ਇਸ਼ਕਪੇਚਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਸ਼ਕਪੇਚਾ
Scientific classification
Kingdom:
ਬਨਸਪਤੀ
(unranked):
ਐਨਜੀਓਸਪਰਮਜ
(unranked):
ਜੂਡੀਕੋਟਸ
(unranked):
ਆਇਸਟਰਿਡਜ
Order:
ਸੋਲਾਨਾਲੇਸ
Family:
ਕੋਨਵੋਲਵੁਲਾਸੇਆਏ
Genus:
[ਇਪੋਮੋਈਆ
Species:
ਆਈ ਕੁਆਮੋਕਲਿਟ
Binomial name
ਇਪੋਮੋਈਆ ਕੁਆਮੋਕਲਿਟ

ਇਸ਼ਕਪੇਚਾ (Ipomoea quamoclit) ਇੱਕ ਪ੍ਰਕਾਰ ਦੀ ਬੇਲ ਹੈ ਜਿਸਦੀਆਂ ਪੱਤੀਆਂ ਸੂਤ ਦੀ ਤਰ੍ਹਾਂ ਬਾਰੀਕ ਹੁੰਦੀਆਂ ਹਨ ਅਤੇ ਜਿਸ ਨੂੰ ਲਾਲ ਰੰਗ ਦੇ ਫੁੱਲ ਲਗਦੇ ਹਨ।

ਇਸ਼ਕਪੇਚਾ ਦੇ ਹੋਰ ਨਾਮ[ਸੋਧੋ]

  • ਆਸਾਮੀ ਭਾਸ਼ਾ: কুঞ্জলতা ਕੁੰਜਲਤਾ
  • ਅੰਗਰੇਜ਼ੀ: American jasmine, bed jasmine, cardinal creeper, China creeper, cupid flower, Cypress vine, hummingbird vine, Indian forget-me-not, Indian pink, Sitas hairs, star glory, star of bethlehem, sweet-willy
  • ਉਰਦੂ: عشق پيچا ਇਸ਼ਕ ਪੇਚਾ
  • ਉੜੀਆ: ਤੁਰੂਲਤਾ
  • ਕੰਨੜ: ಕಾಮ ಲತೆ ਕੰਮ ਲਦੇ, ಕೆಂಪು ಮಲ್ಲಿಗೆ ਕੇਂਪੁ ਮੱਲਿਗੇ
  • ਗੁਜਰਾਤੀ: કામલતા ਕਾਮਲਤਾ, કામિની ਕਾਮਨੀ
  • ਤਾਮਿਲ: காசிரத்னம் ਕਾਸ਼ੀਰਤਨਮ, கெம்புமல்லிகை ਕੇਂਪੁ ਮੱਲਿਕੈ, மயிர்மாணிக்கம் ਮਾਇਰ ਮਣਿੱਕਮ
  • ਤੇਲੁਗੂ: కాశిరత్నము ਕਸ਼ੀਰਤਨਮੂ
  • ਬੰਗਾਲੀ: কামলতা ਕਾਮਲਤਾ
  • ਮਣੀਪੁਰੀ: কামলতা ਕਾਮਲਤਾ
  • ਮਰਾਠੀ: ਆਕਾਸ਼ਵੇਲ, ਗਣੇਸ਼ਵੇਲ, ਇਸ਼ਕਪੇਂਚ
  • ਮਲਿਆਲੀ: ആകാശമുല്ല ਆਕਾਸ਼ਮੂਲ, ഈശ്വരമുല്ല ਈਸ਼ਵਰਮੂਲ
  • ਸੰਸਕ੍ਰਿਤ: ਕਾਮਲਤਾ
  • ਹਿੰਦੀ: ਕਾਮਲਤਾ, ਸੀਤਾਕੇਸ਼

ਗੈਲਰੀ[ਸੋਧੋ]