2016 ਸਮਰ ਓਲੰਪਿਕ ਦੇ ਜਿਮਨਾਸਟਿਕ ਮੁਕਾਬਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜਿਮਨਾਸਟਿਕ
at the Games of the Olympiad
Venue ਐਚਐਸਬੀਸੀ ਖੇਤਰ
Dates 6–21 ਅਗਸਤ
«2012 2020»

2016 ਸਮਰ ਓਲੰਪਿਕ ਦੇ ਜਿਮਨਾਸਟਿਕ ਮੁਕਾਬਲੇ ਰਿਓ ਡੀ ਜਨੇਰੋ ਵਿੱਚ 6 ਤੋਂ 21 ਅਗਸਤ ਵਿਚਕਾਰ ਹੋਏ ਸਨ[1][2][3] ਇਹਨਾਂ ਮੁਕਾਬਲਿਆਂ ਵਿੱਚ ਅਮਰੀਕਾ ਪਹਿਲੇ ਸਥਾਨ 'ਤੇ ਰਿਹਾ ਸੀ, ਜਦਕਿ ਰੂਸ ਦੂਜੇ ਅਤੇ ਇੰਗਲੈਂਡ ਤੀਸਰੇ ਸਥਾਨ 'ਤੇ ਰਿਹਾ।

ਤਮਗਾ ਸਾਰਣੀ[ਸੋਧੋ]

  *   ਮੇਜ਼ਬਾਨ ਦੇਸ਼: ਬਰਾਜ਼ੀਲ

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1 ਅਮਰੀਕਾ 4 6 2 12
2 ਰੂਸ 3 5 3 11
3 ਗਰੈਟ ਬ੍ਰਿਟੈਨ 2 2 3 7
4 ਜਪਾਨ 2 0 1 3
5 ਯੂਕਰੇਨ 1 1 1 3
6 ਜਰਮਨੀ 1 0 1 2
7 ਬੇਲਾਰੂਸ 1 0 0 1
ਕੈਨੇਡਾ 1 0 0 1
ਗਰੀਸ 1 0 0 1
ਨੀਦਰਲੈਂਡ 1 0 0 1
ਨੋਰਥ ਕੋਰੀਆ 1 0 0 1
12 ਬਰਾਜ਼ੀਲ* 0 2 1 3
13 ਚੀਨ 0 1 4 5
14 ਸਪੇਨ 0 1 0 1
15 ਬੁਲਗਾਰੀਆ 0 0 1 1
ਸਵਿਟਜ਼ਰਲੈਂਡ 0 0 1 1
ਕੁੱਲ 16 ਰਾਸ਼ਟਰੀ ਓਲੰਪਿਕ ਕਮੇਟੀਆਂ 18 18 18 54

ਭਾਗ ਲੈਣ ਵਾਲੇ ਰਾਸ਼ਟਰ[ਸੋਧੋ]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. "Rio 2016: Artistic Gymnastics". Rio 2016. Retrieved 28 March 2015. 
  2. "Rio 2016: Rhythmic Gymnastics". Rio 2016. Retrieved 28 March 2015. 
  3. "Rio 2016: Trampoline Gymnastics". Rio 2016. Retrieved 28 March 2015. 

ਬਾਹਰੀ ਕੜੀਆਂ[ਸੋਧੋ]