ਅਰਨੈਸਟ ਬੈਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਨੈਸਟ ਬੈਕਰ
ਅਰਨੈਸਟ ਬੈਕਰ
ਜਨਮ(1924-09-27)27 ਸਤੰਬਰ 1924
ਮੌਤਮਾਰਚ 6, 1974(1974-03-06) (ਉਮਰ 49)
ਅਲਮਾ ਮਾਤਰSyracuse University
ਲਈ ਪ੍ਰਸਿੱਧTerror management theory
ਜ਼ਿਕਰਯੋਗ ਕੰਮਦ ਡੀਨਾਇਲ ਆਫ਼ ਡੈੱਥ
ਜੀਵਨ ਸਾਥੀMarie Becker-Pos
ਪੁਰਸਕਾਰਪੁਲਿਤਜ਼ਰ ਪੁਰਸਕਾਰ (1974)
ਵੈੱਬਸਾਈਟThe Ernest Becker Foundation

ਅਰਨੈਸਟ ਬੈਕਰ (27 ਸਤੰਬਰ 1924- 6 ਮਾਰਚ 1974) ਇੱਕ ਯਹੂਦੀ-ਅਮਰੀਕੀ ਸੰਸਕ੍ਰਿਤਕ ਮਾਨਵਵਿਗਿਆਨੀ ਅਤੇ ਲੇਖਕ ਸੀ। ਉਹ ਆਪਣੀ ਪੁਲਿਤਜ਼ਰ ਪੁਰਸਕਾਰ ਵਿਜੇਤਾ ਪੁਸਤਕ ਦ ਡੀਨਾਇਲ ਆਫ਼ ਡੈੱਥ ਲਈ ਪ੍ਰਸਿੱਧ ਹੈ।