ਅੰਤਰਾਸ਼ਟਰੀ ਸਾਖਰਤਾ ਦਿਹਾੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਤਰਰਾਸ਼ਟਰੀ ਸਾਖਰਤਾ ਦਿਹਾੜਾ
ਮਨਾਉਣ ਵਾਲੇਸਾਰੇ ਸੰਯੁਕਤ ਰਾਸ਼ਟਰ ਮੈਂਬਰ
ਮਿਤੀ8 ਸਤੰਬਰ
ਅਗਲੀ ਮਿਤੀਗ਼ਲਤੀ: ਅਕਲਪਿਤ < ਚਾਲਕ।
ਬਾਰੰਬਾਰਤਾਸਾਲਾਨਾ

17 ਨਵੰਬਰ 1965 ਨੂੰ ਯੁਨੇਸਕੋ ਨੇ 8 ਸਿਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਨ ਘੋਸ਼ਿਤ ਕੀਤਾ। ਇਸਨ੍ਹੂੰ ਪਹਿਲੀ ਵਾਰ 1966 ਵਿੱਚ ਮਨਾਇਆ ਗਿਆ। ਇਸਦਾ ਉਦੇਸ਼ ਵਿਅਕਤੀਗਤ, ਸਮੁਦਾਇਕ ਅਤੇ ਸਮਾਜਕ ਤੌਰ 'ਤੇ ਸਾਖਰਤਾ ਦੇ ਮਹੱਤਵ ਉੱਤੇ ਪ੍ਰਕਾਸ਼ ਪਾਉਣਾ ਹੈ। ਇਹ ਉਤਸਵ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ।[1]

ਲੱਗਪਗ 77.5 ਕਰੋੜ ਜਵਾਨ ਸਾਖਰਤਾ ਦੀ ਕਮੀ ਤੋਂ ਪ੍ਰਭਾਵਿਤ ਹਨ; ਅਰਥਾਤ ਪੰਜ ਵਿੱਚੋਂ ਇੱਕ ਜਵਾਨ ਹੁਣੇ ਤੱਕ ਸਾਖਰ ਨਹੀਂ ਹੈ ਅਤੇ ਇਹਨਾਂ ਵਿਚੋਂ ਦੋ ਤਿਹਾਈ ਔਰਤਾਂ ਹਨ।[2] 6.7 ਕਰੋੜ ਬੱਚੇ ਸਕੂਲਾਂ ਤੱਕ ਨਹੀਂ ਪਹੁੰਚਦੇ ਅਤੇ ਬਹੁਤ ਬੱਚਿਆਂ ਵਿੱਚ ਨਿਯਮਿਤਤਾ ਦੀ ਅਣਹੋਂਦ ਹੈ ਅਤੇ ਵਿੱਚ ਵਿੱਚਾਲੇ ਸਕੂਲ ਛੱਡ ਦਿੰਦੇ ਹਨ।[3]

ਹਵਾਲੇ[ਸੋਧੋ]

  1. [1]
  2. "ਪੁਰਾਲੇਖ ਕੀਤੀ ਕਾਪੀ". Archived from the original on 2012-07-28. Retrieved 2016-09-08. {{cite web}}: Unknown parameter |dead-url= ignored (|url-status= suggested) (help)
  3. "ਪੁਰਾਲੇਖ ਕੀਤੀ ਕਾਪੀ". Archived from the original on 2014-03-23. Retrieved 2016-09-08. {{cite web}}: Unknown parameter |dead-url= ignored (|url-status= suggested) (help)