ਆਇਰਨ ਮੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਇਰਨ ਮੈਨ
ਤਸਵੀਰ:Iron Man bleeding edge.jpg
ਸੈਲਵੇਡਰ ਲੈਰੋਕਾ ਦੀ ਦ ਇਨਵਿਨਸੀਬਲ ਆਇਰਨ ਮੈਨ ਜਿਲਦ 5, #25 (ਦੂਜਾ ਛਾਪਾ) (ਜੂਨ 2010) ਲਈ ਬਣਾਈ ਆਰਟ
ਪ੍ਰਕਾਸ਼ਨ ਜਾਣਕਾਰੀ
ਪ੍ਰਕਾਸ਼ਕਮਾਰਵਲ ਕਾਮਿਕਸ
ਪਹਿਲਾ ਵਿਖਾਵਾਟੇਲਸ ਆਫ਼ ਸਸਪੈਂਸ #39 (ਮਾਰਚ 1963)
ਰਚਨਾਕਾਰਸਟੈਨ ਲੀ
ਲੈਰੀ ਲੀਬਰ
ਡੌਨ ਹੈੱਕ
ਜੈਕ ਕਰਬੀ
ਕਹਾਣੀ-ਅੰਦਰਲੀ ਜਾਣਕਾਰੀ
Alter egoਐਨਥਨੀ ਐਡਵਰਡ "ਟੋਨੀ" ਸਟਾਰਕ
ਨਸਲਾਂਇਨਸਾਨ
ਜਨਮ ਦੀ ਥਾਂਧਰਤੀ
ਟੀਮ ਜੋੜਅਵੈਂਜਰਸ
ਰੱਖਿਆ ਮਹਿਕਮਾ
ਫ਼ੋਰਸ ਵਰਕਸ
ਨਿਊ ਅਵੈਂਜਰਸ
ਗਾਰਡੀਅਨਸ ਆਫ਼ ਦ ਗੈਲੇਕਸੀ
ਇਲੂਮੀਨੇਟੀ
ਦ ਮਾਈਟੀ ਅਵੈਂਜਰਸ
ਸ਼ੀਲਡ
ਸਟਾਰਕ ਇੰਡਸਟ੍ਰੀਜ਼
Stark Resilient
ਥੰਡਰਬੋਲਟ
ਵੈਸਟ ਕੋਸਟ ਅਵੈਂਜਰਸ
ਸਾਂਝਦਾਰੀਵਾਰ ਮਸ਼ੀਨ
ਰੈਸਕਿਊ
ਕਾਬਲੀਅਤਾਂ
ਦ ਇਨਵਿਨਸੀਬਲ ਆਇਰਨ ਮੈਨ
ਤਸਵੀਰ:Ironman001.jpgਦ ਇਨਵਿਨਸੀਬਲ ਆਇਰਨ ਮੈਨ ਦਾ ਕਵਰ #1 (ਮਈ 1968)। ਜਿਨੇ ਕੋਲਨ ਅਤੇ ਮਾਈਕ ਇਸਪੋਸੀਤੋ ਦੀ ਆਰਟ
ਲੜੀ ਪ੍ਰਕਾਸ਼ਨ ਜਾਣਕਾਰੀ
Scheduleਮਹੀਨਾਵਾਰ
ਰੂਪ (ਫ਼ਾਰਮੈਟ)ਚਲ ਰਹੀ ਲੜੀ
ਵੰਨਗੀਸੁਪਰਹੀਰੋ
ਪ੍ਰਕਾਸ਼ਨ ਮਿਤੀ(ਜਿਲਦ 1)
ਮਈ 1968 – 1996
(ਜਿਲਦ 2)
ਨਵੰਬਰ 1996 – ਨਵੰਬਰ 1997
(ਜਿਲਦ 3)
ਫ਼ਰਵਰੀ 1998 – ਦਿਸੰਬਰ 2004
(ਜਿਲਦ 4)
ਜਨਵਰੀ 2005 – ਜਨਵਰੀ 2009
(ਜਿਲਦ 5)
ਜੁਲਾਈ 2008 – ਫ਼ਰਵਰੀ 2011
(ਜਿਲਦ 1 ਜਾਰੀ)
ਮਾਰਚ 2011 – ਦਿਸੰਬਰ 2012
(ਜਿਲਦ 6)
ਜਨਵਰੀ 2013 – ਅਗਸਤ 2014
ਜਾਰੀਕਰਨਾਂ ਦੀ ਗਿਣਤੀ(ਜਿਲਦ 1): 332
(ਜਿਲਦ 2): 13
(ਜਿਲਦ 3): 89
(ਜਿਲਦ 4): 35
(ਜਿਲਦ 5): 33
(ਜਿਲਦ 1 ਜਾਰੀ): 29 (#500-527 plus #500.1)
(ਜਿਲਦ 6): 31 (#1-30 plus #20.INH)
(ਸੁਪੀਰੀਅਰ ਆਇਰਨ ਮੈਨ) 3 (ਫ਼ਰਵਰੀ 2015 ਦੀ ਕਵਰ ਮਿਤੀ ਮੁਤਾਬਕ)
ਸਿਰਜਣਾਤਮਕ ਟੀਮ
ਲਿਖਾਰੀ
ਪੈਨਸਿਲ ਕਲਾਕਾਰ
ਸਿਆਹੀ ਕਲਾਕਾਰ
ਰੰਗ ਕਲਾਕਾਰ

ਫਰਮਾ:Comics infobox sec/genrecat

ਆਇਰਨ ਮੈਨ (ਟੋਨੀ ਸਟਾਰਕ) ਇੱਕ ਗਲਪੀ ਸੂਪਰਹੀਰੋ ਹੈ ਜਿਹੜਾ ਮਾਰਵਲ ਕਾਮਿਕਸ ਦੁਆਰਾ ਪ੍ਰਕਾਸ਼ਿਤ ਕੀਤੀਆਂ ਅਮਰੀਕੀ ਕਾਮਿਕ ਕਿਤਾਬਾਂ ਅਤੇ ਇਸ ਦੇ ਸਬੰਧਤ ਮੀਡੀਆ ਵਿੱਚ ਵਿਖਾਈ ਦਿੰਦਾ ਹੈ। ਇਹ ਕਿਰਦਾਰ ਲੇਖਕ-ਸੰਪਾਦਕ ਸਟੈਨ ਲੀ ਨੇ ਰਚਿਆ, ਸਕ੍ਰਿਪਟ ਲੇਖਕ ਲੈਰੀ ਲੀਬਰ ਨੇ ਉੱਨਤ ਕੀਤਾ, ਅਤੇ ਕਲਾਕਾਰਾਂ ਡੌਨ ਹੈੱਕ ਅਤੇ ਜੈਕ ਕਰਬੀ ਨੇ ਡਿਜ਼ਾਈਨ ਕੀਤਾ। ਇਹ ਪਹਿਲੀ ਵਾਰ ਟੇਲਸ ਆਫ਼ ਸਸਪੈਂਸ #39 ਵਿੱਚ ਵਿਖਾਈ ਦਿੱਤਾ ਸੀ (ਕਵਰ ਮਿਤੀ ਮਾਰਚ 1963)।

ਹਵਾਲੇ[ਸੋਧੋ]