5ਵਾਂ ਬ੍ਰਿਕਸ ਸਿਖਰ ਸੰਮੇਲਨ
ਦਿੱਖ
5ਵਾਂ ਬ੍ਰਿਕਸ ਸਿਖਰ ਸੰਮੇਲਨ | |
---|---|
ਤਸਵੀਰ:2013 BRICS logo.png | |
ਮੇਜ਼ਬਾਨ ਦੇਸ਼ | ਦੱਖਣ ਅਫਰੀਕਾ |
ਮਿਤੀ | 26–27 ਮਾਰਚ 2013 |
ਸਥਾਨ | ਡਰਬਨ ਆਈ ਸੀ ਸੀ |
ਸ਼ਹਿਰ | ਡਰਬਨ |
ਭਾਗ ਲੈਣ ਵਾਲੇ | ਬ੍ਰਿਕਸ |
ਪਿਛਲਾ | ਚੌਥਾ ਬ੍ਰਿਕਸ ਸਿਖਰ ਸੰਮੇਲਨ |
ਅਗਲਾ | 6ਵਾਂ ਬ੍ਰਿਕਸ ਸਿਖਰ ਸੰਮੇਲਨ |
ਵੈੱਬਸਾਈਟ | www |
2013 ਬ੍ਰਿਕਸ ਸਿਖਰ ਸੰਮੇਲਨ 5ਵਾਂ ਬ੍ਰਿਕਸ ਸਿਖਰ ਸੰਮੇਲਨ ਜਿਸ ਵਿੱਚ ਇਸ ਦੇ ਪੰਜ ਮੈਂਬਰ ਰਾਸ਼ਟਰਾਂ ਬਰਾਜੀਲ, ਰੂਸ, ਭਾਰਤ, ਚੀਨ ਅਤੇ ਦੱਖਣ ਅਫਰੀਕਾ ਦੇ ਰਾਸ਼ਟਰ ਜਾਂ ਸਰਕਾਰ ਦੇ ਮੁਖੀਆਂ ਨੇ ਭਾਗ ਲਿਆ। ਇਹ ਸਿਖਰ ਸੰਮੇਲਨ 2013 ਵਿੱਚ ਡਰਬਨ, ਦੱਖਣੀ ਅਫਰੀਕਾ ਵਿੱਚ ਕੀਤਾ ਗਿਆ ਸੀ।[1] ਇਸ ਨਾਲ ਬ੍ਰਿਕਸ ਸਿਖ਼ਰ ਸੰਮੇਲਨਾ ਦਾ ਪਹਿਲਾ ਦੌਰ ਮੁਕੰਮਲ ਹੋ ਗਿਆ।