2010 ਦੱਖਣੀ ਏਸ਼ਿਆਈ ਖੇਡਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
XI ਦੱਖਣੀ ਏਸ਼ਿਆਈ ਖੇਡਾਂ
200px
ਲੋਗੋ
ਮਹਿਮਾਨ ਦੇਸ਼ਬੰਗਲਾਦੇਸ਼ਢਾਕਾ,ਬੰਗਲਾਦੇਸ਼
ਭਾਗ ਲੇਣ ਵਾਲੇ ਦੇਸ8
ਭਾਗ ਲੈਣ ਵਾਲੇ ਖਿਡਾਰੀ2,000+ (ਅਨੁਮਾਨ)
ਈਵੈਂਟ23 ਖੇਡਾਂ
ਉਦਘਾਟਨ ਸਮਾਰੋਹ29 ਜਨਵਰੀ
ਸਮਾਪਤੀ ਸਮਾਰੋਹ9 ਫ਼ਰਵਰੀ
ਉਦਾਘਾਟਨ ਕਰਨ ਵਾਲਸ਼ੇਖ ਹਸੀਨਾ
ਮੁੱਖ ਸਟੇਡੀਅਮਬੰਗਲਾਬੰਧੂ ਕੌਮੀ ਸਟੇਡੀਅਮ Motto =

2010 ਦੱਖਣੀ ਏਸ਼ਿਆਈ ਖੇਡਾਂ ਜੋ XI ਦੱਖਣੀ ਏਸ਼ਿਆਈ ਖੇਡਾਂ ਸਨ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ[1] ਵਿੱਖੇ 29 ਜਨਵਰੀ ਤੋਂ 8 ਫ਼ਰਵਰੀ 2010 ਖੇਡਿਆ ਗਿਆ। ਇਹ ਖੇਡਾਂ ਬੰਗਲਾਦੇਸ਼ ਦੀ ਰਾਜਧਾਨੀ ਵਿਖੇ ਤੀਜੀ ਵਾਰ ਹੋਈਆ। ਇਹਨਾਂ ਖੇਡਾਂ ਵਿੱਚ 2000 ਖਿਡਾਰੀਆਂ ਨੇ 23 ਵੱਖ ਵੱਖ ਖੇਡਾਂ ਵਿੱਚ ਆਪਣੇ ਜ਼ੋਹਰ ਦਿਖਾਏ। ਇਹਨਾਂ ਖੇਡਾਂ ਵਿੱਚ ਅੱਠ ਦੇਸ਼ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀ ਲੰਕਾ ਹਨ।

ਤਗਮਾ ਸੂਚੀ[ਸੋਧੋ]

ਵਿਸ਼ੇਸ਼

     ਮਹਿਮਾਨ ਦੇਸ਼

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1  ਭਾਰਤ 90 55 30 175
2  ਪਾਕਿਸਤਾਨ 19 25 36 80
3  ਬੰਗਲਾਦੇਸ਼ 18 23 56 97
4  ਸ੍ਰੀਲੰਕਾ 16 35 54 105
5  ਨੇਪਾਲ 8 9 19 36
6  ਅਫਗਾਨਿਸਤਾਨ 7 9 16 32
7  ਭੂਟਾਨ 0 2 3 5
8  ਮਾਲਦੀਵ 0 0 2 2
ਕੁਲ 157 157 214 528

ਹਵਾਲੇ[ਸੋਧੋ]