ਇਟਲੀ ਦਾ ਝੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਟਲੀ ਦਾ ਝੰਡਾ ਇੱਕ ਤਿਰੰਗੀ ਝੰਡਾ ਹੈ। ਇਸ ਵਿੱਚ ਤਿੰਨ ਇੱਕੋ ਆਕਾਰ ਦੀਆਂ ਪੱਟੀਆਂ ਹਨ ਖੱਬੇ ਤੋਂ ਸੱਜੇ ਹਰਾ, ਚਿੱਟਾ, ਅਤੇ ਲਾਲ। ਇਸ ਦਾ ਮੌਜੂਦਾ ਰੂਪ ਵਿੱਚ 1 ਜਨਵਰੀ 1948 ਨੂੰ ਅਪਣਾਇਆ ਗਿਆ ਸੀ। ਇਟਲੀ ਵਿੱਚ ਇਸ ਨੂੰ "Tricolore" ਕਿਹਾ ਜਾਂਦਾ ਹੈ।