2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

2022 ਦੇ ਪੰਜਾਬ ਵਿਧਾਨ ਸਭਾ ਦੀ ਚੋਣ ਜੋ ਕਿ 20 ਫਰਵਰੀ 2022 ਨੂੰ ਇੱਕ ਗੇੜ ਵਿੱਚ ਹੋਣੀ ਤੈਅ ਹੋਈ, ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਾਰੇ 117 ਮੈਂਬਰਾਂ ਦੀ ਚੋਣ ਕਰਨ ਲਈ ਕੀਤੀ ਜਾਣੀ ਹੈ। ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਕੀਤੀ ਜਾਏਗੀ ਅਤੇ ਨਤੀਜੇ  ਘੋਸ਼ਿਤ ਕੀਤੇ ਜਾਣਗੇ।

ਹੇਠਾਂ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ ਹੈ।

ਪੰਜਾਬ ਦੀਆ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ

ਉਮੀਦਵਾਰ ਜਾਣਕਾਰੀ[ਸੋਧੋ]

ਨੰ. ਵੇਰਵਾ ਗਿਣਤੀ
1. ਕੁੱਲ ਪ੍ਰਾਪਤ ਹੋਈਆਂ ਨਾਮਜ਼ਦਗੀਆਂ 2263
2. ਚੌਣਾਂ ਲੜ ਰਹੇ ਉਮੀਦਵਾਰਾ 1304
3. ਦਾਗੀ ਉਮੀਦਵਾਰ 314
4. ਨਾਮਜ਼ਦਗੀਆਂ ਠੀਕ ਪਾਈਆਂ ਗਈਆਂ 1516
5. ਨਾਮਜ਼ਦਗੀਆਂ ਰੱਦ ਕਰ ਦਿੱਤੀਆਂ 598
6 ਨਾਮਜ਼ਦਗੀਆਂ ਵਾਪਿਸ ਲਈਆਂ ਗਈਆਂ 152

ਸਰੋਤ :- ਕੇਵਾਈਸੀ- ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐੱਪ

ਉਮੀਦਵਾਰ ਅੰਕੜੇ[ਸੋਧੋ]

ਨੰਬਰ ਵੇਰਵਾ[1] ਗਿਣਤੀ
1. ਕੁੱਲ ਉਮੀਦਵਾਰ 1304
2. ਪੁਰਸ਼ ਉਮੀਦਵਾਰ 1209
3. ਔਰਤਾਂ ਉਮੀਦਵਾਰ 93
4. ਟ੍ਰਾਂਸਜੈਂਡਰ 2
5. 25 ਸਾਲ ਦੀ ਉਮਰ ਦੇ ਉਮੀਦਵਾਰ 9
6. 80 ਸਾਲ ਤੋਂ ਵੱਧ ਉਮਰ ਦੇ ਉਮੀਦਵਾਰ 6

ਉਮੀਦਵਾਰ ਸਾਖਰਤਾ[ਸੋਧੋ]

ਪ੍ਰਮੁੱਖ 4 ਪਾਰਟੀਆਂ ਭਾਰਤੀ ਰਾਸ਼ਟਰੀ ਕਾਂਗਰਸ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਕੁੱਲ ਮਿਲਾ ਕੇ 467 ਉਮੀਦਵਾਰਾਂ ਦੀ ਜਾਣਕਾਰੀ ਇਸ ਤਰ੍ਹਾਂ ਹੈ।

ਨੰ ਯੋਗਤਾ ਉਮੀਦਵਾਰ ਕਾਂਗਰਸ ਆਪ ਅਕਾਲੀ+ ਭਾਜਪਾ
1. ਪੀ ਐੱਚ ਡੀ 5 1 3 0 1
2. ਪੋਸਟ ਗ੍ਰੈਜੂਏਟ 73 17 21 15 20
3. ਗ੍ਰੈਜੂਏਟ (ਪ੍ਰੋਫੈਸ਼ਨਲ) 91 20 28 26 17
4. ਗ੍ਰੈਜੂਏਟ 111 32 20 30 29
5. 12 ਵੀਂ 74
6. 10 ਵੀਂ 70
7. 8 ਵੀਂ 24
8. 5 ਵੀਂ 4
9. ਚੌਥੀ 1
10. ਸਾਖਰ 1
11. ਅਨਪੜ੍ਹ 2
12. ਕੁੱਲ 456

ਮੁੱਖ ਮੰਤਰੀ ਉਮੀਦਵਾਰ[ਸੋਧੋ]

ਮੌਜੂਦਾ ਮੁੱਖ ਮੰਤਰੀ ਚਿਹਰੇ
ਨੰ. ਤਸਵੀਰ ਉਮੀਦਵਾਰ ਐਲਾਨ ਹਲਕਾ ਪਾਰਟੀ
1. ਬਲਬੀਰ ਸਿੰਘ ਰਾਜੇਵਾਲ 25 ਦਿਸੰਬਰ 2021[2] ਸਮਰਾਲਾ ਸੰਯੁਕਤ ਸਮਾਜ ਮੋਰਚਾ
2. ਭਗਵੰਤ ਮਾਨ 18 ਜਨਵਰੀ 2022[3] ਧੂਰੀ ਆਮ ਆਦਮੀ ਪਾਰਟੀ
3. ਚਰਨਜੀਤ ਸਿੰਘ ਚੰਨੀ 6 ਫਰਵਰੀ 2022[4]
  1. ਸ਼੍ਰੀ ਚਮਕੌਰ ਸਾਹਿਬ
  2. ਭਦੌੜ
ਭਾਰਤੀ ਰਾਸ਼ਟਰੀ ਕਾਂਗਰਸ

ਸਾਬਕਾ ਮੁੱਖ ਮੰਤਰੀ[ਸੋਧੋ]

ਸਾਬਕਾ ਮੁੱਖ ਮੰਤਰੀ ਚੌਣ ਮੈਦਾਨ ਵਿੱਚ
1. ਪਰਕਾਸ਼ ਸਿੰਘ ਬਾਦਲ ਲੰਬੀ(ਹਾਰੇ) ਸ਼੍ਰੋਮਣੀ ਅਕਾਲੀ ਦਲ
2. ਰਾਜਿੰਦਰ ਕੌਰ ਭੱਠਲ ਲਹਿਰਾ(ਹਾਰੇ) ਭਾਰਤੀ ਰਾਸ਼ਟਰੀ ਕਾਂਗਰਸ
3 ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ(ਹਾਰੇ) ਪੰਜਾਬ ਲੋਕ ਕਾਂਗਰਸ

ਪ੍ਰਮੁੱਖ ਉਮੀਦਵਾਰ[ਸੋਧੋ]

ਚੌਣ ਹਲਕਾ ਕਾਂਗਰਸ ਸੰਯੁਕਤ ਸਮਾਜ ਮੋਰਚਾ ਆਪ ਸ਼੍ਰੋ.ਅ.ਦ. + ਬਸਪਾ [5][6][7][8][9][10] ਹੋਰ
ਨੰਬਰ ਨਾਮ ਪਾਰਟੀ ਉਮੀਦਵਾਰ[11][12][13] ਪਾਰਟੀ ਉਮੀਦਵਾਰ

[14][15][16] [17][18][19][20][21][22][23]

ਪਾਰਟੀ ਉਮੀਦਵਾਰ[24][25][26][27][28] [29][30][31][32][33][34][35] ਪਾਰਟੀ ਉਮੀਦਵਾਰ[36][37][38][39] ਪਾਰਟੀ ਉਮੀਦਵਾਰ
ਸ੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹਾ
1. ਅੰਮ੍ਰਿਤਸਰ ਕੇਂਦਰੀ ਕਾਂਗਰਸ ਓਮ ਪ੍ਰਕਾਸ਼ ਸੋਨੀ ਸੰਯੁਕਤ ਸਮਾਜ ਮੋਰਚਾ ਕੰਵਲਜੀਤ ਸਿੰਘ ਨਾਮਧਾਰੀ ਆਪ ਡਾ. ਅਜੇ ਗੁਪਤਾ ਬਸਪਾ ਬੀਬੀ ਦਲਬੀਰ ਕੌਰ
2. ਅੰਮ੍ਰਿਤਸਰ ਪੂਰਬੀ ਕਾਂਗਰਸ ਨਵਜੋਤ ਸਿੰਘ ਸਿੱਧੂ ਸੰਯੁਕਤ ਸਮਾਜ ਮੋਰਚਾ ਸੁਖਜਿੰਦਰ ਸਿੰਘ ਮਾਹੁ ਆਪ ਜੀਵਨਜੋਤ ਕੌਰ ਸ਼੍ਰੋ.ਅ.ਦ ਬਿਕਰਮ ਸਿੰਘ ਮਜੀਠੀਆ
3. ਅੰਮ੍ਰਿਤਸਰ ਉੱਤਰੀ ਕਾਂਗਰਸ ਸੁਨੀਲ ਦੁੱਤੀ ਸੰਯੁਕਤ ਸਮਾਜ ਮੋਰਚਾ ਆਪ ਕੁੰਵਰ ਵਿਜੇ ਪ੍ਰਤਾਪ ਸ਼੍ਰੋ.ਅ.ਦ ਅਨਿਲ ਜੋਸ਼ੀ
4. ਅੰਮ੍ਰਿਤਸਰ ਦੱਖਣੀ ਕਾਂਗਰਸ ਇੰਦਰਬੀਰ ਸਿੰਘ ਬੋਲਾਰੀਆ ਸੰਯੁਕਤ ਸਮਾਜ ਮੋਰਚਾ ਆਪ ਡਾ. ਇੰਦਰਬੀਰ ਸਿੰਘ ਨਿੱਝਰ ਸ਼੍ਰੋ.ਅ.ਦ ਤਲਬੀਰ ਸਿੰਘ ਗਿੱਲ
5. ਅੰਮ੍ਰਿਤਸਰ ਪੱਛਮੀ ਕਾਂਗਰਸ ਰਾਜ ਕੁਮਾਰ ਵੇਰਕਾ ਸੰਯੁਕਤ ਸਮਾਜ ਮੋਰਚਾ ਅਮਰਜੀਤ ਸਿੰਘ ਆਪ ਡਾ. ਜਸਬੀਰ ਸਿੰਘ ਸ਼੍ਰੋ.ਅ.ਦ ਡਾ. ਦਲਬੀਰ ਸਿੰਘ ਵੇੇਰਕਾ
6. ਅਜਨਾਲਾ ਕਾਂਗਰਸ ਹਰਪ੍ਰਤਾਪ ਸਿੰਘ ਅਜਨਾਲਾ ਸੰਯੁਕਤ ਸੰਘਰਸ਼ ਪਾਰਟੀ ਚਰਨਜੀਤ ਸਿੰਘ ਗਾਲਵ ਆਪ ਕੁਲਦੀਪ ਸਿੰਘ ਧਾਲੀਵਾਲ ਸ਼੍ਰੋ.ਅ.ਦ ਅਮਰਪਾਲ ਸਿੰਘ ਅਜਨਾਲਾ
7. ਅਟਾਰੀ ਕਾਂਗਰਸ ਤਰਸੇਮ ਸਿੰਘ ਸਿਆਲਕਾ ਸੰਯੁਕਤ ਸਮਾਜ ਮੋਰਚਾ ਰੇਸ਼ਮ ਸਿੰਘ ਆਪ ਏ. ਡੀ. ਸੀ. ਜਸਵਿੰਦਰ ਸਿੰਘ ਸ਼੍ਰੋ.ਅ.ਦ ਗੁਲਜ਼ਾਰ ਸਿੰਘ ਰਣੀਕੇ
8. ਬਾਬਾ ਬਕਾਲਾ ਕਾਂਗਰਸ ਸੰਤੋਖ ਸਿੰਘ ਭਲਾਈਪੁਰ ਸੰਯੁਕਤ ਸਮਾਜ ਮੋਰਚਾ ਗੁਰਨਾਮ ਕੌਰ ਪ੍ਰਿੰਸੀਪਲ ਆਪ ਦਲਬੀਰ ਸਿੰਘ ਤੁੰਗ ਸ਼੍ਰੋ.ਅ.ਦ ਬਲਜੀਤ ਸਿੰਘ ਜਲਾਲਉਸਮਾ
9. ਜੰਡਿਆਲਾ ਗੁਰੂ ਕਾਂਗਰਸ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਸੰਯੁਕਤ ਸਮਾਜ ਮੋਰਚਾ ਗੁਰਨਾਮ ਸਿੰਘ ਦਾਉਦ ਆਪ ਹਰਭਜਨ ਸਿੰਘ ਈਟੀਓ ਸ਼੍ਰੋ.ਅ.ਦ ਮਲਕੀਤ ਸਿੰਘ
10. ਮਜੀਠਾ ਕਾਂਗਰਸ ਜਗਵਿੰਦਰ ਪਾਲ ਸਿੰਘ (ਜੱਗਾ ਮਜੀਠੀਆ) ਸੰਯੁਕਤ ਸਮਾਜ ਮੋਰਚਾ ਪਰਮਜੀਤ ਸਿੰਘ ਆਪ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਸ਼੍ਰੋ.ਅ.ਦ ਗਨੀਵ ਕੌਰ ਮਜੀਠੀਆ
11. ਰਾਜਾ ਸਾਂਸੀ ਕਾਂਗਰਸ ਸੁਖਬਿੰਦਰ ਸਿੰਘ ਸਰਕਾਰੀਆ ਸੰਯੁਕਤ ਸਮਾਜ ਮੋਰਚਾ ਡਾ. ਸਤਨਾਮ ਸਿੰਘ ਆਪ ਬਲਦੇਵ ਸਿੰਘ ਮਿਡੀਆਂ ਸ਼੍ਰੋ.ਅ.ਦ ਵੀਰ ਸਿੰਘ ਲੋਪੋਕੇ
ਗੁਰਦਾਸਪੁਰ ਜ਼ਿਲ੍ਹਾ
12. ਬਟਾਲਾ ਕਾਂਗਰਸ ਅਸ਼ਵਨੀ ਸੇਖੜੀ ਸੰਯੁਕਤ ਸਮਾਜ ਮੋਰਚਾ ਬਲਵਿੰਦਰ ਸਿੰਘ ਰਾਜੂ ਆਪ ਸ਼ੈਰੀ ਕਲਸੀ ਸ਼੍ਰੋ.ਅ.ਦ ਸੁੱਚਾ ਸਿੰਘ ਛੋਟੇਪੁਰ
13. ਡੇਰਾ ਬਾਬਾ ਨਾਨਕ ਕਾਂਗਰਸ ਸੁਖਜਿੰਦਰ ਸਿੰਘ ਰੰਧਾਵਾ ਸੰਯੁਕਤ ਸਮਾਜ ਮੋਰਚਾ ਜਗਜੀਤ ਸਿੰਘ ਕਲਾਨੌਰ ਆਪ ਗੁਰਦੀਪ ਸਿੰਘ ਰੰਧਾਵਾ ਸ਼੍ਰੋ.ਅ.ਦ ਰਵੀਕਰਨ ਸਿੰਘ ਕਾਹਲੋਂ
14. ਦੀਨਾ ਨਗਰ ਕਾਂਗਰਸ ਅਰੁਣਾ ਚੌਧਰੀ ਸੰਯੁਕਤ ਸਮਾਜ ਮੋਰਚਾ ਕੁਲਵੰਤ ਸਿੰਘ ਆਪ ਸ਼ਮਸ਼ੇਰ ਸਿੰਘ ਬਸਪਾ ਕਮਲਜੀਤ ਚਾਵਲਾ
15. ਫ਼ਤਹਿਗੜ੍ਹ ਚੂੜੀਆਂ ਕਾਂਗਰਸ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸੰਯੁਕਤ ਸਮਾਜ ਮੋਰਚਾ ਬਲਜਿੰਦਰ ਸਿੰਘ ਆਪ ਬਲਬੀਰ ਸਿੰਘ ਪੰਨੂੰ ਸ਼੍ਰੋ.ਅ.ਦ ਲਖਬੀਰ ਸਿੰਘ ਲੋਧੀਨੰਗਲ
16. ਗੁਰਦਾਸਪੁਰ ਕਾਂਗਰਸ ਬਰਿੰਦਰਮੀਤ ਸਿੰਘ ਪਾਹੜਾ ਸੰਯੁਕਤ ਸੰਘਰਸ਼ ਪਾਰਟੀ ਇੰਦਰਪਾਲ ਸਿੰਘ ਆਪ ਰਮਨ ਬਹਿਲ ਸ਼੍ਰੋ.ਅ.ਦ ਗੁਰਬਚਨ ਸਿੰਘ ਬੱਬੇਹਾਲੀ
17. ਕਾਦੀਆਂ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਸੰਯੁਕਤ ਸਮਾਜ ਮੋਰਚਾ ਜਸਪਾਲ ਸਿੰਘ ਆਪ ਜਗਰੂਪ ਸਿੰਘ ਸੇਖਵਾਂ ਸ਼੍ਰੋ.ਅ.ਦ ਗੁਰਇਕਬਾਲ ਸਿੰਘ ਮਾਹਲ
18. ਸ੍ਰੀ ਹਰਗੋਬਿੰਦਪੁਰ ਕਾਂਗਰਸ ਮਨਦੀਪ ਸਿੰਘ ਰੰਗਰ ਨੰਗਲ ਸੰਯੁਕਤ ਸਮਾਜ ਮੋਰਚਾ ਡਾ. ਕਮਲਜੀਤ ਸਿੰਘ ਕੇ.ਜੇ. ਆਪ ਐਡਵੋਕੇਟ ਅਮਰਪਾਲ ਸਿੰਘ ਸ਼੍ਰੋ.ਅ.ਦ ਰਾਜਨਬੀਰ ਸਿੰਘ
ਸ਼੍ਰੀ ਤਰਨ ਤਾਰਨ ਸਾਹਿਬ ਜ਼ਿਲ੍ਹਾ
19. ਖੇਮ ਕਰਨ ਕਾਂਗਰਸ ਸੁਖਪਾਲ ਸਿੰਘ ਭੁੱਲਰ ਸੰਯੁਕਤ ਸਮਾਜ ਮੋਰਚਾ ਸੁਰਜੀਤ ਸਿੰਘ ਭੁੱਚੋ ਆਪ ਸਰਵਣ ਸਿੰਘ ਧੁੰਨ ਸ਼੍ਰੋ.ਅ.ਦ ਵਿਰਸਾ ਸਿੰਘ ਵਲਟੋਹਾ[40]
20. ਪੱਟੀ ਕਾਂਗਰਸ ਹਰਮਿੰਦਰ ਸਿੰਘ ਗਿੱਲ ਸੰਯੁਕਤ ਸਮਾਜ ਮੋਰਚਾ ਸਰਤਾਜ ਸਿੰਘ ਆਪ ਲਾਲਜੀਤ ਸਿੰਘ ਭੁੱਲਰ ਸ਼੍ਰੋ.ਅ.ਦ ਅਦੇਸ਼ ਪ੍ਰਤਾਪ ਸਿੰਘ ਕੈਰੋਂ
21. ਸ਼੍ਰੀ ਖਡੂਰ ਸਾਹਿਬ ਕਾਂਗਰਸ ਰਮਨਜੀਤ ਸਿੰਘ ਸਿੱਕੀ ਸੰਯੁਕਤ ਸਮਾਜ ਮੋਰਚਾ ਹਰਜਿੰਦਰ ਸਿੰਘ ਢਾਂਡਾ ਆਪ ਮਨਜਿੰਦਰ ਸਿੰਘ ਲਾਲਪੁਰਾ ਸ਼੍ਰੋ.ਅ.ਦ ਰਣਜੀਤ ਸਿੰਘ ਬ੍ਰਹਮਪੁਰਾ
22. ਸ਼੍ਰੀ ਤਰਨ ਤਾਰਨ ਸਾਹਿਬ ਕਾਂਗਰਸ ਡਾ. ਧਰਮਬੀਰ ਅਗਨੀਹੋਤਰੀ ਸੰਯੁਕਤ ਸਮਾਜ ਮੋਰਚਾ ਡਾ. ਸੁਖਮਨਦੀਪ ਸਿੰਘ ਢਿੱਲੋਂ ਆਪ ਡਾ. ਕਸ਼ਮੀਰ ਸਿੰਘ ਸੋਹਲ ਸ਼੍ਰੋ.ਅ.ਦ ਹਰਮੀਤ ਸਿੰਘ ਸੰਧੂ
ਪਠਾਨਕੋਟ ਜ਼ਿਲ੍ਹਾ
23. ਭੋਆ ਕਾਂਗਰਸ ਜੋਗਿੰਦਰ ਪਾਲ ਸੰਯੁਕਤ ਸਮਾਜ ਮੋਰਚਾ ਯੁੱਧਵੀਰ ਸਿੰਘ ਆਪ ਲਾਲ ਚੰਦ ਕਟਾਰੂਚੱਕ ਬਸਪਾ ਰਾਕੇਸ਼ ਮਹਾਸ਼ਾ
24. ਪਠਾਨਕੋਟ ਕਾਂਗਰਸ ਅਮਿਤ ਵਿਜ ਸੰਯੁਕਤ ਸਮਾਜ ਮੋਰਚਾ ਸੂਬਾ ਸਿੰਘ ਸਰਾਂ ਆਪ ਵਿਭੂਤੀ ਸ਼ਰਮਾ ਬਸਪਾ ਜਯੋਤੀ ਭੀਮ
25. ਸੁਜਾਨਪੁਰ ਕਾਂਗਰਸ ਨਰੇਸ਼ ਪੁਰੀ ਸੰਯੁਕਤ ਸਮਾਜ ਮੋਰਚਾ ਬਿਸ਼ਨ ਦਾਸ ਆਪ ਅਮਿਤਾ ਸਿੰਘ ਮੰਟੋ ਸ਼੍ਰੋ.ਅ.ਦ ਰਾਜ ਕੁਮਾਰ ਗੁਪਤਾ
ਜਲੰਧਰ ਜ਼ਿਲ੍ਹਾ
26. ਆਦਮਪੁਰ ਕਾਂਗਰਸ ਸੁੱਖਵਿੰਦਰ ਸਿੰਘ ਕੋਟਲੀ ਸੰਯੁਕਤ ਸਮਾਜ ਮੋਰਚਾ ਪੁਰਸ਼ੋਤਮ ਹੀਰ ਆਪ ਜੀਤ ਲਾਲ ਭੱਟੀ ਸ਼੍ਰੋ.ਅ.ਦ ਪਵਨ ਕੁਮਾਰ ਟੀਨੂੰ
27. ਜਲੰਧਰ ਕੈਂਟ ਕਾਂਗਰਸ ਪ੍ਰਗਟ ਸਿੰਘ ਸੰਯੁਕਤ ਸਮਾਜ ਮੋਰਚਾ ਜਸਵਿੰਦਰ ਸਿੰਘ ਸੰਘਾ ਆਪ ਸੁਰਿੰਦਰ ਸਿੰਘ ਸੋਢੀ ਸ਼੍ਰੋ.ਅ.ਦ ਜਗਬੀਰ ਸਿੰਘ ਬਰਾੜ
28. ਜਲੰਧਰ ਕੇਂਦਰੀ ਕਾਂਗਰਸ ਰਜਿੰਦਰ ਬੇਰੀ ਸੰਯੁਕਤ ਸਮਾਜ ਮੋਰਚਾ ਆਪ ਰਮਨ ਅਰੋੜਾ ਸ਼੍ਰੋ.ਅ.ਦ ਚੰਦਨ ਗਰੇਵਾਲ
29. ਜਲੰਧਰ ਉੱਤਰੀ ਕਾਂਗਰਸ ਅਵਤਾਰ ਸਿੰਘ ਜੂਨੀਅਰ ਸੰਯੁਕਤ ਸਮਾਜ ਮੋਰਚਾ ਦੇਸ ਰਾਜ ਜੱਸਾਈ ਆਪ ਦਿਨੇਸ਼ ਢੱਲ ਬਸਪਾ ਕੁਲਦੀਪ ਸਿੰਘ ਲੁਬਾਣਾ
30. ਜਲੰਧਰ ਪੱਛਮੀ ਕਾਂਗਰਸ ਸੁਸ਼ੀਲ ਕੁਮਾਰ ਰਿੰਕੂ ਸੰਯੁਕਤ ਸਮਾਜ ਮੋਰਚਾ ਆਪ ਸ਼ੀਤਲ ਅੰਗੂਰਾਲ ਬਸਪਾ ਅਨਿਲ ਮੀਨੀਆ
31. ਕਰਤਾਰਪੁਰ ਕਾਂਗਰਸ ਚੌਧਰੀ ਸੁਰਿੰਦਰ ਸਿੰਘ ਸੰਯੁਕਤ ਸਮਾਜ ਮੋਰਚਾ ਰਾਜੇਸ਼ ਕੁਮਾਰ ਆਪ ਡੀਸੀਪੀ ਬਲਕਾਰ ਸਿੰਘ ਬਸਪਾ ਐਡਵੋਕੇਟ ਬਲਵਿੰਦਰ ਕੁਮਾਰ
32. ਨਕੋਦਰ ਕਾਂਗਰਸ ਡਾ. ਨਵਜੋਤ ਸਿੰਘ ਧਈਆ ਸੰਯੁਕਤ ਸਮਾਜ ਮੋਰਚਾ ਮਾਸਟਰ ਦਲਜੀਤ ਸਿੰਘ ਆਪ ਇੰਦਰਜੀਤ ਕੌਰ ਮਾਨ ਸ਼੍ਰੋ.ਅ.ਦ ਗੁਰਪ੍ਰਤਾਪ ਸਿੰਘ ਵਡਾਲਾ
33. ਫਿਲੌਰ ਕਾਂਗਰਸ ਵਿਕਰਮਜੀਤ ਸਿੰਘ ਚੌਧਰੀ ਸੰਯੁਕਤ ਸਮਾਜ ਮੋਰਚਾ ਅਜੇ ਕੁਮਾਰ ਆਪ ਪ੍ਰਿੰ ਪ੍ਰੇਮ ਕੁਮਾਰ ਸ਼੍ਰੋ.ਅ.ਦ ਬਲਦੇਵ ਸਿੰਘ ਖਹਿਰਾ
34. ਸ਼ਾਹਕੋਟ ਕਾਂਗਰਸ ਹਰਦੇਵ ਸਿੰਘ ਲਾਡੀ ਸੰਯੁਕਤ ਸੰਘਰਸ਼ ਪਾਰਟੀ ਡਾ. ਜਗਤਾਰ ਸਿੰਘ ਚੰਦੀ ਆਪ ਰਤਨ ਸਿੰਘ ਕਕਰਕਲਾਂ ਸ਼੍ਰੋ.ਅ.ਦ ਬਚਿੱਤਰ ਸਿੰਘ ਕੋਹਾੜ
ਹੁਸ਼ਿਆਰਪੁਰ ਜ਼ਿਲ੍ਹਾ
35. ਚੱਬੇਵਾਲ ਕਾਂਗਰਸ ਡਾ. ਰਾਜ ਕੁਮਾਰ ਚੱਬੇਵਾਲ ਸੰਯੁਕਤ ਸਮਾਜ ਮੋਰਚਾ ਰਸ਼ਪਾਲ ਸਿੰਘ ਰਾਜੂ ਆਪ ਹਰਮਿੰਦਰ ਸਿੰਘ ਚੱਬੇਵਾਲ ਸ਼੍ਰੋ.ਅ.ਦ ਸੋਹਣ ਸਿੰਘ ਥੰਡਲ
36. ਦਸੂਆ ਕਾਂਗਰਸ ਅਰੁਣ ਡੋਗਰਾ ਸੰਯੁਕਤ ਸਮਾਜ ਮੋਰਚਾ ਰਾਮ ਲਾਲ ਸੰਧੂ ਆਪ ਕਰਮਵੀਰ ਸਿੰਘ ਘੁੰਮਣ ਬਸਪਾ ਸੁਸ਼ੀਲ ਕੁਮਾਰ ਸ਼ਰਮਾ
37. ਗੜ੍ਹਸ਼ੰਕਰ ਕਾਂਗਰਸ ਅਮਰਪ੍ਰੀਤ ਲਾਲੀ ਸੰਯੁਕਤ ਸਮਾਜ ਮੋਰਚਾ ਡਾ. ਜੰਗ ਬਹਾਦਰ ਸਿੰਘ ਰਾਏ ਆਪ ਜੈ ਕਿਸ਼ਨ ਰੌੜੀ ਸ਼੍ਰੋ.ਅ.ਦ ਸੁਰਿੰਦਰ ਸਿੰਘ ਭੁੱਲੇਵਾਲ
38. ਹੁਸ਼ਿਆਰਪੁਰ ਕਾਂਗਰਸ ਸੁੰਦਰ ਸ਼ਾਮ ਅਰੋੜਾ ਸੰਯੁਕਤ ਸਮਾਜ ਮੋਰਚਾ ਐਡਵੋਕੇਟ ਹਰਿੰਦਰਦੀਪ ਸਿੰਘ ਆਪ ਪੰ. ਬ੍ਰਹਮ ਸ਼ੰਕਰ ਜਿੰਪਾ ਬਸਪਾ ਵਰਿੰਦਰ ਸਿੰਘ ਪਰਹਾਰ
39. ਮੁਕੇਰੀਆਂ ਕਾਂਗਰਸ ਇੰਦੂ ਬਾਲਾ ਸੰਯੁਕਤ ਸਮਾਜ ਮੋਰਚਾ ਜਸਵੰਤ ਸਿੰਘ ਰੰਧਾਵਾ ਆਪ ਗੁਰਧਿਆਨ ਸਿੰਘ ਮੁਲਤਾਨੀ ਸ਼੍ਰੋ.ਅ.ਦ ਸਰਬਜੀਤ ਸਿੰਘ ਸੱਬੀ
40. ਸ਼ਾਮ ਚੌਰਾਸੀ ਕਾਂਗਰਸ ਪਵਨ ਕੁਮਾਰ ਅਧੀਆ ਸੰਯੁਕਤ ਸਮਾਜ ਮੋਰਚਾ ਠੇਕੇਦਾਰ ਭਗਵਾਨ ਦਾਸ ਸਿੱਧੂ ਆਪ ਡਾ. ਰਵਜੋਤ ਸਿੰਘ ਬਸਪਾ ਇੰਜੀ. ਮਹਿੰਦਰ ਸਿੰਘ ਸੰਧਰ
41. ਉੜਮੁੜ ਕਾਂਗਰਸ ਸੰਗਤ ਸਿੰਘ ਗਿਲਜ਼ੀਆਂ ਸੰਯੁਕਤ ਸਮਾਜ ਮੋਰਚਾ ਅਰਸ਼ਦੀਪ ਸਿੰਘ ਆਪ ਜਸਵੀਰ ਸਿੰਘ ਰਾਜਾ ਗਿੱਲ ਬਸਪਾ ਲਖਵਿੰਦਰ ਸਿੰਘ ਲੱਖੀ
ਕਪੂਰਥਲਾ ਜ਼ਿਲ੍ਹਾ
42. ਭੋਲੱਥ ਕਾਂਗਰਸ ਸੁਖਪਾਲ ਸਿੰਘ ਖਹਿਰਾ ਸੰਯੁਕਤ ਸੰਘਰਸ਼ ਪਾਰਟੀ ਸਰਬਜੀਤ ਸਿੰਘ ਲੁਬਾਣਾ ਆਪ ਰਣਜੀਤ ਸਿੰਘ ਰਾਣਾ ਸ਼੍ਰੋ.ਅ.ਦ ਬੀਬੀ ਜਗੀਰ ਕੌਰ
43. ਕਪੂਰਥਲਾ ਕਾਂਗਰਸ ਰਾਣਾ ਗੁਰਜੀਤ ਸਿੰਘ ਸੰਯੁਕਤ ਸਮਾਜ ਮੋਰਚਾ ਕੁਲਵੰਤ ਸਿੰਘ ਜੋਸ਼ਨ ਆਪ ਮੰਜੂ ਰਾਣਾ ਬਸਪਾ ਦਵਿੰਦਰ ਸਿੰਘ ਢੈਪਈ
44. ਫਗਵਾੜਾ ਕਾਂਗਰਸ ਬਲਵਿੰਦਰ ਸਿੰਘ ਧਾਲੀਵਾਲ ਸੰਯੁਕਤ ਸਮਾਜ ਮੋਰਚਾ ਚੌਧਰੀ ਖ਼ੁਸ਼ੀ ਰਾਮ ਆਪ ਜੋਗਿੰਦਰ ਸਿੰਘ ਮਾਨ ਬਸਪਾ ਜਸਬੀਰ ਸਿੰਘ ਗੜ੍ਹੀ
45. ਸੁਲਤਾਨਪੁਰ ਲੋਧੀ ਕਾਂਗਰਸ ਨਵਤੇਜ ਸਿੰਘ ਚੀਮਾ ਸੰਯੁਕਤ ਸਮਾਜ ਮੋਰਚਾ ਹਰਪ੍ਰੀਤ ਪਾਲ ਸਿੰਘ ਵਿਰਕ ਆਪ ਸੱਜਣ ਸਿੰਘ ਚੀਮਾ ਸ਼੍ਰੋ.ਅ.ਦ ਕੈਪਟਨ ਹਰਮਿੰਦਰ ਸਿੰਘ[41]
ਸ਼ਹੀਦ ਭਗਤ ਸਿੰਘ ਨਗਰ(ਐਸ.ਬੀ.ਐਸ ਨਗਰ) /ਨਵਾਂ ਸ਼ਹਿਰ ਜ਼ਿਲ੍ਹਾ
46. ਬੰਗਾ ਕਾਂਗਰਸ ਤਰਲੋਚਨ ਸਿੰਘ ਸੁੰਡ ਸੰਯੁਕਤ ਸਮਾਜ ਮੋਰਚਾ ਰਾਜ ਕੁਮਾਰ ਮਾਹਿਲ ਖੁਰਦ ਆਪ ਕੁਲਜੀਤ ਸਿੰਘ ਸਰਹਾਲ ਸ਼੍ਰੋ.ਅ.ਦ ਡਾ. ਸੁੱਖਵਿੰਦਰ ਸਿੰਘ ਸੁੱਖੀ
47. ਬਲਾਚੌਰ ਕਾਂਗਰਸ ਦਰਸ਼ਨ ਲਾਲ ਸੰਯੁਕਤ ਸਮਾਜ ਮੋਰਚਾ ਦਲਜੀਤ ਸਿੰਘ ਬੈਂਸ ਆਪ ਸੰਤੋਸ਼ ਕਟਾਰੀਆ ਸ਼੍ਰੋ.ਅ.ਦ ਸੁਨੀਤਾ ਚੌਧਰੀ
48. ਨਵਾਂ ਸ਼ਹਿਰ ਕਾਂਗਰਸ ਸਤਬੀਰ ਸਿੰਘ ਸੈਣੀ ਬਾਲੀਚਿੱਕੀ ਸੰਯੁਕਤ ਸਮਾਜ ਮੋਰਚਾ ਕੁਲਦੀਪ ਸਿੰਘ ਬਜੀਦਪੁਰ ਆਪ ਲਲਿਤ ਮੋਹਨ 'ਬੱਲੂ' ਪਾਠਕ ਬਸਪਾ ਡਾ. ਨਛੱਤਰ ਪਾਲ
ਲੁਧਿਆਣਾ ਜ਼ਿਲ੍ਹਾ
49. ਆਤਮ ਨਗਰ ਕਾਂਗਰਸ ਕਮਲਜੀਤ ਸਿੰਘ ਕਾਰਵਲ ਸੰਯੁਕਤ ਸਮਾਜ ਮੋਰਚਾ ਹਰਕੀਰਤ ਸਿੰਘ ਰਾਣਾ ਆਪ ਕੁਲਵੰਤ ਸਿੰਘ ਸਿੱਧੂ ਸ਼੍ਰੋ.ਅ.ਦ ਹਰੀਸ਼ ਰਾਏ ਧੰਦਾ
50. ਦਾਖਾ ਕਾਂਗਰਸ ਕੈਪਟਨ ਸੰਦੀਪ ਸਿੰਘ ਸੰਧੂ ਸੰਯੁਕਤ ਸੰਘਰਸ਼ ਪਾਰਟੀ ਹਰਪ੍ਰੀਤ ਸਿੰਘ ਮੱਖੂ ਆਪ ਕੇ. ਐੱਨ. ਐੱਸ. ਕੰਗ ਸ਼੍ਰੋ.ਅ.ਦ ਮਨਪ੍ਰੀਤ ਸਿੰਘ ਅਯਾਲੀ
51. ਗਿੱਲ ਕਾਂਗਰਸ ਕੁਲਦੀਪ ਸਿੰਘ ਵੈਦ ਸੰਯੁਕਤ ਸਮਾਜ ਮੋਰਚਾ ਰਾਜੀਵ ਕੁਮਾਰ ਲਵਲੀ ਆਪ ਜੀਵਨ ਸਿੰਘ ਸੰਗੋਵਾਲ ਸ਼੍ਰੋ.ਅ.ਦ ਦਰਸ਼ਨ ਸਿੰਘ ਸ਼ਿਵਾਲਿਕ
52. ਜਗਰਾਉਂ ਕਾਂਗਰਸ ਜਗਤਾਰ ਸਿੰਘ ਜੱਗਾ ਹਿੱਸੋਵਾਲ ਸੰਯੁਕਤ ਸਮਾਜ ਮੋਰਚਾ ਕੁਲਦੀਪ ਸਿੰਘ ਡੱਲਾ ਆਪ ਸਰਵਜੀਤ ਕੌਰ ਮਾਣੂਕੇ ਸ਼੍ਰੋ.ਅ.ਦ ਐੱਸ ਆਰ ਕਲੇਰ
53. ਖੰਨਾ ਕਾਂਗਰਸ ਗੁਰਕੀਰਤ ਸਿੰਘ ਕੋਟਲੀ ਸੰਯੁਕਤ ਸਮਾਜ ਮੋਰਚਾ ਸੁਖਵੰਤ ਸਿੰਘ ਟਿੱਲੂ ਆਪ ਤਰੁਨਪ੍ਰੀਤ ਸਿੰਘ ਸੁੰਡ ਸ਼੍ਰੋ.ਅ.ਦ ਬੀਬੀ ਜਸਦੀਪ ਕੌਰ
54. ਲੁਧਿਆਣਾ ਕੇਂਦਰੀ ਕਾਂਗਰਸ ਸੁਰਿੰਦਰ ਕੁਮਾਰ ਦਾਵਾਰ ਸੰਯੁਕਤ ਸਮਾਜ ਮੋਰਚਾ ਸ਼ਿਵਮ ਅਰੋੜਾ ਆਪ ਅਸ਼ੋਕ 'ਪੱਪੀ' ਪ੍ਰਾਸ਼ਰ ਸ਼੍ਰੋ.ਅ.ਦ ਪ੍ਰੀਤਪਾਲ ਸਿੰਘ ਪਾਲੀ
55. ਲੁਧਿਆਣਾ ਪੂਰਬੀ ਕਾਂਗਰਸ ਸੰਜੀਵ ਤਲਵਾਰ ਸੰਯੁਕਤ ਸਮਾਜ ਮੋਰਚਾ ਰਜਿੰਦਰ ਸਿੰਘ ਆਪ ਦਲਜੀਤ ਸਿੰਘ 'ਭੋਲਾ' ਗਰੇਵਾਲ ਸ਼੍ਰੋ.ਅ.ਦ ਰਣਜੀਤ ਸਿੰਘ ਗਿੱਲ
56. ਲੁਧਿਆਣਾ ਉੱਤਰੀ ਕਾਂਗਰਸ ਰਾਕੇਸ਼ ਪਾਂਡੇ ਸੰਯੁਕਤ ਸਮਾਜ ਮੋਰਚਾ ਐਡਵੋਕੇਟ ਵਰਿੰਦਰ ਖਾਰਾ ਆਪ ਮਦਨ ਲਾਲ ਬੱਗਾ ਸ਼੍ਰੋ.ਅ.ਦ ਆਰ. ਡੀ. ਸ਼ਰਮਾ
57. ਲੁਧਿਆਣਾ ਦੱਖਣੀ ਕਾਂਗਰਸ ਈਸ਼ਵਰ ਜੋਤ ਸਿੰਘ ਚੀਮਾ ਸੰਯੁਕਤ ਸਮਾਜ ਮੋਰਚਾ ਅਨਿਲ ਕੁਮਾਰ ਆਪ ਰਜਿੰਦਰ ਪਾਲ ਕੌਰ ਛੀਨਾ ਸ਼੍ਰੋ.ਅ.ਦ ਹੀਰਾ ਸਿੰਘ ਗਾਬੜੀਆ
58. ਲੁਧਿਆਣਾ ਪੱਛਮੀ ਕਾਂਗਰਸ ਭਾਰਤ ਭੂਸ਼ਣ ਆਸ਼ੂ ਸੰਯੁਕਤ ਸਮਾਜ ਮੋਰਚਾ ਤਰੁਣ ਜੈਨ ਆਪ ਗੁਰਪ੍ਰੀਤ ਸਿੰਘ ਗੋਗੀ ਸ਼੍ਰੋ.ਅ.ਦ ਮਹੇਸ਼ਇੰਦਰ ਸਿੰਘ ਗਰੇਵਾਲ
59. ਪਾਇਲ ਕਾਂਗਰਸ ਲਖਵੀਰ ਸਿੰਘ ਲੱਖਾ ਸੰਯੁਕਤ ਸਮਾਜ ਮੋਰਚਾ ਸਿਮਰਦੀਪ ਸਿੰਘ ਆਪ ਮਾਨਵਿੰਦਰ ਸਿੰਘ ਗਿਆਸਪੁਰਾ ਬਸਪਾ ਡਾ. ਜਸਪ੍ਰੀਤ ਸਿੰਘ
60. ਰਾਏਕੋਟ ਕਾਂਗਰਸ ਕਮੀਲ ਅਮਰ ਸਿੰਘ ਸੰਯੁਕਤ ਸਮਾਜ ਮੋਰਚਾ ਜਗਤਾਰ ਸਿੰਘ ਆਪ ਹਾਕਮ ਸਿੰਘ ਠੇਕੇਦਾਰ ਬਸਪਾ ਬਲਵਿੰਦਰ ਸਿੰਘ ਸੰਧੂ
61. ਸਾਹਨੇਵਾਲ ਕਾਂਗਰਸ ਵਿਕਰਮ ਬਾਜਵਾ ਸੰਯੁਕਤ ਸਮਾਜ ਮੋਰਚਾ ਕੋਲ. ਮਾਲਵਿੰਦਰ ਸਿੰਘ ਗੁਰੋਂ ਆਪ ਹਰਦੀਪ ਸਿੰਘ ਮੁੰਡੀਆਂ ਸ਼੍ਰੋ.ਅ.ਦ ਸ਼ਰਨਜੀਤ ਸਿੰਘ ਢਿੱਲੋਂ
62. ਸਮਰਾਲਾ ਕਾਂਗਰਸ ਰਾਜਾ ਗਿੱਲ ਸੰਯੁਕਤ ਸਮਾਜ ਮੋਰਚਾ ਬਲਬੀਰ ਸਿੰਘ ਰਾਜੇਵਾਲ ਆਪ ਜਗਤਾਰ ਸਿੰਘ ਸ਼੍ਰੋ.ਅ.ਦ ਪਰਮਜੀਤ ਸਿੰਘ ਢਿੱਲੋਂ
ਪਟਿਆਲਾ ਜ਼ਿਲ੍ਹਾ
63. ਘਨੌਰ ਕਾਂਗਰਸ ਮਦਨਲਾਲ ਜਲਾਲਪੁਰ ਸੰਯੁਕਤ ਸਮਾਜ ਮੋਰਚਾ ਐਡਵੋਕੇਟ ਪ੍ਰੇਮ ਸਿੰਘ ਭੰਗੂ ਆਪ ਗੁਰਲਾਲ ਘਨੌਰ ਸ਼੍ਰੋ.ਅ.ਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
64. ਨਾਭਾ ਕਾਂਗਰਸ ਸਾਧੂ ਸਿੰਘ ਧਰਮਸੋਤ ਸੰਯੁਕਤ ਸੰਘਰਸ਼ ਪਾਰਟੀ ਬਰਿੰਦਰ ਕੁਮਾਰ ਬਿੱਟੂ ਆਪ ਗੁਰਦੇਵ ਸਿੰਘ ਦੇਵ ਮਾਜਰਾ ਸ਼੍ਰੋ.ਅ.ਦ ਕਬੀਰ ਦਾਸ
65. ਪਟਿਆਲਾ ਦੇਹਾਤੀ ਕਾਂਗਰਸ ਮੋਹਿਤ ਮਹਿੰਦਰਾ ਸੰਯੁਕਤ ਸਮਾਜ ਮੋਰਚਾ ਧਰਮਿੰਦਰ ਸ਼ਰਮਾ ਆਪ ਡਾ. ਬਲਬੀਰ ਸਿੰਘ ਸ਼੍ਰੋ.ਅ.ਦ ਜਸਪਾਲ ਸਿੰਘ ਬਿੱਟੂ ਚੱਠਾ
66. ਪਟਿਆਲਾ ਸ਼ਹਿਰੀ ਕਾਂਗਰਸ ਵਿਸ਼ਣੂ ਸ਼ਰਮਾ ਸੰਯੁਕਤ ਸਮਾਜ ਮੋਰਚਾ ਮੱਖਣ ਸਿੰਘ ਸੋਹਾਲੀ ਆਪ ਅਜੀਤਪਾਲ ਸਿੰਘ ਕੋਹਲੀ ਸ਼੍ਰੋ.ਅ.ਦ ਹਰਪਾਲ ਜੁਨੇਜਾ
67. ਰਾਜਪੁਰਾ ਕਾਂਗਰਸ ਹਰਦਿਆਲ ਸਿੰਘ ਕੰਬੋਜ ਸੰਯੁਕਤ ਸਮਾਜ ਮੋਰਚਾ ਅਵਤਾਰ ਸਿੰਘ ਹਰਪਾਲਪੁਰ ਆਪ ਨੀਨਾ ਮਿੱਤਲ ਸ਼੍ਰੋ.ਅ.ਦ ਚਰਨਜੀਤ ਸਿੰਘ ਬਰਾੜ
68. ਸਨੌਰ ਕਾਂਗਰਸ ਹਰਿੰਦਰ ਪਾਲ ਸਿੰਘ ਮਾਨ ਸੰਯੁਕਤ ਸਮਾਜ ਮੋਰਚਾ ਬੂਟਾ ਸਿੰਘ ਸ਼ਾਦੀਪੁਰ ਆਪ ਹਰਮੀਤ ਸਿੰਘ ਪਠਾਨਮਾਜਰਾ ਸ਼੍ਰੋ.ਅ.ਦ ਹਰਿੰਦਰ ਪਾਲ ਸਿੰਘ ਚੰਦੂਮਾਜਰਾ
69. ਸਮਾਣਾ ਕਾਂਗਰਸ ਰਜਿੰਦਰ ਸਿੰਘ ਸੰਯੁਕਤ ਸੰਘਰਸ਼ ਪਾਰਟੀ ਰਛਪਾਲ ਸਿੰਘ ਜੋੜਾਮਾਜਰਾ ਆਪ ਚੇਤਨ ਸਿੰਘ ਜੋਰਮਾਜਰਾ ਸ਼੍ਰੋ.ਅ.ਦ ਸੁਰਜੀਤ ਸਿੰਘ ਰੱਖੜਾ
70. ਸ਼ੁਤਰਾਣਾ ਕਾਂਗਰਸ ਦਰਬਾਰਾ ਸਿੰਘ ਸੰਯੁਕਤ ਸਮਾਜ ਮੋਰਚਾ ਅਮਰਜੀਤ ਸਿੰਘ ਘੱਗਾ ਆਪ ਕੁਲਵੰਤ ਸਿੰਘ ਬਾਜੀਗਰ ਸ਼੍ਰੋ.ਅ.ਦ ਬੀਬੀ ਵਨਿੰਦਰ ਕੌਰ ਲੂੰਬਾ
ਸੰਗਰੂਰ ਜ਼ਿਲ੍ਹਾ
71. ਅਮਰਗੜ੍ਹ ਕਾਂਗਰਸ ਸੁਮੀਤ ਸਿੰਘ ਸੰਯੁਕਤ ਸਮਾਜ ਮੋਰਚਾ ਸਤਵੀਰ ਸਿੰਘ ਆਪ ਜਸਵੰਤ ਸਿੰਘ ਗਾਜਨਮਾਜਰਾ ਸ਼੍ਰੋ.ਅ.ਦ ਇਕਬਾਲ ਸਿੰਘ ਝੁੰਡਾ
72. ਧੂਰੀ ਕਾਂਗਰਸ ਦਲਵੀਰ ਸਿੰਘ ਗੋਲਡੀ ਸੰਯੁਕਤ ਸਮਾਜ ਮੋਰਚਾ ਸਰਬਜੀਤ ਸਿੰਘ ਅਲਾਲ ਆਪ ਭਗਵੰਤ ਮਾਨ ਸ਼੍ਰੋ.ਅ.ਦ ਪ੍ਰਕਾਸ਼ ਚੰਦ ਗਰਗ
73. ਦਿੜ੍ਹਬਾ ਕਾਂਗਰਸ ਅਜਾਇਬ ਸਿੰਘ ਰਟੌਲ ਸੰਯੁਕਤ ਸੰਘਰਸ਼ ਪਾਰਟੀ ਮਾਲਵਿੰਦਰ ਸਿੰਘ ਆਪ ਹਰਪਾਲ ਸਿੰਘ ਚੀਮਾ ਸ਼੍ਰੋ.ਅ.ਦ ਗੁਲਜ਼ਾਰ ਸਿੰਘ ਗੁਲਜ਼ਾਰੀ
74. ਲਹਿਰਾ ਕਾਂਗਰਸ ਰਾਜਿੰਦਰ ਕੌਰ ਭੱਠਲ ਸੰਯੁਕਤ ਸਮਾਜ ਮੋਰਚਾ ਸਤਵੰਤ ਸਿੰਘ ਕੰਡੇਵਾਲਾ ਆਪ ਬਰਿੰਦਰ ਕੁਮਾਰ ਗੋਇਲ ਸ਼੍ਰੋ.ਅ.ਦ ਗੋਬਿੰਦ ਸਿੰਘ ਲੋਂਗੋਵਾਲ
75. ਮਲੇਰਕੋਟਲਾ ਕਾਂਗਰਸ ਰਜ਼ੀਆ ਸੁਲਤਾਨਾ ਸੰਯੁਕਤ ਸਮਾਜ ਮੋਰਚਾ ਐਡਵੋਕੇਟ ਜੁਲਿਫਕਾਰ ਅਲੀ ਆਪ ਡਾ. ਮੁਹੰਮਦ ਜ਼ਮਿਲ ਉਰ ਰਹਿਮਾਨ ਸ਼੍ਰੋ.ਅ.ਦ ਨੁਸਰਤ ਅਲੀ ਖਾਨ
76. ਸੰਗਰੂਰ ਕਾਂਗਰਸ ਵਿਜੈ ਇੰਦਰ ਸਿੰਗਲਾ ਸੰਯੁਕਤ ਸੰਘਰਸ਼ ਪਾਰਟੀ ਜਗਦੀਪ ਮਿੰਟੂ ਤੂਰ ਆਪ ਨਰਿੰਦਰ ਕੌਰ ਭਰਾਜ ਸ਼੍ਰੋ.ਅ.ਦ ਵਿਨਰਜੀਤ ਸਿੰਘ ਗੋਲਡੀ
77. ਸੁਨਾਮ ਕਾਂਗਰਸ ਜਸਵਿੰਦਰ ਸਿੰਘ ਧੀਮਾਨ ਸੰਯੁਕਤ ਸਮਾਜ ਮੋਰਚਾ ਡਾ. ਅਮਰਜੀਤ ਸਿੰਘ ਮਾਨ ਆਪ ਅਮਨ ਅਰੋੜਾ ਸ਼੍ਰੋ.ਅ.ਦ ਬਲਦੇਵ ਸਿੰਘ ਮਾਨ
ਬਠਿੰਡਾ ਜ਼ਿਲ੍ਹਾ
78. ਬਠਿੰਡਾ ਦਿਹਾਤੀ ਕਾਂਗਰਸ ਹਰਵਿੰਦਰ ਸਿੰਘ ਗਿੱਲ 'ਲਾਡੀ' ਸੰਯੁਕਤ ਸਮਾਜ ਮੋਰਚਾ ਬਾਬਾ ਚਮਕੌਰ ਸਿੰਘ ਆਪ ਅਮਿਤ ਰਾਠਾਂ ਕੋਟਫੱਤਾ ਸ਼੍ਰੋ.ਅ.ਦ ਪ੍ਰਕਾਸ਼ ਸਿੰਘ ਭੱਟੀ
79. ਬਠਿੰਡਾ ਸ਼ਹਿਰੀ ਕਾਂਗਰਸ ਮਨਪ੍ਰੀਤ ਸਿੰਘ ਬਾਦਲ ਸੰਯੁਕਤ ਸਮਾਜ ਮੋਰਚਾ ਹਰਮਿਲਾਪ ਸਿੰਘ ਗਰੇਵਾਲ ਆਪ ਜਗਰੂਪ ਸਿੰਘ ਗਿੱਲ ਸ਼੍ਰੋ.ਅ.ਦ ਸਰੂਪ ਚੰਦ ਸਿੰਗਲਾ
80. ਭੁੱਚੋ ਮੰਡੀ ਕਾਂਗਰਸ ਪ੍ਰੀਤਮ ਸਿੰਘ ਕੋਟਭਾਈ ਸੰਯੁਕਤ ਸਮਾਜ ਮੋਰਚਾ ਬਲਦੇਵ ਸਿੰਘ ਅਕਲੀਆ ਆਪ ਮਾਸਟਰ ਜਗਸੀਰ ਸਿੰਘ ਸ਼੍ਰੋ.ਅ.ਦ ਦਰਸ਼ਨ ਸਿੰਘ ਕੋਟਫ਼ੱਟਾ
81. ਮੌੜ ਕਾਂਗਰਸ ਡਾ. ਮਨੋਜ ਬਾਲਾ ਬਾਂਸਲ ਸੰਯੁਕਤ ਸਮਾਜ ਮੋਰਚਾ ਲੱਖਾ ਸਿਧਾਣਾ ਆਪ ਸੁਖਵੀਰ ਮਾਈਸਰ ਖਾਨਾ ਸ਼੍ਰੋ.ਅ.ਦ ਜਗਮੀਤ ਸਿੰਘ ਬਰਾੜ
82. ਰਾਮਪੁਰਾ ਫੂਲ ਕਾਂਗਰਸ ਗੁਰਪ੍ਰੀਤ ਸਿੰਘ ਕਾਂਗੜ ਸੰਯੁਕਤ ਸਮਾਜ ਮੋਰਚਾ ਜਸਕਰਨ ਬੁੱਟਰ ਆਪ ਬਲਕਾਰ ਸਿੰਘ ਸਿੱਧੂ ਸ਼੍ਰੋ.ਅ.ਦ ਸਿਕੰਦਰ ਸਿੰਘ ਮਲੂਕਾ
83. ਤਲਵੰਡੀ ਸਾਬੋ ਕਾਂਗਰਸ ਖੁਸ਼ਬਾਜ ਸਿੰਘ ਜਟਾਣਾ ਸੰਯੁਕਤ ਸਮਾਜ ਮੋਰਚਾ ਸੁਖਬੀਰ ਸਿੰਘ ਆਪ ਪ੍ਰੋ. ਬਲਜਿੰਦਰ ਕੌਰ ਸ਼੍ਰੋ.ਅ.ਦ ਜੀਤਮੋਹਿੰਦਰ ਸਿੰਘ ਸਿੱਧੂ[42]
ਫ਼ਾਜ਼ਿਲਕਾ ਜਿਲ੍ਹਾ
84. ਬੱਲੂਆਣਾ ਕਾਂਗਰਸ ਰਜਿੰਦਰ ਕੌਰ ਸੰਯੁਕਤ ਸਮਾਜ ਮੋਰਚਾ ਰਾਮ ਕੁਮਾਰ ਕੁਲਾਰ ਆਪ ਅਮਨਦੀਪ ਸਿੰਘ 'ਗੋਲਡੀ' ਮੁਸਾਫਿਰ ਸ਼੍ਰੋ.ਅ.ਦ ਹਰਦੇਵ ਸਿੰਘ ਮੇਘ
85. ਅਬੋਹਰ ਕਾਂਗਰਸ ਸੰਦੀਪ ਜਾਖੜ ਸੰਯੁਕਤ ਸਮਾਜ ਮੋਰਚਾ ਆਪ ਦੀਪ ਕੰਬੋਜ ਸ਼੍ਰੋ.ਅ.ਦ ਮਹਿੰਦਰਪਾਲ ਰਿਣਵਾ
86. ਫ਼ਾਜ਼ਿਲਕਾ ਕਾਂਗਰਸ ਦਵਿੰਦਰ ਸਿੰਘ ਘੁਬਾਇਆ ਸੰਯੁਕਤ ਸਮਾਜ ਮੋਰਚਾ ਰੇਸ਼ਮ ਸਿੰਘ ਆਪ ਨਰਿੰਦਰਪਾਲ ਸਿੰਘ ਸਾਵਨਾ ਸ਼੍ਰੋ.ਅ.ਦ ਹੰਸਰਾਜ ਜੋਸਨ
87. ਜਲਾਲਾਬਾਦ ਕਾਂਗਰਸ ਮੋਹਨ ਸਿੰਘ ਫਲੀਆਂਵਾਲਾ ਸੰਯੁਕਤ ਸਮਾਜ ਮੋਰਚਾ ਸੁਰਿੰਦਰ ਸਿੰਘ ਢੱਡੀਆਂ ਆਪ ਜਗਦੀਪ ਸਿੰਘ 'ਗੋਲਡੀ' ਸ਼੍ਰੋ.ਅ.ਦ ਸੁਖਬੀਰ ਸਿੰਘ ਬਾਦਲ[43]
ਫਿਰੋਜ਼ਪੁਰ ਜਿਲ੍ਹਾ
88. ਫ਼ਿਰੋਜ਼ਪੁਰ ਸ਼ਹਿਰੀ ਕਾਂਗਰਸ ਪਰਮਿੰਦਰ ਸਿੰਘ ਪਿੰਕੀ ਸੰਯੁਕਤ ਸਮਾਜ ਮੋਰਚਾ ਲਖਵਿੰਦਰ ਸਿੰਘ ਆਪ ਰਣਵੀਰ ਸਿੰਘ ਭੁੱਲਰ ਸ਼੍ਰੋ.ਅ.ਦ ਰੋਹਿਤ ਵੋਹਰਾ
89. ਫ਼ਿਰੋਜ਼ਪੁਰ ਦਿਹਾਤੀ ਕਾਂਗਰਸ ਆਸ਼ੂ ਬਾਂਗੜ ਸੰਯੁਕਤ ਸਮਾਜ ਮੋਰਚਾ ਮੋੜਾ ਸਿੰਘ ਅਣਜਾਣ ਆਪ ਰਜਨੀਸ਼ ਦਹੀਆ ਸ਼੍ਰੋ.ਅ.ਦ ਜੋਗਿੰਦਰ ਸਿੰਘ ਜਿੰਦੂ
90. ਗੁਰੂ ਹਰ ਸਹਾਏ ਕਾਂਗਰਸ ਵਿਜੇ ਕਾਲੜਾ ਸੰਯੁਕਤ ਸਮਾਜ ਮੋਰਚਾ ਮੇਜਰ ਸਿੰਘ ਰੰਧਾਵਾ ਆਪ ਫੌਜਾ ਸਿੰਘ ਸਰਾਰੀ ਸ਼੍ਰੋ.ਅ.ਦ ਵਰਦੇਵ ਸਿੰਘ ਨੋਨੀਮਾਨ
91. ਜ਼ੀਰਾ ਕਾਂਗਰਸ ਕੁਲਬੀਰ ਸਿੰਘ ਜ਼ੀਰਾ ਸੰਯੁਕਤ ਸਮਾਜ ਮੋਰਚਾ ਮੇਘ ਰਾਜ ਰਲਾ ਆਪ ਨਾਰੇਸ਼ ਕਟਾਰੀਆ ਸ਼੍ਰੋ.ਅ.ਦ ਜਨਮੇਜਾ ਸਿੰਘ ਸੇਖੋਂ[44]
ਸ੍ਰੀ ਮੁਕਤਸਰ ਸਾਹਿਬ ਜਿਲ੍ਹਾ
92. ਗਿੱਦੜਬਾਹਾ ਕਾਂਗਰਸ ਅਮਰਿੰਦਰ ਸਿੰਘ ਰਾਜਾ ਵੜਿੰਗ ਸੰਯੁਕਤ ਸਮਾਜ ਮੋਰਚਾ ਗੁਰਪ੍ਰੀਤ ਸਿੰਘ ਕੋਟਲੀ ਆਪ ਪ੍ਰੀਤਪਾਲ ਸ਼ਰਮਾ ਸ਼੍ਰੋ.ਅ.ਦ ਹਰਦੀਪ ਸਿੰਘ ਡਿੰਪੀ
93. ਲੰਬੀ ਕਾਂਗਰਸ ਜਗਪਾਲ ਸਿੰਘ ਅਬੁਲਖੁਰਾਣਾ ਸੰਯੁਕਤ ਸਮਾਜ ਮੋਰਚਾ ਆਪ ਗੁਰਮੀਤ ਸਿੰਘ ਖੂਡੀਆਂ ਸ਼੍ਰੋ.ਅ.ਦ ਪਰਕਾਸ਼ ਸਿੰਘ ਬਾਦਲ
94. ਮਲੋਟ ਕਾਂਗਰਸ ਰੁਪਿੰਦਰ ਕੌਰ ਰੂਬੀ ਸੰਯੁਕਤ ਸਮਾਜ ਮੋਰਚਾ ਸੁਖਵਿੰਦਰ ਕੁਮਾਰ ਆਪ ਡਾ. ਬਲਜੀਤ ਕੌਰ ਸ਼੍ਰੋ.ਅ.ਦ ਹਰਪ੍ਰੀਤ ਸਿੰਘ ਕੋਟਭਾਈ
95. ਸ਼੍ਰੀ ਮੁਕਤਸਰ ਸਾਹਿਬ ਕਾਂਗਰਸ ਕਰਨ ਕੌਰ ਬਰਾੜ ਸੰਯੁਕਤ ਸਮਾਜ ਮੋਰਚਾ ਅਨੁਰੂਪ ਕੌਰ ਆਪ ਜਗਦੀਪ ਸਿੰਘ 'ਕਾਕਾ' ਬਰਾੜ ਸ਼੍ਰੋ.ਅ.ਦ ਕੰਵਰਜੀਤ ਸਿੰਘ ਰੋਜੀਬਰਕੰਦੀ
ਮੋਗਾ ਜਿਲ੍ਹਾ
96. ਬਾਘਾ ਪੁਰਾਣਾ ਕਾਂਗਰਸ ਦਰਸ਼ਨ ਸਿੰਘ ਬਰਾੜ ਸੰਯੁਕਤ ਸਮਾਜ ਮੋਰਚਾ ਭੋਲਾ ਸਿੰਘ ਬਰਾੜ ਆਪ ਅੰਮ੍ਰਿਤਪਾਲ ਸਿੰਘ ਸੁਖਾਨੰਦ ਸ਼੍ਰੋ.ਅ.ਦ ਤੀਰਥ ਸਿੰਘ ਮਾਹਲਾ
97. ਧਰਮਕੋਟ ਕਾਂਗਰਸ ਸੁਖਜੀਤ ਸਿੰਘ ਲੋਹਗੜ੍ਹ ਸੰਯੁਕਤ ਸਮਾਜ ਮੋਰਚਾ ਹਰਪ੍ਰੀਤ ਸਿੰਘ ਆਪ ਦਵਿੰਦਰ ਸਿੰਘ ਲਾਡੀ ਧੌਂਸ ਸ਼੍ਰੋ.ਅ.ਦ ਤੋਤਾ ਸਿੰਘ
98. ਮੋਗਾ ਕਾਂਗਰਸ ਮਾਲਵਿਕਾ ਸੂਦ ਸੰਯੁਕਤ ਸਮਾਜ ਮੋਰਚਾ ਨਵਦੀਪ ਸਿੰਘ ਸੰਘਾ ਆਪ ਡਾ. ਅਮਨਦੀਪ ਕੌਰ ਅਰੋੜਾ ਸ਼੍ਰੋ.ਅ.ਦ ਬਰਜਿੰਦਰ ਸਿੰਘ ਬਰਾੜ
99. ਨਿਹਾਲ ਸਿੰਘ ਵਾਲਾ ਕਾਂਗਰਸ ਭੁਪਿੰਦਰ ਸਾਹੋਕੇ ਸੰਯੁਕਤ ਸਮਾਜ ਮੋਰਚਾ ਗੁਰਦਿੱਤਾ ਸਿੰਘ ਆਪ ਮਨਜੀਤ ਸਿੰਘ ਬਿਲਾਸਪੁਰ ਸ਼੍ਰੋ.ਅ.ਦ ਬਲਦੇਵ ਸਿੰਘ ਮਾਣੂਕੇ
ਫ਼ਰੀਦਕੋਟ ਜਿਲ੍ਹਾ
100. ਫ਼ਰੀਦਕੋਟ ਕਾਂਗਰਸ ਕੁਸ਼ਲਦੀਪ ਸਿੰਘ ਢਿੱਲੋਂ ਸੰਯੁਕਤ ਸਮਾਜ ਮੋਰਚਾ ਰਵਿੰਦਰਪਾਲ ਕੌਰ ਆਪ ਗੁਰਦਿੱਤ ਸਿੰਘ ਸੇਖੋਂ ਸ਼੍ਰੋ.ਅ.ਦ ਪਰਮਬੰਸ ਸਿੰਘ ਰੋਮਾਣਾ
101. ਜੈਤੋ ਕਾਂਗਰਸ ਦਰਸ਼ਨ ਸਿੰਘ ਢਿੱਲਵਾਂ ਸੰਯੁਕਤ ਸਮਾਜ ਮੋਰਚਾ ਰਮਨਦੀਪ ਸਿੰਘ ਆਪ ਅਮੋਲਕ ਸਿੰਘ ਸ਼੍ਰੋ.ਅ.ਦ ਸੂਬਾ ਸਿੰਘ ਬਾਦਲ
102. ਕੋਟਕਪੂਰਾ ਕਾਂਗਰਸ ਅਜੇਪਾਲ ਸਿੰਘ ਸੰਧੂ ਸੰਯੁਕਤ ਸਮਾਜ ਮੋਰਚਾ ਕੁਲਬੀਰ ਸਿੰਘ ਮੱਤਾ ਆਪ ਕੁਲਤਾਰ ਸਿੰਘ ਸੰਧਵਾਂ ਸ਼੍ਰੋ.ਅ.ਦ ਮਨਤਾਰ ਸਿੰਘ ਬਰਾੜ
ਬਰਨਾਲਾ ਜਿਲ੍ਹਾ
103. ਬਰਨਾਲਾ ਕਾਂਗਰਸ ਮਨੀਸ਼ ਬਾਂਸਲ ਸੰਯੁਕਤ ਸਮਾਜ ਮੋਰਚਾ ਅਭਿਕਰਨ ਸਿੰਘ ਆਪ ਗੁਰਮੀਤ ਸਿੰਘ ਮੀਤ ਹੇਅਰ ਸ਼੍ਰੋ.ਅ.ਦ ਕੁਲਵੰਤ ਸਿੰਘ ਕੰਤਾ
104. ਭਦੌੜ ਕਾਂਗਰਸ ਚਰਨਜੀਤ ਸਿੰਘ ਚੰਨੀ ਸੰਯੁਕਤ ਸਮਾਜ ਮੋਰਚਾ ਗੋਰਾ ਸਿੰਘ ਢਿੱਲਵਾਂ ਆਪ ਲਾਭ ਸਿੰਘ ਉਗੋਕੇ ਸ਼੍ਰੋ.ਅ.ਦ ਸਤਨਾਮ ਸਿੰਘ ਰਾਹੀ
105. ਮਹਿਲ ਕਲਾਂ ਕਾਂਗਰਸ ਹਰਚੰਦ ਕੌਰ ਸੰਯੁਕਤ ਸਮਾਜ ਮੋਰਚਾ ਐਡਵੋਕੇਟ ਜਸਵੀਰ ਸਿੰਘ ਖੇੜੀ ਆਪ ਕੁਲਵੰਤ ਸਿੰਘ ਪੰਡੋਰੀ ਬਸਪਾ ਚਮਕੌਰ ਸਿੰਘ ਵੀਰ
ਮਾਨਸਾ ਜਿਲ੍ਹਾ
106. ਬੁਢਲਾਡਾ ਕਾਂਗਰਸ ਰਣਵੀਰ ਕੌਰ ਮੀਆ ਸੰਯੁਕਤ ਸਮਾਜ ਮੋਰਚਾ ਕ੍ਰਿਸ਼ਨ ਚੌਹਾਨ ਆਪ ਪ੍ਰਿੰਸੀਪਲ ਬੁੱਧ ਰਾਮ ਸ਼੍ਰੋ.ਅ.ਦ ਡਾ. ਨਿਸ਼ਾਨ ਸਿੰਘ
107. ਮਾਨਸਾ ਕਾਂਗਰਸ ਸਿੱਧੂ ਮੂਲੇਵਾਲਾ ਸੰਯੁਕਤ ਸਮਾਜ ਮੋਰਚਾ ਗੁਰਨਾਮ ਸਿੰਘ ਭੀਖੀ ਆਪ ਡਾ. ਵਿਜੇ ਸਿੰਗਲਾ ਸ਼੍ਰੋ.ਅ.ਦ ਪ੍ਰੇਮ ਸਿੰਘ ਅਰੋੜਾ
108. ਸਰਦੂਲਗੜ੍ਹ ਕਾਂਗਰਸ ਬਿਕਰਮ ਸਿੰਘ ਮੌਫਰ ਸੰਯੁਕਤ ਸਮਾਜ ਮੋਰਚਾ ਛੋਟਾ ਸਿੰਘ ਮੀਆਂ ਆਪ ਗੁਰਪ੍ਰੀਤ ਸਿੰਘ ਬਣਾਵਾਲੀ ਸ਼੍ਰੋ.ਅ.ਦ ਦਿਲਰਾਜ ਸਿੰਘ ਭੂੰਦੜ
ਸ਼੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹਾ
109. ਅਮਲੋਹ ਕਾਂਗਰਸ ਕਾਕਾ ਰਣਦੀਪ ਸਿੰਘ ਨਾਭਾ ਸੰਯੁਕਤ ਸਮਾਜ ਮੋਰਚਾ ਦਰਸ਼ਨ ਸਿੰਘ ਬੱਬੀ ਆਪ ਗੁਰਿੰਦਰ ਸਿੰਘ 'ਗੈਰੀ' ਬੜਿੰਗ ਸ਼੍ਰੋ.ਅ.ਦ ਗੁਰਪ੍ਰੀਤ ਸਿੰਘ ਰਾਜੂ ਖੰਨਾ
110. ਬੱਸੀ ਪਠਾਣਾ ਕਾਂਗਰਸ ਗੁਰਪ੍ਰੀਤ ਸਿੰਘ ਜੀ.ਪੀ. ਸੰਯੁਕਤ ਸਮਾਜ ਮੋਰਚਾ ਡਾ. ਅਮਨਦੀਪ ਕੌਰ ਢੋਲੇਵਾਲ ਆਪ ਰੁਪਿੰਦਰ ਸਿੰਘ ਹੈਪੀ ਬਸਪਾ ਐਡਵੋਕੇਟ ਸ਼ਿਵ ਕੁਮਾਰ ਕਲਿਆਣ
111. ਸ਼੍ਰੀ ਫ਼ਤਹਿਗੜ੍ਹ ਸਾਹਿਬ ਕਾਂਗਰਸ ਕੁਲਜੀਤ ਸਿੰਘ ਨਾਗਰਾ ਸੰਯੁਕਤ ਸੰਘਰਸ਼ ਪਾਰਟੀ ਸਰਬਜੀਤ ਸਿੰਘ ਮੱਖਣ ਆਪ ਲਖਬੀਰ ਸਿੰਘ ਰਾਏ ਸ਼੍ਰੋ.ਅ.ਦ ਜਗਦੀਪ ਸਿੰਘ ਚੀਮਾ
ਰੂਪਨਗਰ ਜ਼ਿਲ੍ਹਾ
112. ਰੂਪਨਗਰ ਕਾਂਗਰਸ ਬਰਿੰਦਰ ਸਿੰਘ ਢਿੱਲੋਂ ਸੰਯੁਕਤ ਸਮਾਜ ਮੋਰਚਾ ਦਵਿੰਦਰ ਸਿੰਘ ਆਪ ਦਿਨੇਸ਼ ਚੱਡਾ ਸ਼੍ਰੋ.ਅ.ਦ ਡਾ. ਦਲਜੀਤ ਸਿੰਘ ਚੀਮਾ
113. ਸ਼੍ਰੀ ਆਨੰਦਪੁਰ ਸਾਹਿਬ ਕਾਂਗਰਸ ਰਾਣਾ ਕੰਵਰ ਪਾਲ ਸਿੰਘ ਸੰਯੁਕਤ ਸਮਾਜ ਮੋਰਚਾ ਸ਼ਮਸ਼ੇਰ ਸਿੰਘ ਸ਼ੇਰਾ ਆਪ ਹਰਜੋਤ ਸਿੰਘ ਬੈਂਸ ਬਸਪਾ ਨਿਤਿਨ ਨੰਦਾ
114. ਸ਼੍ਰੀ ਚਮਕੌਰ ਸਾਹਿਬ ਕਾਂਗਰਸ ਚਰਨਜੀਤ ਸਿੰਘ ਚੰਨੀ ਸੰਯੁਕਤ ਸਮਾਜ ਮੋਰਚਾ ਆਪ ਡਾ. ਚਰਨਜੀਤ ਸਿੰਘ ਬਸਪਾ ਹਰਮੋਹਨ ਸਿੰਘ ਸੰਧੂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਐਸ.ਐ .ਐਸ ਨਗਰ)/ਮੋਹਾਲੀ ਜ਼ਿਲ੍ਹਾ
115. ਡੇਰਾ ਬੱਸੀ ਕਾਂਗਰਸ ਦੀਪਇੰਦਰ ਸਿੰਘ ਢਿੱਲੋਂ ਸੰਯੁਕਤ ਸਮਾਜ ਮੋਰਚਾ ਨਵਜੋਤ ਸਿੰਘ ਸੈਣੀ ਆਪ ਕੁਲਜੀਤ ਸਿੰਘ ਰੰਧਾਵਾ ਸ਼੍ਰੋ.ਅ.ਦ ਨਰਿੰਦਰ ਕੁਮਾਰ ਸ਼ਰਮਾ[45]
116. ਖਰੜ ਕਾਂਗਰਸ ਵਿਜੇ ਸ਼ਰਮਾ ਟਿੰਕੂ ਸੰਯੁਕਤ ਸਮਾਜ ਮੋਰਚਾ ਪਰਮਦੀਪ ਸਿੰਘ ਬੈਦਵਾਣ ਆਪ ਅਨਮੋਲ ਗਗਨ ਮਾਨ ਸ਼੍ਰੋ.ਅ.ਦ ਰਣਜੀਤ ਸਿੰਘ ਗਿੱਲ
117. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕਾਂਗਰਸ ਬਲਬੀਰ ਸਿੰਘ ਸਿੱਧੂ ਸੰਯੁਕਤ ਸਮਾਜ ਮੋਰਚਾ ਰਵਨੀਤ ਸਿੰਘ ਬਰਾੜ ਆਪ ਕੁਲਵੰਤ ਸਿੰਘ ਸ਼੍ਰੋ.ਅ.ਦ ਪਰਮਿੰਦਰ ਸੋਹਾਣਾ

ਸਰੋਤ: [https://web.archive.org/web/20141218160549/http://eciresults.nic.in/ Archived 2014-12-18 at the Wayback Machine. ਭਾਰਤੀ ਚੋਣ ਕਮਿਸ਼ਨਪ]

ਇਹ ਵੀ ਦੇਖੋ[ਸੋਧੋ]

  1. 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੋਟਰ ਪ੍ਰੋਫਾਇਲ
  2. ਪੰਜਾਬ ਵਿਧਾਨ ਸਭਾ ਚੋਣਾਂ 2022
  3. ਪੰਜਾਬ ਰਾਜ ਭਾਸ਼ਾ ਐਕਟ 1960
  4. 2022 ਭਾਰਤ ਦੀਆਂ ਚੋਣਾਂ
  5. ਪੰਜਾਬ ਲੋਕ ਸਭਾ ਚੋਣਾਂ 2024

ਹਵਾਲੇ[ਸੋਧੋ]

  1. "ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ 1,304 ਉਮੀਦਵਾਰਾਂ 'ਚ 2 ਟ੍ਰਾਂਸਜੈਂਡਰ ਤੇ 93 ਔਰਤਾਂ ਸ਼ਾਮਲ".
  2. "22 ਜਥੇਬੰਦੀਆਂ ਨੇ 'ਸੰਯੁਕਤ ਸਮਾਜ ਮੋਰਚਾ' ਨਾਲ ਧਰਿਆ ਸਿਆਸਤ 'ਚ ਪੈਰ, ਰਾਜੇਵਾਲ ਹੋਣਗੇ CM ਚਿਹਰਾ". Archived from the original on 2023-06-01. Retrieved 2022-02-06.
  3. [https:punjab.news18.com/amp/news/punjab/after-announcement-bhagwant-mann-cm-candidate-his-mother-became-emotional-301811.html "ਪੁੱਤ ਨੂੰ ਮੁੱਖ ਮੰਤਰੀ ਉਮੀਦਵਾਰ ਐਲਾਨਣ ਪਿੱਛੋਂ ਭਾਵੁਕ ਹੋਈ ਭਗਵੰਤ ਮਾਨ ਦੀ ਮਾਂ, ਸੁਣੋ ਕੀ ਕਿਹਾ"]. {{cite web}}: Check |url= value (help)
  4. "ਰਾਹੁਲ ਗਾਂਧੀ ਨੇ ਚੰਨੀ ਨੂੰ ਐਲਾਨਿਆ ਪੰਜਾਬ ਵਿਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ".
  5. "ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਲਈ 64 ਉਮੀਦਵਾਰਾਂ ਦਾ ਕੀਤਾ ਐਲਾਨ". ਨਿਊਜ਼18 ਪੰਜਾਬ.
  6. "Punjab Assembly Election 2022: ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੇ 4 ਸੀਟਾਂ ਦੀ ਕੀਤੀ ਅਦਲਾ-ਬਦਲੀ,ਸ਼ਾਮਚੁਰਾਸੀ ਤੋਂ ਮਹਿੰਦਰ ਸਿੰਘ ਸੰਧਰਾਂ ਹੋਣਗੇ BSP ਦੇ ਉਮੀਦਵਾਰ".[permanent dead link]
  7. "ਸੁਖਬੀਰ ਬਾਦਲ ਨੇ ਸੁਨਾਮ ਤੋਂ ਬਲਦੇਵ ਸਿੰਘ ਮਾਨ, ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪਟਿਆਲਾ ਤੋਂ ਹਰਪਾਲ ਜੁਨੇਜਾ ਅਤੇ ਬੱਲੂਆਣਾ ਤੋਂ ਹਰਦੇਵ ਸਿੰਘ ਮੇਘ (ਗੋਬਿੰਦਗੜ੍ਹ) ਨੂੰ ਉਮੀਦਵਾਰ ਐਲਾਨਿਆ ਹੈ।".
  8. ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਲਈ ਦੋ ਹੋਰ ਉਮੀਦਵਾਰ ਐਲਾਨ, 76 ਉਮੀਦਵਾਰ ਹੋਏ[permanent dead link]ਫਰਮਾ:Date=ਅਕਤੂਬਰ 2021
  9. [https://punjabi.abplive.com/news/punjab/punjab-assembly-elections-2022-akali-dal-exchanges-seats-with-bsp-632050/amp › punjab Web results ਅਕਾਲੀ ਦਲ ਨੇ ਬਸਪਾ ਨਾਲ ਬਦਲੀਆਂ ਸੀਟਾਂ - ABP Sanjha]
  10. ਸਭਾ ਚੋਣਾਂ ਲਈ ਅਕਾਲੀ ਦਲ ਨੇ ਐਲਾਨੇ ਹੋਰ ਉਮੀਦਵਾਰ[permanent dead link]
  11. "ਕਾਂਗਰਸੀ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, ਚੋਣ ਮੈਦਾਨ ਚ ਉਤਾਰੇ ਇਹ ਨਵੇਂ ਚਿਹਰੇ".
  12. "'ਆਪ' ਉਮੀਦਵਾਰ ਆਸ਼ੂ ਬਾਂਗੜ ਹੁਣ ਕਾਂਗਰਸ ਵੱਲੋਂ ਲੜੇਗਾ ਚੋਣ, CM ਚੰਨੀ ਨੇ ਕਰਵਾਈ ਪਾਰਟੀ 'ਚ ਸ਼ਮੂਲੀਅਤ".
  13. "ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਦੂਜੀ ਸੂਚੀ".
  14. "ਸੰਯੁਕਤ ਸਮਾਜ ਮੋਰਚੇ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ, 10 ਉਮੀਦਵਾਰ ਐਲਾਨੇ". Archived from the original on 2022-02-04. Retrieved 2022-02-04.
  15. "ਸੰਯੁਕਤ ਸਮਾਜ ਮੋਰਚਾ ਵੱਲੋਂ ਵਿਧਾਨ ਸਭਾ ਚੋਣਾਂ ਲਈ 30 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ".
  16. "ਗੁਰਨਾਮ ਚੜੂਨੀ ਨੇ ਐਲਾਨੇ ਨੌਂ ਉਮੀਦਵਾਰ".
  17. "ਸੰਯੁਕਤ ਸਮਾਜ ਮੋਰਚਾ ਵਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ".
  18. "ਸੰਯੁਕਤ ਸਮਾਜ ਮੋਰਚਾ ਵਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ".
  19. "ਰਾਜੇਵਾਲ ਮੋਰਚੇ ਵਲੋਂ 8 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ".
  20. "ਸੰਯੁਕਤ ਸਮਾਜ ਮੋਰਚੇ ਵੱਲੋਂ 12 ਹੋਰ ਉਮੀਦਵਾਰਾਂ ਦਾ ਐਲਾਨ , ਜਾਣੋਂ ਕਿਸਨੂੰ ਮਿਲੀ ਟਿਕਟ".
  21. "ਗੁਰਨਾਮ ਚੜ੍ਹੂਨੀ ਨੇ ਭੁਲੱਥ ਹਲਕੇ ਤੋਂ ਉਮੀਦਵਾਰ ਦਾ ਕੀਤਾ ਐਲਾਨ".
  22. "ਸੰਯੁਕਤ ਸਮਾਜ ਮੋਰਚੇ ਵੱਲੋਂ 4 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ".
  23. "ਰਾਜੇਵਾਲ ਦੇ ਵੋਟ- ਮੋਰਚੇ ਨੇ 17 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ ( ਵੀਡੀਉ ਵੀ ਦੇਖੋ )".
  24. "AAP Punjab Candidates: Punjab assembly elections; AAP announces first list of 10 candidates | Chandigarh News - Times of India". The Times of India (in ਅੰਗਰੇਜ਼ੀ). Retrieved 14 November 2021.
  25. Live, A. B. P. (2021-12-10). "पंजाब चुनाव के लिए आम आदमी पार्टी ने किया 30 उम्मीदवारों के नामों का एलान, देखें लिस्ट". www.abplive.com (in ਹਿੰਦੀ). Retrieved 2021-12-10.
  26. "ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ".
  27. "ਆਮ ਆਦਮੀ ਪਾਰਟੀ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਚੌਥੀ ਸੂਚੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ". 26 Dec 2021 06:15 PM. {{cite news}}: Check date values in: |date= (help)
  28. ਇਸ ਸੂਚੀ ਮੁਤਾਬਕ ਪਾਰਟੀ ਨੇ ਆਪਣੇ 15 ਉਮੀਦਵਾਰਾਂ ਦਾ ਐਲਾਨ ਕੀਤਾ ਹੈ।. "'ਆਪ' ਵੱਲੋਂ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ, ਜਾਣੋ ਕਿਸ ਨੂੰ ਕਿੱਥੋਂ ਮਿਲੀ ਟਿਕਟ".
  29. "ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ".
  30. "'ਆਪ' ਵੱਲੋਂ ਪੰਜ ਹੋਰ ਨਾਵਾਂ ਵਾਲੀ ਉਮੀਦਵਾਰਾਂ ਦੀ ਸੱਤਵੀਂ ਸੂਚੀ ਜਾਰੀ ਦੋ ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਏ ਲਾਲੀ ਮਜੀਠੀਆ ਨੂੰ ਮਿਲੀ ਟਿਕਟ". {{cite news}}: line feed character in |title= at position 60 (help)[permanent dead link]
  31. "'ਆਪ' ਨੇ 2022 ਦੀਆਂ ਚੋਣਾਂ ਲਈ ਉਮੀਦਵਾਰਾਂ ਦੀ ਅੱਠਵੀਂ ਸੂਚੀ ਕੀਤੀ ਜਾਰੀ". Archived from the original on 2022-01-07. Retrieved 2022-02-04.
  32. "ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ ਉਮੀਦਵਾਰਾਂ ਦੀ ਨੌਵੀਂ ਸੂਚੀ".
  33. "ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤਿੰਨ ਉਮੀਦਵਾਰਾਂ ਦੀ ਦਸਵੀਂ ਸੂਚੀ ਜਾਰੀ ਕਰ ਦਿੱਤੀ".[permanent dead link]
  34. "ਆਸ਼ੂ ਬਾਂਗੜ ਦੇ ਕਾਂਗਰਸ 'ਚ ਜਾਣ ਕਰਕੇ ਆਪ' ਨੇ ਫਿਰੋਜ਼ਪੁਰ ਦਿਹਾਤੀ ਤੋਂ ਨਵੇਂ ਉਮੀਦਵਾਰ ਦਾ ਕੀਤਾ ਐਲਾਨ".
  35. "'ਆਪ' ਵੱਲੋਂ ਵਿਧਾਨ ਸਭਾ ਚੋਣਾਂ ਲਈ ਆਖਰੀ ਸੂਚੀ ਜਾਰੀ, 4 ਉਮੀਦਵਾਰਾਂ ਦਾ ਕੀਤਾ ਐਲਾਨ".
  36. "ਅਕਾਲੀ ਦਲ ਨੇ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਜਲਾਲਉਸਮਾ ਨੂੰ ਉਮੀਦਵਾਰ ਐਲਾਨਿਆ".
  37. "ਬਹੁਜਨ ਸਮਾਜ ਪਾਰਟੀ ਨੇ 14 ਉਮੀਦਵਾਰਾਂ ਦੀ ਸੂਚੀ ਐਲਾਨੀ, ਜਾਣੋ ਕਿਨ੍ਹਾਂ ਨੂੰ ਮਿਲੀ ਟਿਕਟ".
  38. "ਬਸਪਾ ਨੇ ਵਿਧਾਨ ਸਭਾ ਚੋਣਾਂ ਲਈ 6 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ".
  39. "ਅਕਾਲੀ ਦਲ ਨੇ ਪਰਮਿੰਦਰ ਸੋਹਾਣਾ ਨੂੰ ਮੋਹਾਲੀ ਤੋਂ ਉਮੀਦਵਾਰ ਐਲਾਨਿਆ".
  40. ਜਿਸ ਸੀਟ `ਤੇ ਅਕਾਲੀ ਦਲ `ਚ ਹੈ ਸਭ ਤੋਂ ਵੱਡਾ ਸਿਆਸੀ ਕਲੇਸ਼, ਉਸ ਹਲਕੇ `ਚ ਸੁਖਬੀਰ ਨੇ ਉਮੀਦਵਾਰ ਦਾ ਕੀਤਾ ਐਲਾਨ, ਵਿਰਸਾ ਸਿੰਘ ਵਲਟੋਹਾ ਖੇਮਕਰਨ ਤੋਂ ਹੋਣਗੇ ਅਕਾਲੀ ਉਮੀਦਵਾਰ
  41. [[https://www.ptcnews.tv/captain-harminder-singh-sad-candidate-from-sultanpur-lodhi-in-the-2022-elections%7Ctiitle=[permanent dead link] ਕੈਪਟਨ ਹਰਮਿੰਦਰ ਸਿੰਘ 2022 ਦੀਆਂ ਚੋਣਾਂ ’ਚ ਸੁਲਤਾਨਪੁਰ ਲੋਧੀ ਤੋਂ ਹੋਣਗੇ ਅਕਾਲੀ ਦਲ ਦੇ ਉਮੀਦਵਾਰ
  42. title= ਸੁਖਬੀਰ ਬਾਦਲ ਨੇ ਜੀਤਮਹਿੰਦਰ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ ਉਮੀਦਵਾਰ ਐਲਾਨਿਆ
  43. "ਸੁਖਬੀਰ ਬਾਦਲ ਲੜੇਗਾ ਜਲਾਲਾਬਾਦ ਤੋਂ 2022 ਦੀ ਚੋਣ".
  44. ਵਿਧਾਨ ਸਭਾ ਚੋਣਾਂ ਲਈ ਜ਼ੀਰਾ ਤੋਂ ਅਕਾਲੀ ਦਲ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਉਮੀਦਵਾਰ ਐਲਾਨਿਆ
  45. ਡੇਰਾਬਸੀ ਤੋਂ ਐਨ.ਕੇ. ਸ਼ਰਮਾ ਅਕਾਲੀ ਦਲ ਦੇ ਉਮੀਦਵਾਰ[permanent dead link]