ਸਮੱਗਰੀ 'ਤੇ ਜਾਓ

ਗਲਿੰਪਸ ਆਫ਼ ਕਲਚਰਲ ਏਵੋਲੂਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(Glimpses of cultural evolution ਤੋਂ ਮੋੜਿਆ ਗਿਆ)

ਗਲਿੰਪਸ ਆਫ਼ ਕਲਚਰਲ ਏਵੋਲੂਸ਼ਨ (Glimpses of cultural evolution) ਦਲੀਪ ਕੁਮਾਰ ਚਕਰਵਰਤੀ ਦੀ ਲਿਖੀ ਹੋਈ ਇੱਕ ਛੋਟੀ ਪੁਸਤਕ ਹੈ ਜੋ ਪੀਪਲਜ਼ ਪਬਲਿਸ਼ਿੰਗ ਹਾਊਸ ਨੇ ਪ੍ਰਕਾਸ਼ਤ ਕੀਤੀ ਹੈ। ਲੇਖਕ ਇਸ ਪੁਸਤਕ ਰਾਹੀਂ ਮਨੁੱਖੀ ਵਿਕਾਸ ਦੇ ਬੀਤੇ ਲੱਖਾਂ ਸਾਲਾਂ ਤੇ ਝਾਤ ਪੁਆਂਦਾ ਹੈ|ਇਹ ਇੱਕ ਛੋਟੀ ਪਰ ਜਾਣਕਾਰੀ ਭਰਪੂਰ ਪੁਸਤਕ ਹੈ।ਹਵਾਲਾ ਲੋੜੀਂਦਾ