ਸਮੱਗਰੀ 'ਤੇ ਜਾਓ

1928 ਸਰਦ ਰੁੱਤ ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
II Olympic Winter Games
ਤਸਵੀਰ:1928 Winter Olympics poster.jpg
Hugo Laubi's poster for the 1928 Winter Olympics
ਜਗ੍ਹਾਸੰਤ ਮਾਰਿਟਸ, ਸਵਿਟਜ਼ਰਲੈਂਡ
ਰਾਸ਼ਟਰ25
ਐਥਲੀਟ464 (438 ਮਰਦ, 26 ਔਰਤਾਂ)
ਈਵੈਂਟ14 in 4 ਓਲੰਪਿਕ ਖੇਡਾਂ (8 ਈਵੈਂਟ)
ਉਦਘਾਟਨ11 ਫਰਵਰੀ
ਸਮਾਪਤੀ19 ਫਰਵਰੀ
ਦੁਆਰਾ ਉਦਘਾਟਨ
ਸਟੇਡੀਅਮਸੰਤ ਮੋਰਿਟਜ਼ ਓਲੰਪਿਕ ਆਈਸ ਰਿੰਕ

1928 ਸਰਦ ਰੁੱਤ ਓਲੰਪਿਕ ਖੇਡਾਂ ਸੇਵ ਮਾਰਿਟਸ ਸਵਿਟਜ਼ਰਲੈਂਡ ਵਿੱਖੇ 11-19 ਫਰਵਰੀ, 1928 ਨੂੰ ਮਨਾਇਆ ਗਿਆ। ਸਰਦ ਮੌਸਮ ਦੀ ਹਾਲਤ ਕਰਕੇ ਇਹ ਖੇਡਾ ਮੇਲਾ ਯਾਦਗਾਰ ਰਿਹਾ। ਇਸ ਦਾ ਉਦਘਾਟਨ ਬਰਫੀਲੇ ਤੁਫ਼ਾਨ ਵਿੱਚ ਕੀਤਾ ਗਿਆ। ਇਹਨਾਂ ਖੇਡਾਂ ਵਿੱਚ 25 ਦੇਸ਼ਾ ਦੇ 1924 ਖਿਡਾਰੀਆਂ ਨੇ ਭਾਗ ਲਿਆ ਜੋ ਪਹਿਲਾ ਵਾਲੇ ਓਲੰਪਿਕ ਖੇਡਾਂ ਤੋਂ 16 ਖਿਡਾਰੀ ਜ਼ਿਆਦਾ ਸਨ।[1] [2] ਅਰਜਨਟੀਨਾ, ਇਸਟੋਨੀਆ, ਜਰਮਨੀ, ਜਪਾਨ, ਲਿਥੁਆਨੀਆ, ਲਕਸਮਬਰਗ, ਮੈਕਸੀਕੋ, ਨੀਦਰਲੈਂਡ, ਰੋਮਾਨੀਆ ਦੇ ਖਿਡਾਰੀਆਂ ਨੇ ਪਹਿਲੀ ਵਾਰ ਭਾਗ ਲਿਆ।

ਖੇਡਾਂ

[ਸੋਧੋ]

ਇਹਨਾਂ ਖੇਡਾਂ ਵਿੱਚ ਕੁੱਲ 4 ਖੇਡਾਂ ਦੇ 8 ਈਵੈਂਟ ਵਿੱਚ 14 ਤਗਮੇ ਪਰਦਾਨ ਕੀਤੇ ਗਏ।

ਭਾਗ ਲੈਣ ਵਾਲੇ ਦੇਸ਼ ਅਤੇ ਖਿਡਾਰੀਆਂ ਦੀ ਗਿਣਤੀ

ਖਿਡਾਰੀਆਂ ਦੀ ਗਿਣਤੀ

[ਸੋਧੋ]
ਆਈ ਓ ਸੀ ਦੇਸ਼ ਖਿਡਾਰੀ
GER ਜਰਮਨੀ44
SUI ਸਵਿਟਜ਼ਰਲੈਂਡ41
AUT ਆਸਟਰੀਆ39
FRA ਫ੍ਰਾਂਸ38
GBR ਗਰੈਟ ਬ੍ਰਿਟੈਨ32
TCH ਚੈਕੋਸਲਵਾਕੀਆ29
POL ਪੋਲੈਂਡ26
BEL ਬੈਲਜੀਅਮ25
NOR ਨੋਰਵੇ25
SWE ਸਵੀਡਨ24
USA ਅਮਰੀਕਾ24
CAN ਕੈਨੇਡਾ23
FIN ਫਿਨਲੈਂਡ18
HUN ਹੰਗਰੀ13
ITA ਇਟਲੀ13
ARG ਅਰਜਨਟੀਨਾ10
ROM ਰੋਮਾਨੀਆ10
NED ਨੀਦਰਲੈਂਡ7
JPN ਜਪਾਨ6
YUG ਯੂਗੋਸਲਾਵੀਆ6
LUX ਲਕਸਮਬਰਗ5
MEX ਮਕਸੀਕੋ5
EST ਇਸਟੋਨੀਆ2
LAT ਲਾਤਵੀਆ1
LTU ਲਿਥੂਆਨੀਆ1
ਕੁਲ464

ਤਗਮਾ ਸੁਚੀ

[ਸੋਧੋ]
 ਸਥਾਨ  ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 ਨੋਰਵੇ64515
2 ਅਮਰੀਕਾ2226
3 ਸਵੀਡਨ2215
4 ਫਿਨਲੈਂਡ2114
5 ਕੈਨੇਡਾ1001
ਫ੍ਰਾਂਸ1001
7 ਆਸਟਰੀਆ0314
8 ਬੈਲਜੀਅਮ0011
ਚੈਕੋਸਲਵਾਕੀਆ0011
ਜਰਮਨੀ0011
ਗਰੈਟ ਬ੍ਰਿਟੈਨ0011
ਸਵਿਟਜ਼ਰਲੈਂਡ (ਮਹਿਮਾਨ ਦੇਸ਼)0011
ਕੁੱਲ14121541
ਪਿਛਲਾ
1924 ਸਰਦ ਰੁੱਤ ਓਲੰਪਿਕ ਖੇਡਾਂ
ਸਰਦ ਰੁੱਤ ਓਲੰਪਿਕ ਖੇਡਾਂ
ਸਵਿਟਜ਼ਰਲੈਂਡ

II ਸਰਦ ਰੁੱਤ ਓਲੰਪਿਆਡ (1928)
ਅਗਲਾ
1932 ਸਰਦ ਰੁੱਤ ਓਲੰਪਿਕ ਖੇਡਾਂ

ਹਵਾਲੇ

[ਸੋਧੋ]
  1. Findling, John E.; Pelle, Kimberly D. (2004). Encyclopedia of the Modern Olympic Movement. Westport, Connecticut: Greenwood Press. p. 290. ISBN 0-313-32278-3.
  2. "1928 Sankt Moritz Winter Games". Sports Reference LLC. Archived from the original on 17 April 2020. Retrieved 12 March 2009. Archived 17 April 2020[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2020-04-17. Retrieved 2021-08-03. {{cite web}}: Unknown parameter |dead-url= ignored (|url-status= suggested) (help) Archived 2020-04-17 at the Wayback Machine.