ਬਿਬਕੋਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(Bibcode ਤੋਂ ਰੀਡਿਰੈਕਟ)
Jump to navigation Jump to search
ਬਿਬਕੋਡ
Full name ਬਿਬਲੀਓਗ੍ਰਾਫਿਕ ਕੋਡ
Introduced 1990s
Number of digits 19
Check digit none
Example 1924MNRAS..84..308E

ਫਾਰਮੈਟ[ਸੋਧੋ]

ਕੋਡ ਵਿੱਚ 19 ਕਰੈਕਟਰਾਂ ਦੀ ਇੱਕ ਫਿਕਸ ਲੰਬਾਈ ਹੁੰਦੀ ਹੈ ਜੋ ਇਸਤਰਾਂ ਹੁੰਦੀ ਹੈ

YYYYJJJJJVVVVMPPPPA

ਜਿੱਥੇ YYYY ਹਵਾਲੇ ਦੇ ਸਾਲ ਦੇ ਚਾਰ ਅੰਕ ਹੁੰਦੇ ਹਨ ਅਤੇ JJJJJ ਅਜਿਹਾ ਕੋਡ ਹੁੰਦਾ ਹੈ ਜੋ ਹਵਾਲੇ ਦੇ ਪ੍ਰਕਸ਼ਾਨ ਦੇ ਸਥਾਨ ਵੱਲ ਇਸ਼ਾਰਾ ਕਰਦਾ ਹੈ। ਜਰਨਲ ਹਵਾਲੇ ਦੇ ਕਿਸੇ ਮਾਮਲੇ ਵਿੱਚ, VVVV ਵੌਲੀਊਮ ਸੰਖਿਆ ਹੁੰਦੀ ਹੈ, M ਪ੍ਰਕਾਸ਼ਨ ਦੇ ਸਥਾਨ ਦੇ ਜਰਨਲ ਦੇ ਹਿੱਸੇ ਵੱਲ ਇਸ਼ਾਰਾ ਕਰਦਾ ਹੈ। (ਉਦਾਹਰਨ ਦੇ ਤੌਰ ਤੇ, ਕਿਸੇ ਲੈਟਰ ਸੈਕਸ਼ਨ ਵਾਸਤੇ L), PPPP ਸ਼ੁਰੂਆਤੀ ਸਫ਼ਾ ਸੰਖਿਆ ਦਿੰਦਾ ਹੈ, ਅਤੇ A ਪਹਿਲੇ ਵਿਦਵਾਨ ਦੇ ਨਾਮ ਦੇ ਅਖੀਰਲੇ ਸਬਦ ਦਾ ਪਹਿਲਾ ਅੱਖਰ ਪ੍ਰਸਤੁਤ ਕਰਦਾ ਹੈ। ਪੀਰੀਅਡਾਂ (.) ਦੀ ਵਰਤੋਂ ਅਣਵਰਤੇ ਖੇਤਰਾਂ ਨੂੰ ਭਰਨ ਲਈ ਕੀਤੀ ਜਾਂਦੀ ਹੈ ਅਤੇ ਜੇਕਰ ਬਹੁਤ ਛੋਟੇ ਹੋਣ ਤਾਂ ਉਹਨਾਂ ਦੀ ਸਥਿਰ ਲੰਬਾਈ ਤੱਕ ਖੇਤਰ ਭਰਨ ਲਈ ਕੀਤੀ ਜਾਂਦੀ ਹੈ;

ਉਦਾਹਰਨਾਂ[ਸੋਧੋ]

ਕੋਡ ਦੀਆਂ ਕੁੱਝ ਉਦਾਹਰਨਾਂ ਇਹ ਹਨ:

Bibcode Reference
1974AJ.....79..819H Heintz, W. D. (1974). "Astrometric study of four visual binaries". The Astronomical Journal. 79: 819–825. Bibcode:1974AJ.....79..819H. doi:10.1086/111614. 
1924MNRAS..84..308E Eddington, A. S. (1924). "On the relation between the masses and luminosities of the stars". Monthly Notices of the Royal Astronomical Society. 84 (5): 308–332. Bibcode:1924MNRAS..84..308E. doi:10.1093/mnras/84.5.308. 
1970ApJ...161L..77K Kemp, J. C.; Swedlund, J. B.; Landstreet, J. D.; Angel, J. R. P. (1970). "Discovery of circularly polarized light from a white dwarf". The Astrophysical Journal Letters. 161: L77–L79. Bibcode:1970ApJ...161L..77K. doi:10.1086/180574. 
2004PhRvL..93o0801M Mukherjee, M.; Kellerbauer, A.; Beck, D.; et al. (2004). "The Mass of 22Mg". Physical Review Letters. 93 (15): 150801. Bibcode:2004PhRvL..93o0801M. doi:10.1103/PhysRevLett.93.150801. 

ਹਵਾਲੇ[ਸੋਧੋ]