ਸਮੱਗਰੀ 'ਤੇ ਜਾਓ

1987 ਦੱਖਣੀ ਏਸ਼ਿਆਈ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤੀਜਾ ਦੱਖਣੀ ਏਸ਼ਿਆਈ ਖੇਡਾਂ
ਮਹਿਮਾਨ ਦੇਸ਼ਭਾਰਤ ਕੋਲਕਾਤਾ, ਭਾਰਤ
ਭਾਗ ਲੇਣ ਵਾਲੇ ਦੇਸ7
ਈਵੈਂਟ10 ਖੇਡਾਂ
ਉਦਾਘਾਟਨ ਕਰਨ ਵਾਲਰਾਮਾਸਵਾਮੀ ਵੇਂਕਟਰਮਣ

1987 ਦੱਖਣੀ ਏਸ਼ਿਆਈ ਖੇਡਾਂ ਭਾਰਤ ਦੇ ਮੈਟਰੋ ਸ਼ਹਿਰ ਕੋਲਕਾਤਾ ਵਿਖੇ 1987 'ਚ ਹੋਈਆ।[1] ਇਹ ਕੋਲਕਾਤਾ 'ਚ ਹੁਣ ਤੱਕ ਦੇ ਸਭ ਤੋਂ ਵੱਡਾ ਖੇਡਾ ਮੇਲਾ ਸੀ। ਇਹਨਾਂ ਖੇਡ ਮੁਕਾਬਲੇ ਨੂੰ ਭਾਰਤ ਨੇ ਪਹਿਲੀ ਵਾਰ ਅਯੋਜਿਤ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਸੱਤ ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ।

ਤਗਮਾ ਸੂਚੀ

[ਸੋਧੋ]
 ਸਥਾਨ  ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਭਾਰਤ 91 45 19 155
2  ਪਾਕਿਸਤਾਨ 16 39 14 66
3  ਸ੍ਰੀਲੰਕਾ 4 7 23 34
4  ਬੰਗਲਾਦੇਸ਼ 3 20 31 54
5  ਨੇਪਾਲ 2 7 33 42
6  ਭੂਟਾਨ 0 1 5 6
7 ਫਰਮਾ:Country data ਮਾਲਦੀਵ 0 0 0 0

ਹਵਾਲੇ

[ਸੋਧੋ]