ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(International Standard Book Number ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ
{{{image_alt}}}
A 13-digit ISBN, 978-3-16-148410-0, as represented by an EAN-13 bar code
Acronym ISBN
Introduced 1970 (1970)
Managing organisation International ISBN Agency
Number of digits 13 (ਆਮ ਤੌਰ 'ਤੇ 10)
Check digit Weighted sum
Example 978-3-16-148410-0
Website www.isbn-international.org

ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।

ਇੱਕ ISBN ਕਿਸੇ ਪੁਸਤਕ ਦੇ ਹਰੇਕ ਪਹਿਲੇ ਐਡੀਸ਼ਨ ਅਤੇ ਤਬਦੀਲੀਆਂ (ਪੁਨਰ-ਪ੍ਰਕਾਸ਼ਨਾਂ ਤੋਂ ਇਲਾਵਾ) ਨੂੰ ਪ੍ਰਦਾਨ ਕੀਤਾ ਜਾਂਦਾ ਹੈ| ਜਿਵੇਂ ਉਦਾਹਰਨ ਦੇ ਤੌਰ ਤੇ ਕਿਸੇ ਇੱਕੋ ਕਿਤਾਬ ਦੇ ਇੱਕ ਈ-ਬੁੱਕ, ਇੱਕ ਪੇਪਰਬੈਕ ਅਤੇ ਇੱਕ ਹਾਰਡਕਵਰ ਐਡੀਸ਼ਨ ਦਾ ਵੱਖਰਾ ISBN ਹੁੰਦਾ ਹੈ| ISBN 13 ਅੰਕ ਲੰਬਾ ਹੁੰਦਾ ਹੈ ਜੇਕਰ ਇਹ 1 ਜਨਵਰੀ 2007 ਤੋਂ ਪਹਿਲਾਂ ਜਾਂ ਇਸੇ ਤਰੀਖ ਨੂੰ ਪ੍ਰਦਾਨ ਕੀਤਾ ਗਿਆ ਹੋਵੇ, ਅਤੇ ਇਸਤੋਂ ਪਹਿਲਾਂ 10 ਅੰਕ ਲੰਬਾ ਹੁੰਦਾ ਹੈ| ਕਿਸੇ ਆਈ ਐੱਸ ਬੀ ਐੱਨ ਨੰਬਰ ਨੂੰ ਪ੍ਰਦਾਨ ਕਰਨ ਦੀ ਵਿਧੀ ਦੇਸ਼ ਤੋਂ ਦੇਸ਼ ਦੀ ਵੱਖਰੀ ਹੁੰਦੀ ਹੈ, ਜੋ ਅਕਸਰ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਕਿਸੇ ਦੇਸ਼ ਅੰਦਰ ਪ੍ਰਕਾਸ਼ਨ ਉਦਯੋਗ ਕਿੰਨਾ ਵਿਸ਼ਾਲ ਹੈ|

ਇਤਿਹਾਸ[ਸੋਧੋ]

ਵਿਵਰਨ[ਸੋਧੋ]

The parts of a 10-digit ISBN and the corresponding EAN‑13 and barcode. Note the different check digits in each. The part of the EAN‑13 labeled "EAN" is the Bookland country code.

ਆਈ. ਐਸ. ਬੀ. ਐਨ. ਜਾਰੀ ਕਰਨ ਦਾ ਤਰੀਕਾ[ਸੋਧੋ]

ਰਜਿਸਟਰੀ ਤੱਤ[ਸੋਧੋ]

ISBN ਦੇਸ਼ ਜਾਂ ਖੇਤਰ ਪ੍ਰਕਾਸ਼ਕ
99921-58-10-7 ਕਤਰ NCCAH, ਦੋਹਾ
9971-5-0210-0 ਸਿੰਗਾਪੁਰ ਵਿਸ਼ਵ ਵਿਗਿਆਨਕ (World Scientific)
960-425-059-0 ਗ੍ਰੀਸ ਸਿਗਮਾ ਪ੍ਰਕਾਸ਼ਨ
80-902734-1-6 ਚੇਕ [[[ਗਣਤੰਤਰ]]; ਸਲੋਵਾਕੀਆ ਟਾਈਟਾ ਪ੍ਰਕਾਸ਼ਕ
85-359-0277-5 ਬ੍ਰਾਜ਼ੀਲ Companhia das Letras
1-84356-028-3 ਅੰਗਰੇਜ਼ੀ ਬੋਲਣ ਵਾਲੇ ਖੇਤਰ ਸਾਈਮਨ ਵੋਲੇਨਬਰਗ ਪ੍ਰੇਸ
0-684-84328-5 ਅੰਗਰੇਜ਼ੀ ਬੋਲਣ ਵਾਲੇ ਖੇਤਰ ਸਕ੍ਰਿਬਨਰ
0-8044-2957-X ਅੰਗਰੇਜ਼ੀ ਬੋਲਣ ਵਾਲੇ ਖੇਤਰ ਫ੍ਰੇਡਰਿਕ ਉੰਗਰ
0-85131-041-9 ਅੰਗਰੇਜ਼ੀ ਬੋਲਣ ਵਾਲੇ ਖੇਤਰ ਜੇ.ਏ. ਐਲਨ ਅਤੇ ਕੰਪਨੀ
0-943396-04-2 ਅੰਗਰੇਜ਼ੀ ਬੋਲਣ ਵਾਲੇ ਖੇਤਰ ਵਿਲਮੈਨ-ਬੈਲ
0-9752298-0-X ਅੰਗਰੇਜ਼ੀ ਬੋਲਣ ਵਾਲੇ ਖੇਤਰ ਕੇ.ਟੀ. ਪ੍ਰਕਾਸ਼ਕ

ਅੰਗਰੇਜ਼ੀ ਭਾਸ਼ਾ ਵਿੱਚ ਆਈ. ਐਸ. ਬੀ. ਐਨ.ਅੰਕ=[ਸੋਧੋ]

ਪ੍ਰਕਾਸ਼ਨ

element length

0 – ਰਜਿਸਟਰੇਸ਼ਨ ਗਰੁੱਪ ਤੱਤ 1 – ਰਜਿਸਟਰੇਸ਼ਨ ਗਰੁੱਪ ਤੱਤ Total

Registrants

From To Registrants From To Registrants
6 digits 0-00-xxxxxx-x 0-19-xxxxxx-x 20 1-00-xxxxxx-x 1-09-xxxxxx-x 10 30
5 digits 0-200-xxxxx-x 0-699-xxxxx-x 500 1-100-xxxxx-x 1-399-xxxxx-x 300 800
4 digits 0-7000-xxxx-x 0-8499-xxxx-x 1,500 1-4000-xxxx-x 1-5499-xxxx-x 1,500 3,000
3 digits 0-85000-xxx-x 0-89999-xxx-x 5,000 1-55000-xxx-x 1-86979-xxx-x 31,980 36,980
2 digits 0-900000-xx-x 0-949999-xx-x 50,000 1-869800-xx-x 1-998999-xx-x 129,200 179,200
1 digit 0-9500000-x-x 0-9999999-x-x 500,000 1-9990000-x-x 1-9999999-x-x 10,000 510,000
Total 557,020 Total 172,990 730,010

ਅੰਕਾਂ ਨੂੰ ਖੋਜਣਾ[ਸੋਧੋ]

ਆਈ. ਐਸ. ਬੀ. ਐਨ. 10 ਅੰਕਾਂ ਨੂੰ ਖੋਜਣਾ[ਸੋਧੋ]

For example, for an ISBN-10 of 0-306-40615-2:

Formally, using modular arithmetic, we can say:

Formally, we can say:

ਆਈ. ਐਸ. ਬੀ. ਐਨ. 10 ਅੰਕਾਂ ਨੂੰ ਮਾਪਣਾ[ਸੋਧੋ]

// Returns ISBN error syndrome, zero for a valid ISBN, non-zero for an invalid one.
// digits[i] must be between 0 and 10.
int CheckISBN(int const digits[10])
{
        int i, s = 0, t = 0;

        for (i = 0; i < 10; i++) {
                t += digits[i];
                s += t;
        }
        return s % 11;
}

ਆਈ. ਐਸ. ਬੀ. ਐਨ. 13 ਅੰਕਾਂ ਨੂੰ ਮਾਪਣਾ[ਸੋਧੋ]

Formally, using modular arithmetic, we can say:

For example, the ISBN-13 check digit of 978-0-306-40615-? is calculated as follows:

s = 9×1 + 7×3 + 8×1 + 0×3 + 3×1 + 0×3 + 6×1 + 4×3 + 0×1 + 6×3 + 1×1 + 5×3
  =   9 +  21 +   8 +   0 +   3 +   0 +   6 +  12 +   0 +  18 +   1 +  15
  = 93
93 / 10 = 9 remainder 3
10 –  3 = 7

Formally, the ISBN-13 check digit calculation is:

ਆਈ. ਐਸ. ਬੀ. ਐਨ.-10 ਤੋਂ ਆਈ. ਐਸ. ਬੀ. ਐਨ.-13 ਅੰਕਾਂ ਵਿੱਚ ਬਦਲਣਾ[ਸੋਧੋ]

ਹੋਰ ਦੇਖੋ[ਸੋਧੋ]

  • ASIN (Amazon Standard Identification Number)
  • CODEN (serial publication identifier currently used by libraries; replaced by the ISSN for new works)
  • DOI (Digital Object Identifier)
  • ESTC (English Short Title Catalogue)
  • ETTN (Electronic Textbook Track Number)
  • ISAN (International Standard Audiovisual Number)
  • ISMN (International Standard Music Number)
  • ISWC (International Standard Musical Work Code)
  • ISRC (International Standard Recording Code)
  • ISSN (International Standard Serial Number)
  • ISTC (International Standard Text Code)
  • ISWN (International Standard Wine Number)
  • LCCN (Library of Congress Control Number)
  • List of group-0 ISBN publisher codes
  • List of group-1 ISBN publisher codes
  • OCLC number (Online Computer Library Center number[1])
  • Registration authority
  • SICI (Serial Item and Contribution Identifier)
  • Special:Booksources, Wikipedia's ISBN search page
  • VD 16 (Verzeichnis der im deutschen Sprachbereich erschienenen Drucke des 16. Jahrhunderts)(in English: Bibliography of Books Printed in the German Speaking Countries of the Sixteenth Century)
  • VD 17 (Verzeichnis der im deutschen Sprachraum erschienenen Drucke des 17. Jahrhunderts)(in English: Bibliography of Books Printed in the German Speaking Countries of the Seventeenth Century)

ਨੋਟ[ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]