30 ਜਨਵਰੀ
ਦਿੱਖ
<< | ਜਨਵਰੀ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | 31 | |||
2024 |
30 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 30ਵਾਂ ਦਿਨ ਹੁੰਦਾ ਹੈ। ਸਾਲ ਦੇ 335 (ਲੀਪ ਸਾਲ ਵਿੱਚ 336) ਦਿਨ ਬਾਕੀ ਹੁੰਦੇ ਹਨ।
ਵਾਕਿਆ
[ਸੋਧੋ]- 1982 – ਏਲਕ ਕਲੋਨਰ ਨਾਮ ਦਾ ਪਹਿਲਾ ਕੰਪਿਊਟਰ ਵਾਇਰਸ ਹੋਂਦ ਵਿੱਚ ਆਇਆ। ਇਸ ਨੇ ਫਲਾਪੀ ਡਿਸਕ ਰਾਹੀਂ ਐਪਲ II ਨੂੰ ਦੂਸ਼ਿਤ ਕਿੱਤਾ
- 1948 – ਭਾਰਤ ਦੇ ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਹੋਈ।
- 2014 – ਨੀਡੋ ਤਾਨਿਆਮ ਹੱਤਿਆਕਾਂਡ ਵਾਪਰਿਆ।
ਜਨਮ
[ਸੋਧੋ]- 1399 – ਦੱਖਣੀ ਏਸ਼ੀਆ ਵਿੱਚ ਭਗਤੀ ਲਹਿਰ ਦੇ ਮੌਢੀ ਭਗਤ ਰਵਿਦਾਸ ਦਾ ਜਨਮ।
- 1736 – ਸਕੌਟਿਸ਼ ਕਾਢਕਾਰ ਅਤੇ ਮਕੈਨੀਕਲ ਇੰਜੀਨੀਅਰ ਜੇਮਜ਼ ਵਾਟ ਦਾ ਜਨਮ।
- 1882 – ਸੰਯੁਕਤ ਰਾਜ ਦਾ 32ਵਾਂ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਦਾ ਜਨਮ।
- 1889 – ਹਿੰਦੀ ਕਵੀ, ਨਾਟਕਕਾਰ, ਕਥਾਕਾਰ, ਨਾਵਲਕਾਰ ਅਤੇ ਨਿਬੰਧਕਾਰ ਜੈਸ਼ੰਕਰ ਪ੍ਰਸਾਦ ਦਾ ਜਨਮ।
- 1913 – ਭਾਰਤ ਦੀ ਚਿੱਤਰਕਾਰ ਅੰਮ੍ਰਿਤਾ ਸ਼ੇਰਗਿਲ ਦਾ ਜਨਮ।
- 1919 – ਸੋਵੀਅਤ ਕਵੀ ਨਿਕੋਲਾਈ ਗਲਾਜ਼ਕੋਵ ਦਾ ਜਨਮ।(ਮ. 1979)
- 1929 – ਜਪਾਨੀ ਵਿਗਿਆਨੀ ਅਤੇ ਨੋਬਲ ਪੁਰਸਕਾਰ ਜੇਤੂ ਇਸਾਮੂ ਅਕਾਸਾਕੀ ਦਾ ਜਨਮ।
- 1973 – ਪੰਜਾਬ, ਭਾਰਤ ਦਾ ਕਿੱਤਾ ਲੇਖਕ, ਡਾਇਰੈਕਟਰ, ਨਿਰਮਾਤਾ ਸਮੀਪ ਕੰਗ ਦਾ ਜਨਮ।
- 1972 – ਭਾਰਤੀ ਗਲਪ ਲੇਖਕ ਰਹਿਮਾਨ ਅੱਬਾਸ ਦਾ ਜਨਮ।
ਦਿਹਾਂਤ
[ਸੋਧੋ]- 1855 – ਨਿਰੰਕਾਰੀ ਲਹਿਰ ਦੇ ਮੌਢੀ ਬਾਬਾ ਦਿਆਲ ਸਿੰਘ ਦਾ ਦਿਹਾਂਤ।
- 1891 – ਬਰਤਾਨੀਆ ਦਾ ਸਿਆਸਤਦਾਨ ਅਤੇ ਨਾਸਤਿਕ ਚਾਰਲਸ ਬ੍ਰੈਡਲੋ ਦਾ ਦਿਹਾਂਤ।
- 1948 – ਪਹਿਲਾ ਜਹਾਜ ਉਡਾਉਣ ਵਾਲੇ ਰਾਇਟ ਭਰਾ ਵਿੱਚੋਂ ਰਾਇਟ ਆਰਵਿਲ ਦਾ ਦਿਹਾਂਤ।
- 1948 – ਭਾਰਤੀ ਵਕੀਲ, ਦਾਰਸ਼ਨਿਕ ਅਤੇ ਆਜ਼ਾਦੀ ਘੁਲਾਟੀਆ ਮਹਾਤਮਾ ਗਾਂਧੀ ਦਾ ਦਿਹਾਂਤ (ਜ. 1867)
- 1950 – ਪੰਜਾਬੀ ਵਾਰਤਕਕਾਰ ਜੀ.ਬੀ. ਸਿੰਘ ਦਾ ਦਿਹਾਂਤ।
- 1968 – ਹਿੰਦੀ ਲੇਖਕ ਅਤੇ ਪੱਤਰਕਾਰ ਮਾਖਨਲਾਲ ਚਤੁਰਵੇਦੀ ਦਾ ਦਿਹਾਂਤ(ਜ. 1889)