ਅਲੈਗਜ਼ੈਂਡਰ ਵਰੌਂਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲੈਗਜ਼ੈਂਡਰ ਵਰੌਂਸਕੀ
ਜਨਮ
ਅਲੈਗਜ਼ੈਂਡਰ ਕੋਨਸਤਾਂਤਿਨੋਵਿੱਚ ਵਰੌਂਸਕੀ

(1884-08-27)27 ਅਗਸਤ 1884
ਮੌਤ13 ਅਗਸਤ 1937(1937-08-13) (ਉਮਰ 52)
ਰਾਸ਼ਟਰੀਅਤਾਰੂਸੀ
ਪੇਸ਼ਾਆਲੋਚਕ, ਸੰਪਾਦਕ

ਅਲੈਗਜ਼ੈਂਡਰ ਕੋਨਸਤਾਂਤਿਨੋਵਿੱਚ ਵਰੌਂਸਕੀ (ਰੂਸੀ: Алекса́ндр Константи́нович Воро́нский) (8 ਸਤੰਬਰ 1884 [ਪੁ.ਕ. 27 ਅਗਸਤ] – 13 ਅਗਸਤ 1937) 1920 ਵਿਆਂ ਦਾ ਇੱਕ ਪ੍ਰਮੁੱਖ ਮਨੁੱਖਤਾਵਾਦੀ ਮਾਰਕਸਵਾਦੀ ਸੋਵੀਅਤ ਆਲੋਚਕ ਅਤੇ ਸੰਪਾਦਕ ਸੀ, ਜਿਸ ਨੂੰ 1930 ਵਿੱਚ ਛਾਂਟ ਦਿੱਤਾ ਗਿਆ ਸੀ।[1]

ਹਵਾਲੇ[ਸੋਧੋ]

  1. Brent, Jonathan (2008). Atlas & Co. Publishers (ed.). Inside the Stalin Archives. New York, USA. pp. 194–200. ISBN 978-0-9777433-3-9.