ਇਸ਼ਿਤਾ ਕਾਤਿਆਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ਼ਿਤਾ ਕਾਤਿਆਲ
ਜਨਮ26 ਜੁਲਾਈ 2005
ਕਰਨਾਲ, ਹਰਿਆਣਾ, ਭਾਰਤ
ਰਾਸ਼ਟਰੀਅਤਾਭਾਰਤੀ

ਇਸ਼ਿਤਾ ਕਾਤਿਆਲ ਇੱਕ ਬਾਲ ਲੇਖਕ ਹੈ, ਜੋ 2005 ਵਿੱਚ ਪੈਦਾ ਹੋਈ ਸੀ, ਅਤੇ ਪੁਣੇ ਵਿੱਚ ਵਿਬਯੋਰ ਹਾਈ ਸਕੂਲ ਵਲੋਂ ਟੇਡ ਸਪੀਕਰ ਹੈ। ਕਾਤਿਆਲ ਏਸ਼ਿਆ - ਪ੍ਰਸ਼ਾਂਤ ਖੇਤਰ ਵਿੱਚ TEDx ਯੁਵਕਾਂ ਦੀਆਂ ਘਟਨਾਵਾਂ ਦੀ ਸਭ ਤੋਂ ਘੱਟ ਉਮਰ ਦੀ ਪ੍ਰਬੰਧਕ ਹੈ।[1][2][3]

ਕਾਤਿਆਲ ਨੇ ਪਹਿਲੀ TEDx ਇਵੇਂਟ ਆਪਣੇ ਸਕੂਲ ਵਿਖੇ 7 ਫਰਵਰੀ 2015 ਨੂੰ ਆਜੋਜਿਤ ਕੀਤੀ।[4][5][6] ਉਸਨੇ ਨਵੰਬਰ 2015 ਵਿੱਚ ਨਿਊਯਾਰਕ ਵਿੱਚ ਟੇਡ ਯੁਵਕ ਸਮੇਲਨ ਵਿਖੇ ਇੱਕ ਤਕਰੀਰ ਕੀਤੀ, ਜਿਸਦਾ ਸਿਰਲੇਖ ਸੀ "ਤੁਸੀ ਹੁਣ ਕੀ ਬਨਣਾ ਚਾਹੁੰਦੇ ਹੋ"। ਉਸ ਸਮੇਂ ਉਸ ਦੀ ਉਮਰ ਦਸ ਸਾਲ ਦੀ ਸੀ, ਉਹ ਸਮੇਲਨ ਵਿੱਚ ਬੋਲਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਸੀ।[7][8][9][10][11][12]

ਰਚਨਾਵਾਂ[ਸੋਧੋ]

  • Simran's Diary. Partridge India. 2015. ISBN 978-1482850406.

ਇਹ ਵੀ ਵੇਖੋ[ਸੋਧੋ]

  • List of TED speakers

ਹਵਾਲੇ[ਸੋਧੋ]

  1. "10-year-old girl becomes youngest Indian TEDx speaker". India TV News. Retrieved 20 November 2015.
  2. "10-Year-Old Ishita Katyal From Pune Becomes The Youngest Indian Speaker At TEDx New York". Storypick. Aparajita Mishra. Retrieved 19 November 2015.
  3. "10, Ishita Katyal is the youngest Indian TEDYouth speaker". India Today. Rishibha Gupta. Retrieved 11 December 2015.
  4. "10-Year-Old Pune Girl Ishita Katyal Becomes Youngest Indian to Speak at TED New York". The Better India. Shreya Pareek. Retrieved 19 November 2015.
  5. "Our tomorrow: Hopeful/daring talks in Session 1 of TED2016". TED Blog. Kate Torgovnick May, Brian Greene and Thu-Huong Ha. Retrieved 15 February 2015.
  6. "This 10 year old is the youngest Indian TEDx speaker". rediff.com. Retrieved 2 July 2016.
  7. "10-Year-Old Ishita Katyal, the Youngest TEDx Speaker at New York". The Quint. Archived from the original on 20 ਫ਼ਰਵਰੀ 2016. Retrieved 19 November 2015. {{cite web}}: Unknown parameter |dead-url= ignored (help)
  8. The Indian Express. "10-yr-old girl from Pune becomes youngest Indian to speak at TEDx in New York". The Indian Express. Aashay Khandekar. Retrieved 19 November 2015.
  9. "Meet ten-year-old Puneite Ishita Katyal, the youngest Indian TEDx speaker". Firstpost. Retrieved 20 November 2015.
  10. "10-year-old Ishita Katyal, youngest speaker at TEDYouth in New York, talks about aspirations & inspirations". DNA. Sree Sen. Retrieved 1 December 2015.
  11. "Pune Girl, All of 10, is Youngest Indian TEDx Speaker". NDTV. Amrita Kohli. Retrieved 17 February 2016.
  12. "Meet 10-Year-Old Ishita Katyal, Youngest Indian To Become TEDYouth Speaker At New York". The Logical Indian. Richa Verma. Retrieved 9 January 2016.

ਬਾਹਰੀ ਕੜੀਆਂ[ਸੋਧੋ]