ਆਸਥਾ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਸਥਾ ਗਿੱਲ
ਜਾਣਕਾਰੀ
ਜਨਮ ਦਾ ਨਾਮਆਸਥਾ ਗਿੱਲ
ਜਨਮ (1993-06-24) 24 ਜੂਨ 1993 (ਉਮਰ 30)
ਭਾਰਤ
ਵੰਨਗੀ(ਆਂ)
ਕਿੱਤਾਗਾਇਕੀ
ਸਾਲ ਸਰਗਰਮ2015-ਵਰਤਮਾਨ

ਆਸਥਾ ਗਿੱਲ ਇੱਕ ਭਾਰਤੀ ਗਾਇਕਾ ਹੈ। ਉਹ ਦਿੱਲੀ ਦੀ ਰਹਿਣ ਵਾਲੀ ਹੈ। ਉਹ ਹਿੰਦੀ ਫ਼ਿਲਮੀ ਗੀਤ ਗਾਉਣ ਲਈ ਜਾਣੀ ਜਾਂਦੀ ਹੈ। ਉਸ ਦੇ ਬਾਲੀਵੁੱਡ ਪਲੇਬੈਕ ਗਾਇਕਾ ਕੈਰੀਅਰ ਨੇ 2014 ਵਿੱਚ ਫਿਲਮ ਫੁਗਲੀ ਤੋਂ ਗਾਣੇ ਧੂਪ ਚਿਕ ਨਾਲ[1] ਸ਼ੁਰੂਆਤ ਕੀਤੀ।

ਉਸਨੇ ਇਸ ਤੋਂ ਬਾਦ 'ਖੁੱਬਸੂਰਤ' ਫਿਲਮ ਦੇ 'ਅਭੀ ਤੋਹ ਪਾਰਟੀ' ਸ਼ੁੁਰੂ ਹੁੰਈ ਹੈ[2] ਵਰਗੇ ਹਿੱਟ ਗਾਨੇ ਵੀ ਗਾਏ। ਬਾਦਸ਼ਾਹ ਦੇ ਨਾਲ ਗਾਇਆ ਗਾਣਾ ਡੀਜੇ ਵਲੇਏ ਬਾਬੂ ਇੰਟਰਨੈੱਟ 'ਤੇ ਵਾਇਰਲ ਹੋਇਆ ਅਤੇ ਯੂਟਿਊਬ' ਤੇ ਇਸਦੇ ਰਿਲੀਜ਼ ਹੋਣ ਦੇ ਮਹੀਨੇ ਦੇ ਅੰਦਰ 7 ਮਿਲੀਅਨ ਤੋਂ ਵੱਧ ਵੇਖਣ ਵਾਲੇ ਸਨ।[3]

ਡਿਸਕੋਗ੍ਰਾਫੀ[ਸੋਧੋ]

ਫਿਲਮੀ ਗੀਤ[ਸੋਧੋ]

ਸਾਲ ਫਿਲਮ ਗਾਣਾ ਸਾਥੀ ਗਾਇਕ ਹਵਾਲਾ
2014 ਫੁਗਲੀ ਧੂਪ ਚਿਕ ਬਾਦਸ਼ਾਹ
ਰਫ਼ਤਾਰ (ਰੈਪਰ)
ਖੂਬਸੂਰਤ ਅਭੀ ਤੋ ਪਾਰਟੀ ਸ਼ੁਰੂ ਹੁਈ ਹੈ ਬਾਦਸ਼ਾਹ
2018 ਬਲੈਕਮੇਲ ਹੈਪੀ ਹੈਪੀ
ਸਤ੍ਰੀ ਕਮਰੀਆ ਦਿਵਿਆ ਕੁਮਾਰ
ਸਚਿਨ-ਜਿਗਰ
[4]
ਨਮਸਤੇ ਇੰਗਲੈਂਡ ਪਰੌਪਰ ਪਟੋਲਾ ਦਿਲਜੀਤ ਦੁਸਾਂਝ
ਬਾਦਸ਼ਾਹ

ਸਿੰਗਲ ਗੀਤ[ਸੋਧੋ]

ਗੀਤ ਦਾ ਨਾਮ ਅਦਾਕਾਰ ਸੰਗੀਤ ਡਾਈਰੈਕਟਰ ਐਲਬਮ
ਡੀ ਜੇ ਵਾਲੇ ਬਾਬੂ ਬਾਦਸ਼ਾਹ, ਆਸਥਾ ਗਿੱਲ ਬਾਦਸ਼ਾਹ

ਹਵਾਲੇ[ਸੋਧੋ]

  1. "Watch 'Fugly' gang do 'Dhup Chik'". The Indian Express. Retrieved 7 May 2014.
  2. "Exclusive: 'I'm really happy to sing for Sonam Kapoor,' says 'Khoobsurat' singer Aastha Gill". Apunkachoice. Archived from the original on 17 September 2014. Retrieved 12 September 2014. {{cite web}}: Unknown parameter |deadurl= ignored (|url-status= suggested) (help)
  3. "Video: Badshah's 'DJ Waley Babu' is Party Anthem Of 2015". Bollyspice. Retrieved 17 July 2015.
  4. "Kamariya, Buzz, DJ Waley Babu - 10 Aastha Gill songs that will make your Holi bash the best party ever". Times Now. Archived from the original on 2020-06-30. Retrieved 2019-11-25. {{cite web}}: Unknown parameter |dead-url= ignored (|url-status= suggested) (help)