ਵਿਕੀਸਰੋਤ:ਸੱਥ

ਵਿਕੀਸਰੋਤ ਤੋਂ

ਵਿਕੀਮੀਡੀਆ ਅੰਦੋਲਨ ਰਣਨੀਤੀ ਨਿਰਧਾਰਨ 2017 ਸਬੰਧੀ ਵਿਚਾਰ ਚਰਚਾ

ਵਿਕੀਮੀਡੀਆ ਅੰਦੋਲਨ ਰਣਨੀਤੀ ਨਿਰਧਾਰਨ ਤਹਿਤ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਮਾਹਿਰਾਂ ਨਾਲ ਅਤੇ ਪੰਜਾਬੀ ਵਿਕੀਮੀਡੀਅਨਜ ਦੀ ਪੂਰੀ ਟੀਮ ਨਾਲ ਵਿਚਾਰ-ਚਰਚਾ ਪ੍ਰੋਗਰਾਮ,ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ 15 ਜੁਲਾਈ 2017 ਨੂੰ ਕਰਵਾਉਣਾ ਨਿਯਤ ਕੀਤਾ ਹੈ। ਇਸ ਵਿਚਾਰ ਚਰਚਾ ਵਿਚ ਸਾਰੇ ਪੰਜਾਬੀ ਵਿਕੀਮੀਡੀਅਨਜ ਨੂੰ ਸ਼ਾਮਿਲ ਹੋਣ ਲਈ ਨਿਮਰਤਾ ਸਹਿਤ ਸੱਦਾ ਦਿੱਤਾ ਜਾਂਦਾ ਹੈ।

ਇਸ ਈਵਿੰਟ ਦੇ ਕੋਆਡੀਨੇਟਰ ਡਾ.ਮਾਨਵਪ੍ਰੀਤ ਕੌਰ ਤੇ ਸਟਾਲਿਨਜੀਤ ਬਰਾੜ ਹਨ ਤੇ ਈਵਿੰਟ Facilitator ਸੱਤਦੀਪ ਗਿੱਲ ਹਨ। ਇਸ ਈਵਿੰਟ ਨਾਲ ਸਬੰਧਿਤ ਕੋਈ ਸਵਾਲ ਇਹਨਾਂ ਨੂੰ ਨਿੱਜੀ ਤੌਰ ਤੇ ਵੀ ਅਤੇ ਸੱਥ ਉਪਰ ਵੀ ਪੁਛਿਆ ਜਾ ਸਕਦਾ ਹੈ।Stalinjeet (ਗੱਲ-ਬਾਤ)

  • ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਜੇਕਰ ਤੁਹਾਡੇ ਕੋਲ ਸਮਾਂ ਹੋਵੇ ਤਾਂ ਇਸ Strategy/Wikimedia movement/2017 ਲਿੰਕ ਉਪਰ ਸਰਸਰੀ ਝਾਤ ਮਾਰ ਆਉਣੀ ਤਾਂ ਜੋ ਪ੍ਰੋਗਰਾਮ ਬਾਰੇ ਸਮਝ 'ਚ ਵਾਧਾ ਹੋ ਸਕੇ।

ਪ੍ਰੋਗਰਾਮ ਦੀ ਰੂਪ ਰੇਖਾ

  • ਮਿਤੀ- 15 ਜੁਲਾਈ 2017
  • ਸਥਾਨ - ਮੇਨ ਹਾਲ,ਗੈਸਟ ਹਾਉਸ,ਪੰਜਾਬੀ ਯੂਨੀਵਰਸਿਟੀ ਪਟਿਆਲਾ (ਨੇੜੇ ਡਿਸਪੈਸਰੀ)
  • ਸਮਾਂ - ਸਵੇਰ 10 ਤੋਂ ਬਾਅਦ ਦੁਪਿਹਰ 2 ਵਜੇ
  • ਲੰਚ - 2 ਵਜੇ
  • ਚਾਹ ਤੇ ਸਨੈਕਸ - ਨਾਲੋ-ਨਾਲ

ਸੁਝਾਅ

ਟਿੱਪਣੀਆਂ

ਸਮਰਥਨ

ਵਿਰੋਧ

Adding Translation namespace (ਅਨੁਵਾਦ ਨਾਮਸਥਾਨ ਸ਼ਾਮਿਲ ਕਰਨ ਸੰਬੰਧੀ)

ਹੋਰ ਕਈ ਵਿਕੀਸਰੋਤ ਪਰੋਜੈਕਟਾਂ ਉੱਤੇ ਹੋਰ ਭਾਸ਼ਾਵਾਂ ਨੂੰ ਭਾਈਚਾਰੇ ਦੁਆਰਾ ਹੀ ਅਨੁਵਾਦ ਕਰਨ ਅਨੁਵਾਦ ਨਾਮਸਥਾਨ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਇੱਕ ਚੰਗਾ ਉਪਰਾਲਾ ਹੈ ਤਾਂ ਨੀਚੇ ਸਮਰਥਨ ਦੇਵੋ। ਤੁਸੀਂ ਕੁਝ ਟਿੱਪਣੀਆਂ ਵੀ ਦੇ ਸਕਦੇ ਹੋ। --Satdeep Gill (ਗੱਲ-ਬਾਤ) 00:05, 15 ਸਤੰਬਰ 2017 (IST)[ਜਵਾਬ]

ਟਿੱਪਣੀਆਂ

ਸਮਰਥਨ

ਵਿਰੋਧ

Bot rights for User:Gurlal (Bot)

I need bot rights for my bot account. --Gurlal (Bot) (ਗੱਲ-ਬਾਤ) 14:53, 28 ਅਕਤੂਬਰ 2017 (IST)[ਜਵਾਬ]

ਸਮਰਥਨ

  1. YesY --Satdeep Gill (ਗੱਲ-ਬਾਤ) 14:59, 28 ਅਕਤੂਬਰ 2017 (IST)[ਜਵਾਬ]
  2. YesY Satpal Dandiwal (ਗੱਲ-ਬਾਤ) 13:48, 24 ਨਵੰਬਰ 2017 (IST)[ਜਵਾਬ]

ਵਿਰੋਧ

ਟਿੱਪਣੀਆਂ

ਪੰਜਾਬੀ ਵਿਕੀਸੋਰਸ ਵਰਕਸ਼ਾਪ, ਪੰਜਾਬੀ ਯੂਨੀਵਰਸਿਟੀ ਪਟਿਅਾਲਾ

ਦੋੋਸਤੋ, ਪੰਜਾਬੀ ਯੂਨੀਵਰਸਿਟੀ ਪਟਿਅਾਲਾ ਦੇ ਪੰਜਾਬੀ ਵਿਭਾਗ ਵੱਲੋਂ 24 ਨਵੰਬਰ ਤੋਂ 30 ਨਵੰਬਰ 2017 ਤੱਕ 'ਪੰਜਾਬੀ ਭਾਸ਼ਾ ਵਿੱਚ ਅਧਿਅੈਨ ਲੲੀ ਕੰਪਿੳੂਟਰ ਦੀ ਵਰਤੋਂ' ਵਿਸ਼ੇ ਤੇ ੲਿੱਕ ਸੱਤ ਰੋਜ਼ਾ ਵਰਕਸ਼ਾਪ ਲਗਾੲੀ ਜਾ ਰਹੀ ਹੈ। ਜਿਸਦੇ ਅਖੀਰਲੇ ਦਿਨਾਂ ਵਿੱਚ ਵਿਭਾਗ ਵੱਲੋਂ ਭੇਜੇ ਗੲੇ ਸੱਦੇ ਨੂੰ ਪ੍ਰਵਾਨਦੇ ਹੋੲੇ ਪੰਜਾਬੀ ਵਿਕੀਸੋਰਸ ਸੰਬੰਧੀ ਵਰਕਸ਼ਾਪ ਕਰਨ ਦਾ ਵਿਚਾਰ ਹੈ, ਜਿਸ ਵਿੱਚ ਮੁੱਖ ਫੋਕਸ ਪੰਜਾਬੀ ਵਿਕੀਸੋਰਸ ਤੇ ਰਹੇਗਾ ਅਤੇ ਨਾਲ ਹੀ ਬਾਕੀ ਪ੍ਰੋਜੈਕਟਾਂ ਪੰਜਾਬੀ ਵਿਕੀਪੀਡੀਅਾ, ਪੰਜਾਬੀ ਵਿਕਸ਼ਨਰੀ ਅਤੇ ਕਾਮਨਜ਼ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ। ੲਿਸ ਸੰਬੰਧੀ ਤੁਹਾਡੇ ਸੁਝਾਵਾਂ ਦੀ ੳੁਡੀਕ ਰਹੇਗੀ।--Gurlal Maan (ਗੱਲ-ਬਾਤ) 06:03, 23 ਨਵੰਬਰ 2017 (UTC)

ਸਮਰਥਨ

  1. YesY Satpal Dandiwal (ਗੱਲ-ਬਾਤ) 13:47, 24 ਨਵੰਬਰ 2017 (IST)[ਜਵਾਬ]
  2. YesY Stalinjeet Brar (ਗੱਲ-ਬਾਤ) 15:07, 24 ਨਵੰਬਰ 2017 (IST)[ਜਵਾਬ]

ਵਿਰੋਧ

ਟਿੱਪਣੀਅਾਂ

  • ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵਿੰਦਰ ਸਿੰਘ ਜੀ ਨਾਲ ਮੀਟਿੰਗ ਤੋਂ ਬਾਅਦ ੲਿਹ ਵਰਕਸ਼ਾਪ 29 ਨਵੰਬਰ ਨੂੰ 11 ਵਜੇ ਪੰਜਾਬੀ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਹੋਣੀ ਨਿਯਤ ਹੋੲੀ ਹੈ।--Gurlal Maan (ਗੱਲ-ਬਾਤ) 19:34, 27 ਨਵੰਬਰ 2017 (IST)[ਜਵਾਬ]

User:Satdeep Gill ਲਈ ਪ੍ਰਬੰਧਕੀ ਹੱਕ

ਮੈਂ ਇਸ ਵਿਕੀ ਉਤੇ ਪ੍ਰਬੰਧਕੀ ਹੱਕਾਂ ਦੀ ਮੰਗ ਕਰਦਾ ਹਨ ਤਾਂ ਕਿ ਮੈਂ ਕੁਝ ਤਕਨੀਕੀ ਸੁਧਾਰ ਕਰ ਸਕਾਂ। --Satdeep Gill (ਗੱਲ-ਬਾਤ) 21:25, 28 ਨਵੰਬਰ 2017 (IST)[ਜਵਾਬ]

ਸਮਰਥਨ

ਵਿਰੋਧ

ਟਿੱਪਣੀਅਾਂ