ਸਮੱਗਰੀ 'ਤੇ ਜਾਓ

1928 ਔਕੀਚੋਬੀ ਤੁਫ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

1928 ਔਕੀਚੋਬੀ ਤੁਫ਼ਾਨ ਦੁਨੀਆ ਦੇ ਭਿਆਨਕ ਤੁਫ਼ਾਨ ਮਨਿਆ ਜਾਂਦਾ ਹੈ ਇਹ ਸਾਲ 1928 ਦੇ ਉੱਤਰੀ ਐਟਲਾਟਿਕ ਬੇਸਿਨ ਦਾ ਹੁਣ ਤੱਕ ਦਾ ਚੌਥਾ ਵੱਡ ਤਟਵਰਤੀ ਚੱਕਰਵਾਤ ਅਤੇ ਤੀਸਰਾ ਵੱਡਾ ਤੁਫ਼ਾਨ ਹੈ। ਇਹ ਤੁਫ਼ਾਨ ਵਾਸਤੇ ਸ਼ੁਰੂਆਤ ਸਮਾਂ 6 ਸਤੰਬਰ ਦਾ ਸੀ ਜਦੋਂ ਅਫਰੀਕਾ ਮਹਾਂਦੀਪ 'ਚ ਇਹ ਬਣਨਾ ਸ਼ੁਰੂ ਹੋਇਆ ਇਸ ਨੇ ਇੱਕ ਦਿੱਨ 'ਚ ਹੀ ਇਨੀ ਤਾਕਤ ਬਣ ਲਈ ਕਿ ਇਹ ਮਹਾਰੂਪ ਧਾਰਨ ਕਰ ਗਿਆ। ਕੇਪ ਵਰਦੇ ਟਾਪੂ ਕੋਲ ਲੰਘਦੇ ਸਮੇਂ ਹੀ ਇਸ ਨੇ ਦਿਉ ਕੱਦ ਰੂਪ ਧਾਰਨ ਕਰ ਲਿਆ ਜਿਸ ਨੇ ਲਗਭਗ 7 ਸਤੰਬਰ ਨੂੰ 48 ਘੰਟਿਆ ਦੇ ਬਾਅਦ ਹੌਲੀ ਹੋ ਕਿ ਰੁੱਕ ਗਿਆ।

ਹਵਾਲੇ

[ਸੋਧੋ]