ਅਚਾਰੀਆ ਵਿਦਿਆਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਚਾਰੀਆ ਵਿਦਿਆਨਾਥ (13 ਵੀਂ ਸਦੀ ਦਾ ਮਗਰਲਾ ਅੱਧ ਅਤੇ 14 ਵੀਂ ਸਦੀ ਦਾ ਪਹਿਲਾ ਅੱਧ) ਇੱਕ ਭਾਰਤੀ ਕਵੀ ਅਤੇ ਕਾਵਿ-ਸ਼ਾਸਤਰੀ ਸੀ।