂ ਤੱਕ ਆਜ਼ਾਦੀ ਨਾ ਮਿਲਣ ਦੇ ਬਾਵਜੂਦ ਵੀ ਭਾਰਤ ਅਤੇ ਬ੍ਰਿਟਿਸ਼ ਦੇ ਵੱਖਰੇ-ਵੱਖਰੇ ਸਕੋਰ ਰੱਖਦੇ ਹਨ। 1900 ਓਲੰਪਿਕ ਖੇਡਾਂ ਵਿੱਚ ਭਾਰਤ ਵਲ੍ਹੋਂ ਨੋਰਮਨ ਪਰਿਟਚਰਡ ਖੇਲਿਆ ਸੀ।

2005 ਵਿੱਚ ਆਈਏਏਐੱਫ ਨੇ 2004 ਦੀਆਂ ਓਲੰਪਿਕ ਖੇਡਾਂ ਦੇ ਅਧਿਕਾਰਤ ਟਰੈਕ (official track) ਅਤੇ ਮੈਦਾਨੀ ਅੰਕੜੇ ਪ੍ਰਕਾਸ਼ਿਤ ਕੀਤੇ। ਇਤਹਾਸਕ ਰਿਕਾਰਡ ਵਿੱਚ ਨੋਰਮਨ ਪਰਿਟਚਰਡ ਗਰੇਟ ਬਿਟ੍ਰੇਨ ਵੱਲੋ ਖੇਡਿਆ ਦੱਸਿਆ ਗਿਆ ਹੈ।

Medalists

[ਸੋਧੋ]

India finished in 17th position in the final medal rankings, with two silver medals.

Silver

[ਸੋਧੋ]
  • ਨੋਰਮਨ ਪਰਿਟਚਰਡ Athletics, Men's 200 metres
  • ਨੋਰਮਨ ਪਰਿਟਚਰਡ Athletics, Men's 200 metre hurdles

Results by event

[ਸੋਧੋ]

Athletics

[ਸੋਧੋ]

Pritchard competed in athletics, entering five events and taking second place in two of them.

EventPlaceAthleteHeatSemifinalRepechageFinal
60 metresਨੋਰਮਨ ਪਰਿਟਚਰਡUnknown
3rd, heat 1
None heldDid not advance
100 metresਨੋਰਮਨ ਪਰਿਟਚਰਡ11.4 seconds
1st, heat 5
Unknown
3rd, semifinal 3
Unknown
2nd
Did not advance
200 metres2ndਨੋਰਮਨ ਪਰਿਟਚਰਡUnknown
2nd, heat 1
None held22.8 seconds
110 metre hurdles5thਨੋਰਮਨ ਪਰਿਟਚਰਡ16.6 seconds
1st, heat 2
None heldStraight
to final
Did not finish
200 metre hurdles2ndਨੋਰਮਨ ਪਰਿਟਚਰਡ26.8 seconds
1st, heat 2
None held26.6 seconds

References

[ਸੋਧੋ]
    • Ian Buchanan. "Who was Norman Pritchard?". Journal of Olympic History (January 2000). International Society of Olympic Historians: 27–28. Archived from the original (PDF) on 26 ਦਸੰਬਰ 2018. Retrieved 25 ਮਈ 2010. {{cite journal}}: Unknown parameter |dead-url= ignored (|url-status= suggested) (help)
    [ਸੋਧੋ]