2004 ਦੱਖਣੀ ਏਸ਼ਿਆਈ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
IX ਦੱਖਣੀ ਏਸ਼ਿਆਈ ਖੇਡਾਂ
250px
ਮਹਿਮਾਨ ਦੇਸ਼ ਪਾਕਿਸਤਾਨ ਇਸਲਾਮਾਬਾਦ, ਪਾਕਿਸਤਾਨ
ਭਾਗ ਲੇਣ ਵਾਲੇ ਦੇਸ 7
ਈਵੈਂਟ 14 ਖੇਡਾਂ
ਉਦਘਾਟਨ ਸਮਾਰੋਹ 29 ਮਾਰਚ
ਸਮਾਪਤੀ ਸਮਾਰੋਹ 7 ਅਪਰੈਲ
ਉਦਾਘਾਟਨ ਕਰਨ ਵਾਲ ਪਰਵੇਜ਼ ਮੁਸ਼ੱਰਫ਼
ਮੁੱਖ ਸਟੇਡੀਅਮ ਇਸਲਾਮਾਬਾਦ ਸਟੇਡੀਅਮ

2004 ਦੱਖਣੀ ਏਸ਼ਿਆਈ ਖੇਡਾਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ 2004 ਵਿੱਚ ਹੋਈਆ। ਇਹਨਾਂ ਖੇਡਾਂ ਨੂੰ 11 ਸਤੰਬਰ 2001 ਦੇ ਹਮਲੇ ਕਾਰਨ ਪਿਛੇ ਪਾ ਦਿਤਾ ਗਿਆ ਸੀ।[1]

ਤਗਮਾ ਸੂਚੀ[ਸੋਧੋ]

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਭਾਰਤ 103 57 32 192
2  ਪਾਕਿਸਤਾਨ 38 55 50 143
3  ਸ੍ਰੀਲੰਕਾ 17 32 57 106
4  ਨੇਪਾਲ 7 6 20 33
5  ਬੰਗਲਾਦੇਸ਼ 3 13 24 40
6  ਅਫਗਾਨਿਸਤਾਨ 1 3 28 32
7  ਭੂਟਾਨ 1 3 2 6
8  ਮਾਲਦੀਵ 0 0 0 0
ਕੁਲ 170 169 213 552

ਖੇਡਾਂ[ਸੋਧੋ]

* Tennis pictogram.svg ਟੈਨਿਸ

ਹਵਾਲੇ[ਸੋਧੋ]

  1. South Asian Games postponed. BBC News. Thursday, 17 June, 2004, 08:46 GMT 09:46 UK. Accessed On: Aug 01 2014.