2015 ਗੁਰਦਾਸਪੁਰ ਹਮਲਾ
ਦਿੱਖ
ਜੁਲਾਈ 2015 ਪੰਜਾਬ (ਭਾਰਤ) ਹਮਲਾ | |
---|---|
ਟਿਕਾਣਾ | ਦੀਨਾਨਗਰ, ਗੁਰਦਾਸਪੁਰ ਜ਼ਿਲ੍ਹਾ, ਪੰਜਾਬ, ਭਾਰਤ |
ਗੁਣਕ | 32°07′42″N 75°28′11″E / 32.128255°N 75.469683°E |
ਮਿਤੀ | 27 ਜੁਲਾਈ 2015 5.30 am (IST) |
ਟੀਚਾ | Punjab Police, Civilian and Indian Railways |
ਹਮਲੇ ਦੀ ਕਿਸਮ | ਸ਼ੂਟਿੰਗ |
ਮੌਤਾਂ | 6 |
ਜਖ਼ਮੀ | 9 |
Defenders |
27 ਜੁਲਾਈ 2015 ਦੀ ਸਵੇਰ ਨੂੰ 3 ਹਥਿਆਰਬੰਦ ਹਮਲਾਵਰਾਂ ਨੇ ਪੰਜਾਬ, ਭਾਰਤ ਦੇ ਗੁਰਦਾਸਪੁਰ ਜ਼ਿਲੇ ਵਿੱਚ ਇੱਕ ਬੱਸ ਤੇ ਫਾਇਰ ਖੋਲ੍ਹ ਦਿੱਤਾ[1], ਅਤੇ ਫਿਰ ਦੀਨਾਨਗਰ ਪੁਲਿਸ ਸਟੇਸ਼ਨ ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਘੱਟੋ-ਘੱਟ 9 ਦੀ ਮੌਤ ਅਤੇ 4 ਜ਼ਖਮੀ ਹੋਏ। ਤਿੰਨੋਂ ਦਹਿਸ਼ਤਗਰਦ ਮਾਰੇ ਗਏ।
7 ਜੁਲਾਈ 2015 ਨੂੰ 4 ਹਥਿਆਰਬੰਦ ਹਮਲਾਵਰਾਂ ਨੇ ਸਵੇਰੇ ਕਰੀਬ 5 ਵਜੇ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਸ਼ਹਿਰ ਅੰਦਰ ਪੰਜਾਬ ਰੋਡਵੇਜ਼ ਦੀ ਇੱਕ ਬੱਸ ਤੇ ਹਮਲਾ ਬੋਲ ਦਿੱਤਾ।[2] ਇਸ ਦੇ ਨਾਲ ਹੀ ਆਈ ਬੀ ਅਨੁਸਾਰ ਗੁਰਦਾਸਪੁਰ-ਪਠਾਨਕੋਟ ਰੇਲਵੇ ਮਾਰਗ ਤੇ ਦੀਨਾਨਗਰ ਨੇੜੇ ਪੰਜ ਬੰਬ ਲਗਾਏ ਮਿਲੇ।[3] ਗੁਰਦਾਸਪੁਰ ਦੇ ਐਸ.ਪੀ. ਡਿਟੈਕਟਿਵ, ਬਲਜੀਤ ਸਿੰਘ ਵੀ ਟੱਕਰ ਦੌਰਾਨ ਮਾਰੇ ਗਏ। [4]
ਹਵਾਲੇ
[ਸੋਧੋ]- ↑ http://beta.ajitjalandhar.com/latestnews/1013297.cms
- ↑ "Suspected terrorists attack bus, police station in Punjab's Gurdaspur". India Times. Retrieved 27 July 2015.
- ↑ "Punjab Terror Attack LIVE: Terrorists Attack Gurdaspur Police Station, Bus; 9 Dead; Militants from Pakistan, Says IB". IB. Retrieved 27 July 2015.
- ↑ "Terrorist attack in Punjab's Gurdaspur district. Stay with Times of India for live updates". The Times of India. Retrieved 27 July 2015.