19 ਅਪ੍ਰੈਲ 2010 ਪਿਸ਼ਾਵਰ ਕਾਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

19 ਅਪਰੈਲ 2010 ਪਿਸ਼ਾਵਰ ਕਾਂਡ 19 ਅਪਰੈਲ 2010  ਨੂੰ ਪਿਸ਼ਾਵਰ, ਪਾਕਿਸਤਾਨ ਦੇ ਇੱਕ ਬਾਜ਼ਾਰ ਵਿੱਚ ਹੋਇਆ ਇੱਕ ਆਤਮਘਾਤੀ ਬੰਬ ਧਮਾਕਾ ਸੀ।[1] ਘੱਟੋ-ਘੱਟ 25 ਲੋਕ ਮਾਰੇ ਗਏ[2] ਸਨ। ਧਮਾਕਾ,  ਕਿੱਸਾ ਖ਼ਵਾਨੀ ਬਾਜ਼ਾਰ, ਵਿੱਚ ਹੋਇਆ ਸੀ, ਜਿਸ ਵਿੱਚ ਦੋਸਤ ਮੁਹੰਮਦ ਮਾਰਿਆ ਗਿਆ ਸੀ ਜੋ ਜਮਾਤ-ਏ-ਇਸਲਾਮੀ ਦਾ ਸਥਾਨਕ ਆਗੂ ਸੀ ਅਤੇ ਲੋਡ ਸ਼ੈਡਿੰਗ ਦੇ ਖ਼ਿਲਾਫ਼ ਰੋਸ ਦੀ ਅਗਵਾਈ ਕਰ ਰਿਹਾ ਸੀ।[3] ਹਮਲਾ 6:30 ਵਜੇ ਸਥਾਨਕ  ਟਾਈਮ ਤੇ ਹੋਇਆ ਸੀ।[4]  ਜਾਪਦਾ ਹੈ ਇਹ ਹਮਲਾ ਇੱਕ ਸ਼ੀਆ ਸੀਨੀਅਰ ਪੁਲਿਸ ਅਧਿਕਾਰੀ ਗੁਲਫ਼ਤ ਹੁਸੈਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।[5] ਸਰਕਾਰ ਨੇ ਬੰਬ ਚੱਲਣ ਦੇ ਬਾਅਦ ਤਿੰਨ ਦਿਨ ਸੋਗ ਦਾ ਐਲਾਨ ਕੀਤਾ ਸੀ।[6]

ਹਵਾਲੇ[ਸੋਧੋ]