1936 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
XI ਓਲੰਪਿਕ ਖੇਡਾਂ
ਤਸਵੀਰ:1936 berlin logo.jpg
ਮਹਿਮਾਨ ਸ਼ਹਿਰਬਰਲਿਨ, ਜਰਮਨੀ
ਮਾਟੋI ਦੁਨੀਆ ਦੇ ਜਵਾਨਾਂ ਨੂੰ ਸੱਦ
ਭਾਗ ਲੈਣ ਵਾਲੇ ਦੇਸ਼49
ਭਾਗ ਲੈਣ ਵਾਲੇ ਖਿਡਾਰੀ3,963
(3,632 men, 331 women)
ਈਵੈਂਟ129 in 19 ਖੇਡਾਂ
ਉਦਘਾਟਨ ਸਮਾਰੋਹ1 ਅਗਸਤ
ਸਮਾਪਤੀ ਸਮਾਰੋਹ16 ਅਗਸਤ
ਉਦਘਾਟਨ ਕਰਨ ਵਾਲਾਜਰਮਨੀ ਦਾ ਚਾਸਲਰ
ਖਿਡਾਰੀ ਦੀ ਸਹੁੰਰੁਡੋਲਫ ਇਸਮਾਇਰ
ਓਲੰਪਿਕ ਟਾਰਚਫ਼ਰਿਟਜ਼ ਸਚਿਲਜਨ
ਓਲੰਪਿਕ ਸਟੇਡੀਅਮਓਲੰਪਿਕ ਸਟੇਡੀਅਮ
ਗਰਮ ਰੁੱਤ
1932 ਓਲੰਪਿਕ ਖੇਡਾਂ 1948 ਓਲੰਪਿਕ ਖੇਡਾਂ  >
ਸਰਦ ਰੁੱਤ
1936 ਸਰਦ ਰੁੱਤ ਓਲੰਪਿਕ ਖੇਡਾਂ 1948 ਸਰਦ ਰੁੱਤ ਓਲੰਪਿਕ ਖੇਡਾਂ  >

1936 ਓਲੰਪਿਕ ਖੇਡਾਂ ਜਾਂ XI ਓਲੰਪੀਆਡ 1936 ਨਾਜ਼ੀ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਹੋਈਆ। 26 ਅਪਰੈਲ, 1931 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 29ਵੇਂ ਇਜਲਾਸ ਵਿੱਚ ਇਹ ਖੇਡਾਂ ਕਰਵਾਉਣ ਦਾ ਹੱਕ ਜਰਮਨੀ ਨੂੰ ਮਿਲਿਆ। ਜਰਮਨੀ ਦੇ ਚਾਸਲਰ ਅਡੋਲਫ ਹਿਟਲਰ ਨੇ 100,000 ਸੀਟਾਂ ਵਾਲਾ ਖੇਡ ਸਟੇਡੀਅਮ, ਛੇ ਜਿਮਨਾਸਟਿਕ ਅਤੇ ਹੋਰ ਬਹੁਤ ਸਾਰੇ ਛੋਟੇ ਵੱਡੇ ਖੇਡ ਮੈਂਦਾਨ ਬਣਾਏ। ਇਹ ਖੇਡ ਨੂੰ ਪਹਿਲੀ ਵਾਰ 41 ਦੇਸ਼ਾਂ ਵਿੱਚ ਰੇਡੀਓ ਰਾਹੀ ਪ੍ਰਸਾਰਣ ਕੀਤਾ ਗਿਆ।[1] ਜੈਸੀ ਓਵਨਜ਼ ਨੇ ਇਹਨਾਂ ਖੇਡਾਂ ਵਿੱਚ ਚਾਰ ਸੋਨ ਤਗਮੇ ਜਿੱਤੇ ਤੇ ਸਭ ਤੋਂ ਸਫਲ ਐਥਲੀਟ ਬਣਿਆ। ਇਨ੍ਹਾਂ ਖੇਡਾਂ ਵਿੱਚ ਨਾਜ਼ੀ ਜਰਮਨੀ ਨੇ 89 ਤਗਮੇ ਜਿੱਤੇ ਤੇ ਅਮਰੀਕਾ ਨੇ 56 ਤਗਮੇ ਜਿੱਤ ਕੇ ਦੂਜੇ ਸਥਾਨ ਤੇ ਰਿਹਾ।

ਮਹਿਮਾਨ ਦੇਸ਼ ਦੀ ਚੋਣ[ਸੋਧੋ]

1936 ਓਲੰਪਿਕ ਖੇਡਾਂ ਦੀ ਚੋਣ[2]
ਸਹਿਰ ਦੇਸ਼ ਪਹਿਲਾ ਦੌਰ
ਬਰਲਿਨ  ਜਰਮਨੀ ਨਾਜ਼ੀ ਜਰਮਨੀ 43
ਬਾਰਸੀਲੋਨਾ  ਸਪੇਨ 16
ਸਿਕੰਦਰੀਆ  ਯੂਨਾਨ 0
ਬੁਦਾਪੈਸਤ  ਹੰਗਰੀ 0
ਬੁਏਨਸ ਆਇਰਸ  ਅਰਜਨਟੀਨਾ 0
ਕਲਨ  ਜਰਮਨੀ 0
ਡਬਲਿਨ  ਆਇਰਲੈਂਡ 0
ਫ਼ਰਾਂਕਫ਼ੁਰਟ  ਜਰਮਨੀ ਨਾਜ਼ੀ 0
ਹੈਲਸਿੰਕੀ  ਫ਼ਿਨਲੈਂਡ 0
ਲਾਉਸਾਨੇ   ਸਵਿਟਜ਼ਰਲੈਂਡ 0
ਨੁਰੇਮਬਰਗ  ਜਰਮਨੀ ਨਾਜ਼ੀ 0
ਰੀਓ ਡੀ ਜਨੇਰੋ  ਬ੍ਰਾਜ਼ੀਲ 0
ਰੋਮ  ਇਟਲੀ 0

ਤਗਮਾ ਸੂਚੀ[ਸੋਧੋ]

      ਮਹਿਮਾਨ ਦੇਸ਼ (ਜਰਮਨੀ)

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਜਰਮਨੀ 33 26 30 89
2  ਸੰਯੁਕਤ ਰਾਜ ਅਮਰੀਕਾ 24 20 12 56
3  ਹੰਗਰੀ 10 1 5 16
4  ਇਟਲੀ 8 9 5 22
5  ਫ਼ਿਨਲੈਂਡ 7 6 6 19
 ਫ਼ਰਾਂਸ 7 6 6 19
7  ਸਵੀਡਨ 6 5 9 20
8  ਜਪਾਨ[3] 6 4 8 18
9  ਨੀਦਰਲੈਂਡ 6 4 7 17
10  ਬਰਤਾਨੀਆ 4 7 3 14
11  ਆਸਟਰੇਲੀਆ 4 6 3 13
12  ਚੈੱਕ ਗਣਰਾਜ 3 5 0 8
13  ਅਰਜਨਟੀਨਾ 2 2 3 7
 ਇਸਤੋਨੀਆ 2 2 3 7
15  ਯੂਨਾਨ 2 1 2 5
16   ਸਵਿਟਜ਼ਰਲੈਂਡ 1 9 5 15
17  ਕੈਨੇਡਾ 1 3 5 9
18  ਨਾਰਵੇ 1 3 2 6
19  ਤੁਰਕੀ 1 0 1 2
20  ਭਾਰਤ 1 0 0 1
 ਨਿਊਜ਼ੀਲੈਂਡ 1 0 0 1
22  ਪੋਲੈਂਡ 0 3 3 6
23  ਡੈਨਮਾਰਕ 0 2 3 5
24  ਲਾਤਵੀਆ 0 1 1 2
25  ਰੋਮਾਨੀਆ 0 1 0 1
 ਦੱਖਣੀ ਅਫਰੀਕਾ 0 1 0 1
 ਯੂਗੋਸਲਾਵੀਆ 0 1 0 1
28  ਮੈਕਸੀਕੋ 0 0 3 3
29  ਬੈਲਜੀਅਮ 0 0 2 2
30  ਆਸਟਰੇਲੀਆ 0 0 1 1
 ਫ਼ਿਲਪੀਨਜ਼ 0 0 1 1
 ਪੁਰਤਗਾਲ 0 0 1 1
ਕੁੱਲ (32 NOCs) 130 128 130 388

ਹਵਾਲੇ[ਸੋਧੋ]

  1. Rader, Benjamin G. "American Sports: From the Age of Folk Games to the Age of Televised Sports" --5th Ed.
  2. "Past Olympic host city election results". GamesBids. Archived from the original on 17 March 2011. Retrieved 17 March 2011. {{cite web}}: Unknown parameter |deadurl= ignored (help)
  3. Included Koreans.

ਪਿਛਲਾ
1932 ਓਲੰਪਿਕ ਖੇਡਾਂ 1936 ਓਲੰਪਿਕ ਖੇਡਾਂ
XI ਓਲੰਪੀਆਡ (1936) ਅਗਲਾ
1940 ਓਲੰਪਿਕ ਖੇਡਾਂ