ਆਰਾਨਖ਼ੁਇਸ ਦਾ ਸ਼ਾਹੀ ਮਹਿਲ
ਦਿੱਖ
ਆਰਾਨਜੁਏਜ਼ ਦਾ ਸ਼ਾਹੀ ਮਹਲ | |
---|---|
ਮੂਲ ਨਾਮ English: Palacio Real de Aranjuez | |
ਸਥਿਤੀ | ਆਰਾਨਜੁਏਜ਼, ਸਪੇਨ |
ਆਰਕੀਟੈਕਟ | Juan Bautista de Toledo, Juan de Herrera |
ਅਧਿਕਾਰਤ ਨਾਮ | Aranjuez Cultural Landscape |
ਕਿਸਮ | ਸੱਭਿਆਚਾਰਕ |
ਮਾਪਦੰਡ | ii, iv |
ਅਹੁਦਾ | 2001 (25th session) |
ਹਵਾਲਾ ਨੰ. | 1044 |
State Party | España |
Region | Europe and North America |
ਅਧਿਕਾਰਤ ਨਾਮ | Palacio Real de Aranjuez |
ਕਿਸਮ | ਅਹਿੱਲ |
ਮਾਪਦੰਡ | ਸਮਾਰਕ |
ਅਹੁਦਾ | 1931[1] |
ਹਵਾਲਾ ਨੰ. | RI-51-0001063 |
ਆਰਾਨਜੁਏਜ਼ ਦਾ ਸ਼ਾਹੀ ਮਹਲ (ਸਪੇਨੀ ਭਾਸ਼ਾ: Palacio Real de Aranjuez) ਸਪੇਨ ਦੇ ਰਾਜੇ ਦਾ ਸ਼ਾਹੀ ਨਿਵਾਸ ਸਥਾਨ ਹੈ। ਇਹ ਸਪੇਨ ਦੇ ਆਰਾਨਜੁਏਜ਼ ਸ਼ਹਿਰ ਵਿੱਚ ਸਥਿਤ ਹੈ। ਇਹ ਥਾਂ ਆਮ ਅਵਾਮ ਲਈ ਸਪੇਨੀ ਸ਼ਾਹੀ ਸਾਈਟ ਵਜੋਂ ਖੁੱਲੀ ਰਹਿੰਦੀ ਹੈ।
ਇਤਿਹਾਸ
[ਸੋਧੋ]ਇਸ ਨੂੰ ਬਣਾਉਣ ਦਾ ਹੁਕਮ ਫਿਲਿਪ ਦੂਜੇ ਨੇ ਦਿੱਤਾ ਸੀ। ਇਸ ਮਹਲ ਦਾ ਖਾਕਾ ਤੋਲੇਦੋ ਦੇ ਜੁਆਂ ਬਤਿਸਤਾ ਅਤੇ ਜੁਆਂ ਦੇ ਹਰਾਰਾ ਨੇ ਤਿਆਰ ਕੀਤਾ ਸੀ। ਉਹਨਾ ਨੇ ਏਲ ਏਸਕੋਰਲ ਦਾ ਖਾਕਾ ਵੀ ਤਿਆਰ ਕੀਤਾ ਸੀ।
ਗੈਲਰੀ
[ਸੋਧੋ]-
Royal Palace of Aranjuez.
-
La Ría.
-
Back facade of Casa del Labrador.
-
Eastern facade.
-
A room of the palace.
-
Detail of the interior.
-
Narcissus Fountain in the Prince's Garden.
-
Chinese Kiosks of the Prince's Garden.
ਬਾਹਰੀ ਲਿੰਕ
[ਸੋਧੋ]- Royal Palace of Aranjuez ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ
- Real Sitio de Aranjuez Archived 2012-06-02 at the Wayback Machine.
- Jardin del Palacio de Aranjuez - a Gardens Guide review Archived 2007-10-17 at the Wayback Machine.
- Pictures of Royal Palace in Aranjuez