ਅਲੀਗੜ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲੀਗੜ ਜ਼ਿਲ੍ਹਾ
ਅਲੀਗੜ ਜ਼ਿਲ੍ਹਾ
علی گڑھ ‏ضلع
ਉਤਰ ਪ੍ਰਦੇਸ਼ ਵਿੱਚ ਅਲੀਗੜ ਜ਼ਿਲ੍ਹਾ
ਸੂਬਾਉਤਰ ਪ੍ਰਦੇਸ਼,  ਭਾਰਤ
ਪ੍ਰਬੰਧਕੀ ਡਵੀਜ਼ਨਅਲੀਗੜ
ਮੁੱਖ ਦਫ਼ਤਰਅਲੀਗੜ
ਖੇਤਰਫ਼ਲ[convert: needs a number]
ਅਬਾਦੀ3,673,849,[1] (2011)
ਪੜ੍ਹੇ ਲੋਕ69.61%.[1]
ਤਹਿਸੀਲਾਂ7
ਲੋਕ ਸਭਾ ਹਲਕਾਅਲੀਗੜ
ਵੈੱਬ-ਸਾਇਟ

ਅਲੀਗੜ ਜ਼ਿਲ੍ਹਾ (ਹਿੰਦੀ: अलीगढ़ ज़िला, Urdu: علی گڑھ ‏ضلع) ਉੱਤਰੀ ਭਾਰਰੀ ਰਾਜ, ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ।ਮੌਰੀਸ਼ਾਨਿਆ ਦੀ ਕੌਮ ਨੂੰ ਆਮ ਕਰ ਕੇ ਬਰਾਬਰ [2] ਜ ਓਕ੍ਲੇਹੋਮਾ ਦੇ ਅਮਰੀਕੀ ਸੂਬੇ '

Demographics[ਸੋਧੋ]

2011 ਦੀ ਮਰਦਮਸ਼ੁਮਾਰੀ ਅਨੁਸਾਰ ਅਲੀਗੜ੍ਹ ਜ਼ਿਲ੍ਹੇ ਦੇ ਇੱਕ ਆਬਾਦੀ 3,673,849 ਹੈ।[1] ਮੌਟੇ ਤੌਰ 'ਤੇ ਮੌਰੀਸ਼ਾਨਿਆ ਦੇਸ਼ ਦੇ ਸਮਾਨ[2] ਜਾਂ ਓਕਲੇਹੋਮਾ ਦੇ ਅਮਰੀਕੀ ਸੂਬੇ ਦੇ ਸਮਾਨ।[3] ਇਸ ਤਰ੍ਹਾਂ ਭਾਰਤ ਦੇ ਕੁੱਲ 640 ਜਿਲ੍ਹਿਆਂ ਵਿੱਚ ਇਸ ਦਾ 76ਵਾਂ ਦਰਜਾ ਹੈ।[1] ਜ਼ਿਲ੍ਹੇ ਦੀ ਆਬਾਦੀ ਦੀ ਘਣਤਾ ਹੈ 1,007 ਪ੍ਰਤੀ ਵਰਗ ਕਿਲੋਮੀਟਰ ਹੈ।[1] 2001-2011 ਦਹਾਕੇ ਦੌਰਾਨ ਇਸ ਦੀ ਆਬਾਦੀ ਵਾਧਾ ਦਰ 22.78% ਸੀ।[1] ਅਲੀਗੜ੍ਹ ਦਾ ਲਿੰਗ ਅਨੁਪਾਤ ਹਰ 1000 ਮਰਦਾਂ ਮਗਰ 876 ਔਰਤਾਂ ਹਨ।[1] ਅਤੇ ਸਾਖਰਤਾ ਦੀ ਦਰ 69.61% ਹੈ।[1]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 1.6 1.7 "District Census 2011". Census2011.co.in. 2011. Retrieved 2011-09-30.
  2. US Directorate of Intelligence. "Country Comparison:Population". Archived from the original on 2011-09-27. Retrieved 2011-10-01. Liberia 3,786,764 July 2011 est. {{cite web}}: Unknown parameter |dead-url= ignored (|url-status= suggested) (help); line feed character in |quote= at position 8 (help) Archived 2011-09-27 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2011-09-27. Retrieved 2022-09-14. {{cite web}}: Unknown parameter |dead-url= ignored (|url-status= suggested) (help) Archived 2011-09-27 at the Wayback Machine.
  3. "2010 Resident Population Data". U. S. Census Bureau. Archived from the original on 2011-08-23. Retrieved 2011-09-30. Oklahoma 3,751,351 {{cite web}}: Unknown parameter |dead-url= ignored (|url-status= suggested) (help); line feed character in |quote= at position 9 (help)