2023 ਭਾਰਤ ਦੀਆਂ ਚੌਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਰਤ ਵਿਚ 2023 ਵਿਚ 9 ਸੂਬਿਆਂ ਵਿਚ ਚੌਣਾਂ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਮਿਲ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਮਿਲ ਹਨ।[1][2]

ਲੋਕਸਭਾ ਉਪ-ਚੌਣਾਂ[ਸੋਧੋ]

ਤਾਰੀਖ਼ ਲੜੀ ਨੰ਼ ਹਲਕਾ ਸੂਬਾ/ਯੂ.ਟੀ. ਪਹਿਲਾਂ ਐੱਮ.ਪੀ. ਪਹਿਲਾਂ ਪਾਰਟੀ ਬਾਅਦ ਵਿੱਚ ਐੱਮ.ਪੀ. ਬਾਅਦ ਵਿੱਚ ਪਾਰਟੀ ਕਾਰਨ
2023 4. ਜਲੰਧਰ ਪੰਜਾਬ ਸੰਤੋਖ ਸਿੰਘ ਚੌਧਰੀ ਭਾਰਤੀ ਰਾਸ਼ਟਰੀ ਕਾਂਗਰਸ ਮੌਤ[3]
2023 1. ਲਕਸ਼ਦੀਪ ਲਕਸ਼ਦੀਪ ਮੁਹਮਦ ਫੈਜ਼ਲ ਪੀ. ਪੀ. ਰਾਸ਼ਟਰਵਾਦੀ ਕਾਂਗਰਸ ਪਾਰਟੀ ਅਯੋਗਤਾ

ਵਿਧਾਨਸਭਾ ਚੌਣਾਂ[ਸੋਧੋ]

2018 ਭਾਰਤੀ ਚੌਣ ਨਤੀਜੇ ਨਕਸ਼ਾ
ਤਰੀਕ ਸੂਬਾ ਪਹਿਲਾਂ ਸਰਕਾਰ ਚੌਣਾਂ ਤੋਂ ਪਹਿਲਾਂ ਮੁੱਖ ਮੰਤਰੀ ਬਾਅਦ ਵਿੱਚ ਸਰਕਾਰ ਬਾਅਦ ਵਿੱਚ ਮੁੱਖ ਮੰਤਰੀ
18 ਫਰਵਰੀ 2018 ਤ੍ਰਿਪੁਰਾ ਭਾਰਤੀ ਜਨਤਾ ਪਾਰਟੀ ਬਿਪਲਬ ਕੁਮਾਰ ਦੇਬ
27 ਫਰਵਰੀ 2018 ਮੇਘਾਲਿਆ ਰਾਸ਼ਟਰੀ ਪੀਪਲਸ ਪਾਰਟੀ ਕੋਨਰਾਡ ਸੰਗਮਾ
ਯੂਡੀਪੀ
ਪੀਡੀਐੱਫ
ਭਾਰਤੀ ਜਨਤਾ ਪਾਰਟੀ
27 ਫਰਵਰੀ 2018 ਨਾਗਾਲੈਂਡ ਐੱਨ ਡੀ ਪੀ ਪੀ ਨੀਫੀਊ ਰਿਓ
ਭਾਰਤੀ ਜਨਤਾ ਪਾਰਟੀ
12 ਮਈ 2018 ਕਰਨਾਟਕਾ ਭਾਰਤੀ ਰਾਸ਼ਟਰੀ ਕਾਂਗਰਸ ਐੱਚ. ਡੀ. ਕੁਮਾਰਾਸਵਾਮੀ
ਜਨਤਾ ਦਲ (ਸੈਕੂਲਰ)
12 & 20 ਨਵੰਬਰ 2018 ਛੱਤੀਸਗੜ੍ਹ ਭਾਰਤੀ ਰਾਸ਼ਟਰੀ ਕਾਂਗਰਸ ਭੂਪੇਸ਼ ਬਘੇਲ
28 ਨਵੰਬਰ 2018 ਮੱਧ ਪ੍ਰਦੇਸ਼ ਭਾਰਤੀ ਰਾਸ਼ਟਰੀ ਕਾਂਗਰਸ ਕਮਲ ਨਾਥ [4]
28 ਨਵੰਬਰ 2018 ਮਿਜ਼ੋਰਮ ਮੀਜ਼ੋ ਨੈਸ਼ਨਲ ਫਰੰਟ ਜ਼ੋਰਮਥੰਗਾ
7 ਦਿਸੰਬਰ 2018 ਰਾਜਸਥਾਨ ਭਾਰਤੀ ਰਾਸ਼ਟਰੀ ਕਾਂਗਰਸ ਅਸ਼ੋਕ ਗਹਿਲੋਤ
7 ਦਿਸੰਬਰ 2018 ਤੇਲੰਗਾਣਾ ਤੇਲੰਗਾਨਾ ਰਾਸ਼ਟਰੀ ਸਮਿਤੀ ਕੇ. ਚੰਦਰਸ਼ੇਖਰ ਰਾਓ

ਇਹ ਵੀ ਦੇਖੋ[ਸੋਧੋ]

  1. 2018 ਭਾਰਤ ਦੀਆਂ ਚੌਣਾਂ
  2. 2022 ਭਾਰਤ ਦੀਆਂ ਚੋਣਾਂ

ਹਵਾਲੇ[ਸੋਧੋ]

  1. "Terms of the Houses". Election Commission of India. Retrieved 27 Aug 2019.
  2. "List Of Upcoming Elections in India 2020 - 2021 | Elections.in". Elections in India. Archived from the original on 2021-05-12. Retrieved 2021-05-20. {{cite web}}: Unknown parameter |dead-url= ignored (help)
  3. "Congress MP Dies Of Heart Attack During Bharat Jodo Yatra".
  4. "Archived copy". Archived from the original on 2018-12-15. Retrieved 2018-12-13.{{cite web}}: CS1 maint: archived copy as title (link)