1980 ਓਲੰਪਿਕ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
XXII ਓਲੰਪਿਕ ਖੇਡਾਂ
ਮਹਿਮਾਨ ਸ਼ਹਿਰਮਾਸਕੋ, ਸੋਵੀਅਤ ਯੂਨੀਅਨ
ਭਾਗ ਲੈਣ ਵਾਲੇ ਦੇਸ਼80[1][2]
ਭਾਗ ਲੈਣ ਵਾਲੇ ਖਿਡਾਰੀ5,179
(4,064 ਮਰਦ, 1,115 ਔਰਤਾਂ)
ਈਵੈਂਟ203 in 21 ਖੇਡਾਂ
ਉਦਘਾਟਨ ਸਮਾਰੋਹ19 ਜੁਲਾਈ
ਸਮਾਪਤੀ ਸਮਾਰੋਹ3 ਅਗਸਤ
ਉਦਘਾਟਨ ਕਰਨ ਵਾਲਾਸੁਪਰੀਮ ਸੋਵੀਅਤ ਦਾ ਚੇਅਰਮੈਨ
ਖਿਡਾਰੀ ਦੀ ਸਹੁੰਨਿਕੋਲਾਈ ਅੰਦਰੀਆਨੋਵਾ
ਜੱਜ ਦੀ ਸਹੁੁੰਅਲੈਗੈਂਡਰ ਮੇਦਵੇਦ
ਓਲੰਪਿਕ ਟਾਰਚਸਰਗਈ ਬੇਲੋਵ[1]
ਓਲੰਪਿਕ ਸਟੇਡੀਅਮਕੇਂਦਰੀ ਲੈਨਿਨ ਸਟੇਡੀਅਮ
ਗਰਮ ਰੁੱਤ
1976 ਓਲੰਪਿਕ ਖੇਡਾਂ 1984 ਓਲੰਪਿਕ ਖੇਡਾਂ  >
ਸਰਦ ਰੁੱਤ
1980 ਸਰਦ ਰੁੱਤ ਓਲੰਪਿਕ ਖੇਡਾਂ 1984 ਸਰਦ ਰੁੱਤ ਓਲੰਪਿਕ ਖੇਡਾਂ  >
ਸੋਵੀਅਤ ਯੂਨੀਅਨ 'ਚ ਖੇਡਾਂ ਦਾ ਲੋਗੋ, ਓਲੰਪਿਕ ਟਾਰਚ ਦਾ ਰਸਤਾ ਦਿਖਾਉਂਦਾ ਨਕਸ਼ਾ

1980 ਓਲੰਪਿਕ ਖੇਡਾਂ ਜਿਹਨਾਂ ਨੂੰ XXII ਓਲੰਪਿਆਡ ਵੀ ਕਿਹਾ ਜਾਂਦਾ ਹੈ ਸੋਵੀਅਤ ਯੂਨੀਅਨ ਦੀ ਰਾਜਧਾਨੀ ਮਾਸਕੋ ਵਿੱਖੇ ਹੋਈਆ। ਸਿਰਫ ਇਹਿ ਖੇਡਾਂ ਸਨ ਜੋ ਪੂਰਬੀ ਯੂਰਪ 'ਚ ਹੋਈਆ। ਸਮਾਜਵਾਦੀ ਦੇਸ਼ 'ਚ ਇਹ ਪਹਿਲੀਆ ਖੇਡਾਂ ਸਨ। ਅਫਗਾਨਿਸਤਾਨ ਦੀ ਜੰਗ ਦੇ ਕਾਰਨ 65 ਦੇਸ਼ਾਂ ਨੇ ਇਹਨਾਂ ਖੇਡਾਂ ਦਾ ਬਾਈਕਾਟ ਕੀਤਾ ਜਿਸ ਨਾਲ ਬਹੁਤ ਸਾਰੇ ਖਿਡਾਰੀ ਇਹਨਾਂ ਖੇਡਾਂ 'ਚ ਭਾਗ ਨਹੀਂ ਲੈ ਸਕੇ ਫਿਰ ਵੀ ਬਹਤ ਸਾਰੇ ਦੇਸ਼ਾਂ ਦੇ ਖਿਡਾਰੀਆਂ ਨੇ ਓਲੰਪਿਕ ਝੰਡੇ ਦੇ ਅਧੀਨ ਭਾਗ ਲਿਆ। Err:509

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਰੂਸ 80 69 46 195
2  ਜਰਮਨੀ 47 37 42 126
3  ਬੁਲਗਾਰੀਆ 8 16 17 41
4  ਕਿਊਬਾ 8 7 5 20
5 Olympic flag.svg ਇਟਲੀ 8 3 4 15
6  ਹੰਗਰੀ 7 10 15 32
7  ਰੋਮਾਨੀਆ 6 6 13 25
8 Olympic flag.svg ਫ਼ਰਾਂਸ 6 5 3 14
9 Olympic flag.svg ਬਰਤਾਨੀਆ 5 7 9 21
10  ਪੋਲੈਂਡ 3 14 15 32
11  ਸਵੀਡਨ 3 3 6 12
12  ਫ਼ਿਨਲੈਂਡ 3 1 4 8
13  ਚੈੱਕ ਗਣਰਾਜ 2 3 9 14
14  ਯੂਗੋਸਲਾਵੀਆ 2 3 4 9
15 Olympic flag.svg ਆਸਟਰੇਲੀਆ 2 2 5 9
16 Olympic flag.svg  ਡੈਨਮਾਰਕ 2 1 2 5
17  ਬ੍ਰਾਜ਼ੀਲ 2 0 2 4
18  ਇਥੋਪੀਆ 2 0 2 4
19 Olympic flag.svg  ਸਵਿਟਜ਼ਰਲੈਂਡ 2 0 0 2
20 Olympic flag.svg ਸਪੇਨ 1 3 2 6
21  ਆਸਟਰੀਆ 1 2 1 4
22  ਗ੍ਰੀਸ 1 0 2 3
23 Olympic flag.svg  ਬੈਲਜੀਅਮ 1 0 0 1
24  ਭਾਰਤ 1 0 0 1
25  ਜ਼ਿੰਬਾਬਵੇ 1 0 0 1
26  ਉੱਤਰੀ ਕੋਰੀਆ 0 3 2 5
27  ਮੰਗੋਲੀਆ 0 2 2 4
28  ਤਨਜ਼ਾਨੀਆ 0 2 0 2
29  ਮੈਕਸੀਕੋ 0 1 3 4
30 Olympic flag.svg  ਨੀਦਰਲੈਂਡ 0 1 2 3
31 Olympic flag.svg  ਆਇਰਲੈਂਡ 0 1 1 2
32  ਯੂਗਾਂਡਾ 0 1 0 1
33  ਵੈਨੇਜ਼ੁਏਲਾ 0 1 0 1
34  ਜਮੈਕਾ 0 0 3 3
35  ਗੁਇਆਨਾ 0 0 1 1
36  ਲਿਬਨਾਨ 0 0 1 1
ਕੁੱਲ (36 NOCs) 204 204 223 631

ਹਵਾਲੇ[ਸੋਧੋ]

  1. 1.0 1.1 1980 Moskva Summer Games Archived 2010-08-28 at the Wayback Machine.. sports-reference.com
  2. "Moscow 1980". Olympic.org. Archived from the original on 4 October 2009. Retrieved 8 August 2010. {{cite web}}: Unknown parameter |deadurl= ignored (help)