1948 ਓਲੰਪਿਕ ਖੇਡਾਂ ਦੇ ਵਿੱਚ ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਓਲੰਪਿਕ ਖੇਡਾਂ ਦੇ ਵਿੱਚ ਭਾਰਤ

Flag of ਭਾਰਤ
IOC code  IND
NOC Indian Olympic Association
Website www.olympic.ind.in
At the 1948 Summer Olympics in London
Competitors
Medals
Rank: 22
ਸੋਨਾ
1
ਚਾਂਦੀ
0
ਕਾਂਸੀ
0
ਕੁਲ
1
Olympic history
Summer Games
1896 • 1900 • 1904 • 1908 • 1912 • 1920 • 1924 • 1928 • 1932 • 1936 • 1948 • 1952 • 1956 • 1960 • 1964 • 1968 • 1972 • 1976 • 1980 • 1984 • 1988 • 1992 • 1996 • 2000 • 2004 • 2008
Winter Games
1964 • 1968 • 1972 • 1976 • 1980 • 1984 • 1988 • 1992 • 1994  • 1998 • 2002 • 2006 • 2010

ਭਾਰਤ ਨੇ ਲੰਦਨ, ਸੰਯੁਕਤ ਰਾਜਸ਼ਾਹੀ ਵਿੱਚ ਆਯੋਜਿਤ ਹੋਏ 1948 ਗਰੀਸ਼ਮਕਾਲੀ ਉਲੰਪਿਕ ਵਿੱਚ ਭਾਗ ਲਿਆ ਸੀ। ਇਹ ਪਹਿਲਾਂ ਵਾਰ ਸੀ ਜਦੋਂ ਭਾਰਤ ਨੇ ਇੱਕ ਮੁਕਤ ਰਾਸ਼ਟਰ ਦੇ ਰੂਪ ਵਿੱਚ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਸੀ। ਇਸ ਖੇਡਾਂ ਵਿੱਚ ਮਰਦਾਂ ਦੀ ਫੀਲਡ ਹਾਕੀ ਟੀਮ ਨੇ ਜਿੱਤੀਆ ਸੀ।[1]

ਤਗਮਾ ਸੂਚੀ[ਸੋਧੋ]

Medals by sport
ਖੇਡ 1st, ਸੋਨ ਤਮਗਾ ਜੈਤੂ(s) 2nd, silver medalist(s) 3rd, bronze medalist(s) ਕੁੱਲ
ਮੈਦਾਨੀ ਹਾਕੀ 1 0 0 1
Total 1 0 0 0
ਤਮਗਾ ਨਾਂਅ ਖੇਡ ਵਰਗ
 ਸੋਨਾ

ਲੇਸਲੀਏ ਕਲਾਉਡਸ
ਕੇਸ਼ਵ ਦੱਤ
ਵਾਲਟਰ ਡਿਸੂਜ਼ਾ
ਲਾਅਰੀ ਫ਼ਰਨਾਂਡਿਸ
ਰੰਗਾਨਾਥਨ ਫ੍ਰਾੰਸਿਸ
ਗੈਰੀ ਗਲੈਕਾਂ
ਅਖਤਰ ਹੁਸੈਨ
ਪੈਟਰਿਕ ਜਾਣਸੇਂ
ਅਮੀਰ ਕੁਮਾਰ
ਕ੍ਰਿਸ਼ਨ ਲਾਲ
ਲੀਓ ਪ੍ਰਿੰਟੋ
ਜਸਵੰਤ ਸਿੰਘ ਰਾਜਪੂਤ
ਲਤੀਫ - ਉਰ-ਰਹਿਮਾਨ
ਰੇਜਿਨਾਲਡ ਰਾਡਰੀਗਏਸ
ਬਲਬੀਰ ਸਿੰਘ ਸੀਨੀਅਰ
ਰਣਧੀਰ ਸਿੰਘ ਜੰਤਲੇ
ਗ੍ਰਹਾਨੰਦਾਂ ਸਿੰਘ
ਕੇ ਡੀ ਸਿੰਘ
ਤ੍ਰਿਲੋਚਨ ਸਿੰਘ
ਮਾਸੀਏ ਵਜ਼

ਮੈਦਾਨੀ ਹਾਕੀ ਪੁਰਸ਼ਾਂ ਦੇ ਮੈਦਾਨੀ ਹਾਕੀ ਮੁਕਾਬਲੇ

ਮੁਕਾਬਲੇ[ਸੋਧੋ]

ਖੇਡ ਪੁਰਸ਼ ਮਹਿਲਾ ਇਵੈਂਟ
ਅਥਲੈਟਿਕਸ 8 0 10
ਬਾਕਸਿੰਗ 7 0 7
ਸਾਈਕਲਿੰਗ 9 0 5
ਹਾਕੀ 20 0 1
ਫੁੱਟਬਾਲ 18 0 1
ਤੈਰਾਕੀ 7 0 5
ਵਾਟਰ ਪੋਲੋ 9 0 1
ਵੇਟਲਿਫਟਿੰਗ 2 0 2
ਕੁਸ਼ਤੀ 6 0 6

Athletics pictogram.svg ਐਥਲੇਟਿਕਸ[ਸੋਧੋ]

ਐਥਲੀਟ ਇਵੈਂਟ Heat ਕੁਆਟਰਫ਼ਾਇਨਲ ਸੈਮੀਫ਼ਾਇਨਲ ਫ਼ਾਇਨਲ
ਸਮਾਂ ਦਰਜਾ ਸਮਾਂ ਦਰਜਾ ਸਮਾਂ ਦਰਜਾ ਸਮਾਂ ਦਰਜਾ
ਐਰਿਕ ਪ੍ਰਭਾਕਰ ਪੁਰਸ਼ 100 ਮੀਟਰ 11.0 2  ? 6 Did not advance
ਐਥਲੀਟ ਇਵੈਂਟ ਕੁਆਟਰਫ਼ਾਇਨਲ ਸੈਮੀਫ਼ਾਇਨਲ ਫ਼ਾਇਨਲ
ਸਮਾਂ ਦਰਜਾ ਸਮਾਂ ਦਰਜਾ ਸਮਾਂ ਦਰਜਾ ਸਮਾਂ ਦਰਜਾ
ਜਿਮ ਵਿਕਰਸ ਪੁਰਸ਼ 100 ਮੀਟਰ ਹਰਡਲਜ਼ 14.7 1  ? 4 Did not advance
ਐਥਲੀਟ ਇਵੈਂਟ ਕੁਆਟਰਫ਼ਾਇਨਲ ਫ਼ਾਇਨਲ
ਸਮਾਂ ਦਰਜਾ ਸਮਾਂ ਦਰਜਾ
ਸਾਧੂ ਸਿੰਘ ਪੁਰਸ਼ 10 ਕਿਲੋਮੀਟਰ ਪੈਦਲ ਚਾਲ -- -- Did not advance
ਐਥਲੀਟ ਇਵੈਂਟ ਫ਼ਾਇਨਲ
ਸਮਾਂ ਦਰਜਾ
ਸਾਧੂ ਸਿੰਘ ਪੁਰਸ਼ 50 ਕਿਲੋਮੀਟਰ ਪੈਦਲ ਚਾਲ -- DNF


ਐਥਲੀਟ ਇਵੈਂਟ ਫ਼ਾਇਨਲ
ਸਮਾਂ ਦਰਜਾ
ਛੋਟਾ ਸਿੰਘ ਪੁਰਸ਼ ਮੈਰਾਥਨ -- DNF
ਐਥਲੀਟ ਇਵੈਂਟ ਕੁਆਟਰਫ਼ਾਇਨਲ ਫ਼ਾਇਨਲ
ਅੰਕ ਦਰਜਾ ਅੰਕ ਦਰਜਾ
ਗੁਰਨਾਮ ਸਿੰਘ ਪੁਰਸ਼ ਹਾਈ ਜੰਪ 1.87 NP 1.80 18
ਐਥਲੀਟ ਇਵੈਂਟ ਕੁਆਟਰਫ਼ਾਇਨਲ ਫ਼ਾਇਨਲ
ਅੰਕ ਦਰਜਾ ਅੰਕ ਦਰਜਾ
ਬਲਦੇਵ ਸਿੰਘ ਪੁਰਸ਼ ਲੋੰਗ ਜੰਪ 7.000 11 Did not advance
ਐਥਲੀਟ ਇਵੈਂਟ ਕੁਆਟਰਫ਼ਾਇਨਲ ਫ਼ਾਇਨਲ
ਅੰਕ ਦਰਜਾ ਅੰਕ ਦਰਜਾ
ਹੈਨਰੀ ਰੇਬੇਲਲੋ ਪੁਰਸ਼ ਟ੍ਰਿਪਲ ਜੰਪ 14.650 5 - NM
ਐਥਲੀਟ ਇਵੈਂਟ ਕੁਆਟਰਫ਼ਾਇਨਲ ਫ਼ਾਇਨਲ
ਅੰਕ ਦਰਜਾ ਅੰਕ ਦਰਜਾ
ਨਟ ਸਿੰਘ ਸੋਮਨਾਥ ਪੁਰਸ਼ ਹੇਮਰ ਥ੍ਰੋ 41.36 23 Did not advance

ਬਾਕਸਿੰਗ[ਸੋਧੋ]

ਮੁੱਖ ਲੇਖ: Boxing at the 1948 Summer Olympics

ਪੁਰਸ਼[ਸੋਧੋ]

ਅਥਲੀਟ ਇਵੈਂਟ ਰਾਉਂਡ 32 ਰਾਉਂਡ 16 ਕਵਾਟਰਫ਼ਾਇਨਲ ਸੇਮੀਫਿਨਲ ਫ਼ਾਇਨਲ
ਵਿਰੋਧੀ ਧਿਰ
ਨਤੀਜਾ
ਵਿਰੋਧੀ ਧਿਰ
ਨਤੀਜਾ
ਵਿਰੋਧੀ ਧਿਰ
ਨਤੀਜਾ
ਵਿਰੋਧੀ ਧਿਰ
ਨਤੀਜਾ
ਵਿਰੋਧੀ ਧਿਰ
ਨਤੀਜਾ
ਦਰਜਾ
ਰਾਬੀਨ ਭੱਟਾ ਫਲਾਈਵੇਟ Bye  ਫਰੈਂਕੀਏ ਸੋਦਾਨੋ (USA)
L KO1
Did not advance
ਬਾਬੂ ਲਾਲ ਬੰਤਮਵੇਟ  ਐਲਨ ਮੋਂਟੇਰੀਓ (PAK)
W RSC1
 ਜੁਆਨ ਵੇਨੇਗਾਸ (PUR)
L PTS
Did not advance
ਬਿਨੋਈ ਬੋਸੇ ਫੈਦਰਵੇਟ  ਫਰਾਂਸਿਸਕੋ ਨੂੰਇਜ਼ ([[1948 Summer ਓਲੰਪਿਕ ਖੇਡਾਂ ਦੇ ਵਿੱਚ ਅਰਜਨਟੀਨਾ|ARG]])
L PTS
Did not advance
ਗਿਣੇ ਰੇਮੰਡ ਲਾਈਟਵੇਟ  ਸਵੇਂਦ ਵਾਦ (DEN)
L PTS
Did not advance
ਰਾਬਰਟ ਕਰਾਂਸਤੋਂ ਵੇਲਟਰਵੇਈਟ  ਔਰੇਲੀਓ ਦਿਆਜ਼ (ESP)
L PTS
Did not advance
ਜਾਨ ਨੁੱਤਾਲ ਮਿਡਲਵੇਟ Bye  ਇਵਣੋ ਫੋਂਟਾਣਾ (ITA)
L PTS
Did not advance
ਮੈਕ ਜੋਸ਼ੀਮ ਲਾਈਟ ਹੇਵੀਵੇਟ  ਫ੍ਰਾਂਸਿਸਜ਼ੇਕ ਸਜਯਮੁਰਾ (POL)
L PTS
Did not advance

Cycling (road) pictogram.svg ਸਾਇਕਲਿੰਗ[ਸੋਧੋ]

1948 ਵਿੱਚ ਭਾਰਤੀ ਸਾਇਕਲਿੰਗ ਖਿਡਾਰੀ

ਵਿਅਕਤੀਗਤ ਸੜਕ ਦੌੜ[ਸੋਧੋ]

ਟੀਮ ਸੜਕ ਦੌੜ[ਸੋਧੋ]

ਸਪ੍ਰਿੰਟ[ਸੋਧੋ]

ਟਾਈਮ ਟਰਾਇਲ[ਸੋਧੋ]

ਟੀਮ ਪੁਰਸੁਟ[ਸੋਧੋ]

Field hockey pictogram.svg ਮੈਦਾਨੀ ਹਾਕੀ[ਸੋਧੋ]

ਭਾਰਤੀ ਹਾਕੀ ਟੀਮ ਨੇ 1948 ਓਲੰਪਿਕ ਵਿੱਚ ਬ੍ਰਿਟਿਸ਼ ਟੀਮ ਨੂੰ ਹਰਾਇਆ ਅਤੇ ਦੇਸ਼ ਲਈ ਸੋਨੇ ਦਾ ਤਮਗਾ ਜਿੱਤਣ ਦਾ ਮਾਨ ਹਾਸਿਲ ਕੀਤਾ। ਇਹ ਦੇਸ਼ ਦਾ ਪਹਿਲਾ ਓਲੰਪਿਕ ਸੋਨ ਤਮਗਾ ਸੀ ਜੋ ਕਿ ਭਾਰਤ ਸੁਤੰਤਰ ਬਨਣ ਤੋਂ ਬਾਅਦ ਜਿੱਤਿਆ ਸੀ।

ਹਾਕੀ ਟੀਮ[ਸੋਧੋ]

ਲੇਸਲੀਏ ਕਲਾਉਡਸ
ਕੇਸ਼ਵ ਦੱਤ
ਵਾਲਟਰ ਡਿਸੂਜ਼ਾ
ਲਾਅਰੀ ਫ਼ਰਨਾਂਡਿਸ
ਰੰਗਾਨਾਥਨ ਫ੍ਰਾੰਸਿਸ
ਗੈਰੀ ਗਲੈਕਾਂ
ਅਖਤਰ ਹੁਸੈਨ
ਪੈਟਰਿਕ ਜਾਣਸੇਂ
ਅਮੀਰ ਕੁਮਾਰ
ਕ੍ਰਿਸ਼ਨ ਲਾਲ
ਲੀਓ ਪ੍ਰਿੰਟੋ
ਜਸਵੰਤ ਸਿੰਘ ਰਾਜਪੂਤ
ਲਤੀਫ - ਉਰ-ਰਹਿਮਾਨ
ਰੇਜਿਨਾਲਡ ਰਾਡਰੀਗਏਸ
ਬਲਬੀਰ ਸਿੰਘ ਸੀਨੀਅਰ
ਰਣਧੀਰ ਸਿੰਘ ਜੰਤਲੇ
ਗ੍ਰਹਾਨੰਦਾਂ ਸਿੰਘ
ਕੇ ਡੀ ਸਿੰਘ
ਤ੍ਰਿਲੋਚਨ ਸਿੰਘ
ਮਾਸੀਏ ਵਜ਼

ਏ ਸਮੂਹ ਦੇ ਮੈਚ[ਸੋਧੋ]

Rank Team Pld W D L GF GA Pts ਭਾਰਤ Argentina ਆਸਟਰੀਆ Spain
1.  ਭਾਰਤ (IND) 3 3 0 0 19 1 6 X 9:1 8:0 2:0
2.  [[1948 Summer ਓਲੰਪਿਕ ਖੇਡਾਂ ਦੇ ਵਿੱਚ ਅਰਜਨਟੀਨਾ|ਅਰਜਨਟੀਨਾ]] (ARG) 3 1 1 1 5 12 3 1:9 X 1:1 3:2
3.  ਆਸਟਰੀਆ (AUT) 3 0 2 1 2 10 2 0:8 1:1 X 1:1
4.  ਸਪੇਨ (ESP) 3 0 1 2 3 6 1 0:2 2:3 1:1 X

ਸੈਮੀ-ਫ਼ਾਇਨਲ[ਸੋਧੋ]

 ਭਾਰਤ (IND) 2 – 1  ਨੀਦਰਲੈਂਡ (NED)

ਫ਼ਾਇਨਲ[ਸੋਧੋ]

 ਭਾਰਤ (IND) 4 – 0  ਗਰੈਟ ਬ੍ਰਿਟੈਨ (GBR)

Football pictogram.svg Football[ਸੋਧੋ]

ਮੁੱਖ ਲੇਖ: Football at the 1948 Summer Olympics

ਟੀਮ[ਸੋਧੋ]

ਮੁੱਖ ਕੋਚ: ਬਲਾਇਦਾਸ ਚਟਰਜੀ

Pos. ਖਿਡਾਰੀ ਜਨਮ ਮਿਤੀ ਉਮਰ Caps ਕਲੱਬ ਪ੍ਰਤੀਯੋਗਤਾ
games
ਪ੍ਰਤੀਯੋਗਤਾ
goals
ਮਿਨਟ
played
ਸਬ ਆਫ਼ ਸਬ ਆਨ ਕਾਰਡਜ
yellow/red
MF ਟੈਲੀਮੇਰਾਨ ਅਓ Jan 28, 1918 30  ? ਭਾਰਤ ਮੋਹਨ ਬਾਗਾਨ ਏ.ਸੀ. 1 0 90 - - -
MF ਏ. ਸੱਤਰ ਬਾਸ਼ੀ 1924  ? ਭਾਰਤ ਮੈਸੂਰ 1 0 90 - - -
FW ਰੋਬੀ ਦਾਸ  ? ਭਾਰਤ ਭਵਾਨੀਪੁਰ ਕਲੱਬ 1 0 90 - - -
FW ਅਹਿਮਦ ਮੁਹੰਮਦ ਖਾਨ Dec 24, 1926 21  ? ਭਾਰਤ ਮੈਸੂਰ 1 0 90 - - -
DF ਸਾਲੀਏਂਦ੍ਰ ਮੰਨ Sep 1, 1924 23  ? ਭਾਰਤ ਮੋਹਨ ਬਾਗਾਨ ਏ.ਸੀ.. 1 0 90 - - -
FW ਸਾਹੂ ਮੇਵਾਲਾਲ Jul 1, 1926 22  ? ਭਾਰਤ ਪੂਰਬੀ ਰੇਲਵੇ ਐਸ.ਸੀ. 1 0 90 - - -
DF ਤਾਜ ਮੁਹੰਮਦ 1924  ? ਭਾਰਤ ਪੂਰਵੀ ਬੰਗਾਲ 1 0 90 - - -
MF ਮਹਾਬੀਰ ਪ੍ਰਸਾਦ 1918  ? ਭਾਰਤ ਪੂਰਵੀ ਬੰਗਾਲ 1 0 90 - - -
FW ਬਲਰਾਮ ਪਰਬ ਰਾਮਚੰਦ੍ 1925  ? ਭਾਰਤ ਬੰਬਈ ਐਫ.ਸੀ. 1 0 90 - - -
FW ਸਾਰੰਗਪਾਣੀ ਰਮਨ 1920  ? ਭਾਰਤ ਮੈਸੂਰ 1 1 90 - - -
GK ਕੇਂਚੱਪ ਵੀ. ਬੜਾ ਰਾਜ 1923  ? ਭਾਰਤ ਮੈਸੂਰ 1 0 90 - - -
- Stand-by players -
FW ਕੇ ਪੀ ਧਨਰਾj  ? ਭਾਰਤ ਮੈਸੂਰ 0 0 0 - - -
MF ਐਸ. ਐਮ. ਕੈਸਰ  ? ਭਾਰਤ ਪੂਰਵੀ ਬੰਗਾਲl 0 0 0 - - -
MF ਅਨਿਲ ਨੰਦੀ  ? ਭਾਰਤ ਪੂਰਬੀ ਰੇਲਵੇ ਐਸ.ਸੀ. 0 0 0 - - -
FW ਸੰਤੋਸ਼ ਨੰਦੀ 1932  ? ਭਾਰਤ ਪੂਰਬੀ ਰੇਲਵੇ ਐਸ.ਸੀ. 0 0 0 - - -
DF ਟੀ. ਐਮ. ਵਰਘੇਸੀ "ਪਾਪਨ"  ? ਭਾਰਤ ਬੰਬਈ ਐਫ.ਸੀ.. 0 0 0 - - -
GK ਸੰਜੀਵ ਉਚਿਲ  ? ਭਾਰਤ ICL-ਬੰਗਾਲ ਕਲੱਬ, ਮੁੰਬਈ 0 0 0 - - -
MF ਬੀ. ਐਨ. ਵਜਰਾਵੇਲੂ  ? ਭਾਰਤ ਮੈਸੂਰ 0 0 0 - - -

ਪਹਿਲਾਂ ਰਾਉਂਡ[ਸੋਧੋ]

31 July 1948
18:30
France  2–1  ਭਾਰਤ Lynn Road Stadium, Ilford

Referee: Gunnar Dahlner (SWE)
Attendance:17.000

Courbin Goal 30'
Persillon Goal 89'
Report Raman Goal 70'

ਹਵਾਲੇ[ਸੋਧੋ]