ਅਧਿਆਪਕ ਲਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਧਿਆਪਕ ਲਹਿਰ
ਮੁੱਖ ਸੰਪਾਦਕਚੰਦਰ ਨਵਦੀਪ ਭਾਰਤੀ
ਪਹਿਲੇ ਸੰਪਾਦਕਸਤਿਆਪਾਲ ਸਿਵਾਚ
ਸ਼੍ਰੇਣੀਆਂਹਰਿਆਣਾ ਦੇ ਅਧਿਆਪਕਾਂ ਦਾ ਸਿੱਖਿਆ ਸੰਬੰਧੀ ਚੁਣੌਤੀਆਂ ਦੇ ਹੱਲ ਲਈ ਸੰਗਠਨ ਦਾ ਰਸਾਲਾ
ਪ੍ਰਕਾਸ਼ਕਹਰਿਆਣਾ ਵਿਦਿਆਲਿਆ ਅਧਿਆਪਕ ਸੰਘ
ਦੇਸ਼ਭਾਰਤ
ਅਧਾਰ-ਸਥਾਨਰਤੀਆ, ਫਤਿਹਾਬਾਦ (ਹਰਿਆਣਾ)
ਭਾਸ਼ਾਹਿੰਦੀ
ਵੈੱਬਸਾਈਟwww.hvas93.com

ਅਧਿਆਪਕ ਲਹਿਰ ਹਰਿਆਣਾ ਦੇ ਅਧਿਆਪਕ ਸੰਗਠਨ ਹਰਿਆਣਾ ਵਿਦਿਆਲਿਆ ਅਧਿਆਪਕ ਸੰਘ ਦਾ ਮਾਸਿਕ ਰਸਾਲਾ ਹੈ ਜੋ ਪਿਛਲੇ ਵੀਹ ਵਰ੍ਹਿਆਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਰਸਾਲੇ ਵਿੱਚ ਸਮੇਂ -ਸਮੇਂ ਤੇ ਹਰਿਆਣਾ ਦੀ ਸਕੂਲੀ ਸਿੱਖਿਆ ਨੂੰ ਦਰਪੇਸ਼ ਚੁਣੌਤੀਆਂ ਨਾਲ ਨਿਪਟਣ ਲਈ ਵਿੱਚਾਰਨਯੋਗ ਲੇਖ ਪ੍ਰਕਾਸ਼ਿਤ ਹੁੰਦੇ ਹਨ।[1]

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2015-08-01. Retrieved 2021-10-12. {{cite web}}: Unknown parameter |dead-url= ignored (help)