ਅਮਰਿੰਦਰ ਸਿੰਘ ਰਾਜਾ ਵੜਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਰਿੰਦਰ ਸਿੰਘ ਰਾਜਾ ਵੜਿੰਗ
ਐਮ.ਐਲ.ਏ, ਪੰਜਾਬ
ਦਫ਼ਤਰ ਵਿੱਚ
December 2014-Present
ਤੋਂ ਪਹਿਲਾਂਮਨਪ੍ਰੀਤ ਸਿੰਘ ਬਾਦਲl
ਹਲਕਾਗਿੱਦੜਬਾਹਾ
ਪ੍ਰਧਾਨ ਇੰਡੀਅਨ ਯੂਥ ਕਾਂਗਰਸ
ਤੋਂ ਪਹਿਲਾਂਰਾਜੀਵ ਸਤਵ
ਨਿੱਜੀ ਜਾਣਕਾਰੀ
ਜਨਮ29 ਨਵੰਬਰ 1977
ਪਿੰਡ ਵੜਿੰਗ, ਸ੍ਰੀ ਮੁਕਤਸਰ ਸਾਹਿਬ, ਪੰਜਾਬ
ਸਿਆਸੀ ਪਾਰਟੀਕਾਂਗਰਸ ਪਾਰਟੀ
ਬੱਚੇAekom Warring (ਧੀ)
ਅਮਨਿੰਦਰ ਸਿੰਘ ਵੜਿੰਗ (ਪੁਤਰ)
ਰਿਹਾਇਸ਼ਸ੍ਰੀ ਮੁਕਤਸਰ ਸਾਹਿਬ
ਵੈੱਬਸਾਈਟOfficial Facebook

ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਪੰਜਾਬੀ ਸਿਆਸਤਦਾਨ ਹੈ। ਇਹ ਕਾਂਗਰਸ ਪਾਰਟੀ ਦਾ ਕਾਰਕੁਨ ਹੈ ਅਤੇ ਗਿੱਦੜਬਾਹਾ ਹਲਕੇ ਤੋਂ ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਕੇ ਜਿੱਤਿਆ। ਉਹ ਇੰਡੀਅਨ ਯੂਥ ਕਾਂਗਰਸ ਦਾ ਰਾਸ਼ਟਰੀ ਪ੍ਰਧਾਨ ਵੀ ਹੈ।[1][2][3][4][5]

ਹਵਾਲੇ[ਸੋਧੋ]

  1. "Winning candidates: Partywise Results Punjab State Assembly Elections 2012". Archived from the original on 2013-05-06. Retrieved 2015-12-11. {{cite web}}: Unknown parameter |dead-url= ignored (help)
  2. Myneta
  3. "Warring a giant killer". Archived from the original on 2013-10-16. Retrieved 2015-12-11. {{cite web}}: Unknown parameter |dead-url= ignored (help) Archived 2013-10-16 at the Wayback Machine.
  4. "Candidate list sets congress cadres on fire". Archived from the original on 2013-06-28. Retrieved 2015-12-11. {{cite web}}: Unknown parameter |dead-url= ignored (help)
  5. "Mixed performance by Rahul's chosen ones in Punjab". Archived from the original on 2013-10-10. Retrieved 2015-12-11. {{cite web}}: Unknown parameter |dead-url= ignored (help) Archived 2013-10-10 at the Wayback Machine.