ਇੰਡੀਆ ਟੂਡੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਡੀਆ ਟੂਡੇ
ਤਸਵੀਰ:IndiaToday-20-20061218.jpg
ਇੰਡੀਆ ਟੂਡੇ 30ਵੀਂ ਵਰ੍ਹੇਗੰਢ ਵਾਲਾ ਅੰਕ
ਮੁੱਖ ਸੰਪਾਦਕਅਰੂਣ ਪੁਰੀ
ਮਧੂ ਤ੍ਰੇਹਾਨ (ਬਾਨੀ ਸੰਪਾਦਕ)
ਸ਼੍ਰੇਣੀਆਂਨਿਊਜ਼, ਸਾਇੰਸ, ਸਪੋਰਟ, ਇਤਿਹਾਸ
ਸਰਕੂਲੇਸ਼ਨ1,600,000[1]
ਪ੍ਰਕਾਸ਼ਕAroon Purie
ਪਹਿਲਾ ਅੰਕ1–15 ਦਸੰਬਰ1975
ਕੰਪਨੀਲਿਵਿੰਗ ਮੀਡੀਆ
ਦੇਸ਼ਭਾਰਤ
ਅਧਾਰ-ਸਥਾਨਨੋਇਡਾ, ਉੱਤਰ ਪ੍ਰਦੇਸ਼[2]
ਭਾਸ਼ਾEnglish
ਵੈੱਬਸਾਈਟindiatoday.in
ISSN0254-8399

ਇੰਡੀਆ ਟੂਡੇ (ਅੰਗਰੇਜ਼ੀ: India Today) ਭਾਰਤ ਦਾ ਇੱਕ ਹਫ਼ਤਾਵਾਰ ਖ਼ਬਰੀ ਮੈਗਜ਼ੀਨ ਹੈ ਜੋ ਲਿਵਿੰਗ ਮੀਡੀਆ ਇੰਡੀਆ ਲਿਮੀਟਿਡ ਪ੍ਰਕਾਸ਼ਿਤ ਕਰਦਾ ਹੈ। ਇਹ ਮੈਗਜ਼ੀਨ 1975 ਤੋਂ ਪ੍ਰਕਾਸ਼ਿਤ ਹੋ ਰਿਹਾ ਹੈ। ਅੰਗਰੇਜ਼ੀ ਦੇ ਇਲਾਵਾ ਇਹ ਹਿੰਦੀ ਵਿੱਚ ਵੀ ਨਿਕਲਦਾ ਹੈ।

ਹਵਾਲੇ[ਸੋਧੋ]

  1. IRS 2012 Q1 Topline Findings Archived 2014-04-07 at the Wayback Machine. mruc.net. Retrieved 31 March 2013
  2. "India Today Group". India Today Group. Retrieved 2010-09-28.