2014 ਪਿਸ਼ਾਵਰ ਸਕੂਲ ਹਮਲਾ
ਪਿਸ਼ਾਵਰ ਸਕੂਲ ਹਮਲਾ 2014 2014 پشاور اسکول حملہ | |
---|---|
![]() | |
ਟਿਕਾਣਾ | ਆਰਮੀ ਪਬਲਿਕ ਸਕੂਲ, ਵਰਸਾਕ ਰੋਡ, ਪਿਸ਼ਾਵਰ, ਖੈਬਰ ਪਖਤੂਨਖਵਾ, ਪਾਕਿਸਤਾਨ |
ਮਿਤੀ | 16 ਦਸੰਬਰ 2014 11:00ਸਵੇਰੇ ਪਾਕਿਸਤਾਨ ਮਿਆਰੀ ਸਮਾਂ[1] – 19:56ਸ਼ਾਮ ਪਾਕਿਸਤਾਨ ਮਿਆਰੀ ਸਮਾਂ[2] (UTC+05:00) |
ਟੀਚਾ | ਸਕੂਲੀ ਬੱਚੇ, ਅਧਿਆਪਕ ਅਤੇ ਹੋਰ ਕਰਮਚਾਰੀ |
ਹਮਲੇ ਦੀ ਕਿਸਮ | ਆਤਮਘਾਤੀ ਹਮਲਾ[3], ਅੰਨੇਵਾਹ ਗੋਲੀਬਾਰੀ، School shooting |
ਹਥਿਆਰ | ਏ.ਕੇ.-47, ਹੱਥਗੋਲੇ, ਆਤਮਘਾਤੀ ਜੈਕਟ |
ਮੌਤਾਂ | 157 (ਅੱਤਵਾਦੀਆਂ ਸਮੇਤ)[4][5] |
ਜਖ਼ਮੀ | 114[6] |
ਪੀੜਤ | 7 |
ਅਪਰਾਧੀ | ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ 7 ਦਹਿਸ਼ਤਗਰਦ ਲੋਕ[5] |
16 ਦਸੰਬਰ 2014 ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ[7][8] ਦੇ 7 ਦਹਿਸ਼ਤਗਰਦ ਐਫ਼ ਸੀ (ਫ਼੍ਰੰਟੀਅਰ ਕੌਰ) ਦੇ ਲਿਬਾਸ ਵਿੱਚ ਮਲਬੂਸ ਪਿਸ਼ਾਵਰ ਦੇ ਆਰਮੀ ਪਬਲਿਕ ਸਕੂਲ ਵਿੱਚ ਪਿਛਲੀ ਤਰਫ਼ ਤੋਂ ਦਾਖ਼ਲ ਹੋ ਗਏ ਅਤੇ ਹਾਲ ਵਿੱਚ ਜਾ ਕੇ ਅੰਧਾਧੁੰਦ ਫ਼ਾਇਰਿੰਗ ਕੀਤੀ।[9] ਇਸ ਦੇ ਬਾਅਦ ਕਮਰਿਆਂ ਵੱਲ ਗਏ ਅਤੇ ਬੱਚਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, ਦਫਤਰ ਨੂੰ ਅੱਗ ਲਗਾਈ। ਹੁਣ ਤੱਕ 9 ਅਧਿਆਪਕਾਂ, 3 ਫ਼ੌਜੀ ਜਵਾਨਾਂ ਨੂੰ ਮਿਲਾ ਕੇ ਕੁੱਲ 144 ਮੌਤਾਂ ਹੋਈਆਂ ਹਨ।[7][8][10][11] ਅਤੇ 113 ਤੋਂ ਵਧ[6] ਜ਼ਖ਼ਮੀਆਂ ਦੀ ਤਸਦੀਕ ਹੋ ਚੁੱਕੀ ਹੈ, ਜੋ ਮਿਲਟਰੀ ਹਸਪਤਾਲ ਅਤੇ ਲੇਡੀ ਰੀਡਿੰਗ ਹਸਪਤਾਲ ਵਿੱਚ ਦਾਖ਼ਲ ਹਨ।[12] ਮਰਨ ਵਾਲੇ 132 ਬੱਚਿਆਂ ਦੀ ਉਮਰਾਂ 9 ਤੋਂ 18 ਸਾਲ ਦੇ ਦਰਮਿਆਨ ਹਨ।[8][13][14] ۔ ਪਾਕਿਸਤਾਨੀ ਆਰਮੀ ਨੇ 950 ਬੱਚਿਆਂ ਅਤੇ ਅਧਿਆਪਕਾਂ ਨੂੰ ਸਕੂਲ ਤੋਂ ਬਚਾ ਕੇ ਕਢਿਆ।[15]۔ ਇੱਕ ਦਹਿਸ਼ਤਗਰਦ ਨੇ ਖ਼ੁਦ ਨੂੰ ਧਮਾਕੇ ਨਾਲ ਉਡਾ ਦਿੱਤਾ ਜਦ ਕਿ 6 ਮਾਰੇ ਗਏ।[15]۔ ਇਹ ਪਾਕਿਸਤਾਨ ਦੇ ਇਤਹਾਸ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਹਮਲਾ ਸੀ, ਜਿਸ ਨੇ 2007 ਕਰਾਚੀ ਬੰਬ ਧਮਾਕੇ ਨੂੰ ਵੀ ਮਾਤ ਪਾ ਦਿੱਤਾ।[16] ਵੱਖ ਵੱਖ ਖਬਰ ਏਜੰਸੀਆਂ ਅਤੇ ਦੇਖਣ ਵਾਲਿਆਂ ਦੇ ਅਨੁਸਾਰ ਇਹ ਦਹਿਸ਼ਤਗਰਦ ਕਾਰਵਾਈ 2004 ਨੂੰ ਰੂਸ ਵਿੱਚ ਬੇਸਲਾਨ ਸਕੂਲ ਉੱਤੇ ਅੱਤਵਾਦੀ ਹਮਲੇ ਦੇ ਸਮਾਨ ਹੈ। ਇਹ 2011 ਦੇ ਹਿਲੇਰੀ ਦੇ ਬਿਆਨ ਦੀ ਯਾਦ ਤਾਜ਼ਾ ਕਰਾਉਂਦੀ ਹੈ ਕਿ "ਆਪ ਆਪਣੇ ਘਰ ਦੇ ਪਿਛਵਾੜੇ ਸੱਪ ਨਹੀਂ ਪਾਲ਼ ਸਕਦੇ, ਨਾ ਹੀ ਇਹ ਉਮੀਦ ਕਰ ਸਕਦੇ ਹੋ ਕਿ ਉਹ ਸਿਰਫ਼ ਗੁਆਂਢੀਆਂ ਨੂੰ ਹੀ ਕੱਟਣਗੇ"[3][17][18][19][20][21]
ਹਵਾਲੇ
[ਸੋਧੋ]- ↑ "A horrific attack at a Peshawar school shows where the heaviest burden of terrorism lies". QUARTZ India. Retrieved 16 December 2014.
- ↑ "As it happened: Pakistan school attack". BBC. Retrieved 17 December 2014.
- ↑ 3.0 3.1 "Taliban Attack Army-Run School in Peshawar". Newsweek Pakistan. Archived from the original on 16 ਦਸੰਬਰ 2014. Retrieved 16 December 2014.
{{cite web}}
: Unknown parameter|dead-url=
ignored (|url-status=
suggested) (help) - ↑ In Pakistan school attack, Taliban terrorists kill 145, mostly children
- ↑ 5.0 5.1 Pakistani Taliban Attack on Peshawar School Leaves 145 Dead
- ↑ 6.0 6.1
- ↑ 7.0 7.1 "Peshawar school attack: Over 100 killed in Pakistani Taliban attack, hundreds of students hostage". DNA India. 16 December 2014. Retrieved 16 December 2014.
- ↑ 8.0 8.1 8.2
- ↑ "Peshawar school hostage crisis updates". The Express Tribune. 16 December 2014. Retrieved 16 December 2014.
- ↑
- ↑
- ↑
- ↑ "26 killed as terrorists attack Peshawar school". Samaa News. 16 December 2014. Retrieved 16 December 2014.
- ↑ "ਪੁਰਾਲੇਖ ਕੀਤੀ ਕਾਪੀ". Archived from the original on 2019-01-06. Retrieved 2021-10-12.
{{cite web}}
: Unknown parameter|dead-url=
ignored (|url-status=
suggested) (help)CS1 maint: bot: original URL status unknown (link)"ਪੁਰਾਲੇਖ ਕੀਤੀ ਕਾਪੀ". Archived from the original on 2019-01-06. Retrieved 2021-10-12.{{cite web}}
: Unknown parameter|dead-url=
ignored (|url-status=
suggested) (help) - ↑ 15.0 15.1 "Peshawar school attack: Pakistan authorities claim all Taliban attackers are dead". The Express Tribune. Retrieved 16 December 2014.
- ↑
- ↑
- ↑
- ↑
- ↑
- ↑