ਈਸ਼ਨਿੰਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਈਸ਼ਨਿੰਦਾ ਜਾਂ ਕੁਫ਼ਰਗੋਈ (blasphemy) ਰੱਬ ਦੀ ਸ਼ਰਧਾ, ਧਾਰਮਿਕ ਅਤੇ ਪਾਕ ਰੂਹਾਂ ਨਾਲ ਜੁੜੀਆਂ ਚੀਜ਼ਾ ਅਤੇ ਧਾਰਮਿਕ ਤੌਰ 'ਤੇ ਆਲੋਚਨਾ ਤੋਂ ਉੱਪਰ ਸਮਝੇ ਜਾਂਦੇ ਕਾਰਜਾਂ ਦੀ ਬੇਇੱਜ਼ਤੀ ਅਤੇ ਅਪਮਾਨ ਨੂੰ ਕਹਿੰਦੇ ਹਨ।[1][2][3] ਵੱਖ ਵੱਖ ਦੇਸ਼ਾਂ ਵਿੱਚ ਈਸ਼ਨਿੰਦਾ ਨਾਲ ਸੰਬੰਧਿਤ ਕਨੂੰਨ ਵੀ ਬਣੇ ਹੋਏ ਹਨ[4] ਜਿਸਦੇ ਤਹਿਤ ਜੇਕਰ ਕੋਈ ਵਿਅਕਤੀ ਜਾਣ ਬੁੱਝਕੇ ਕਿਸੇ ਪੂਜਾ ਵਾਲੀ ਜਗ੍ਹਾ ਨੂੰ ਨੁਕਸਾਨ ਜਾਂ ਫਿਰ ਧਾਰਮਿਕ ਸਭਾ ਵਿੱਚ ਵਿਘਨ ਪਾਉਂਦਾ ਹੈ ਅਤੇ ਕੋਈ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਦਾ ਅਪਮਾਨ ਬੋਲਕੇ ਜਾਂ ਲਿਖਕੇ ਜਾਂ ਕੁੱਝ ਚਿਤਰਾਂ ਨਾਲ ਕਰਦਾ ਹੈ ਤਾਂ ਉਹ ਵੀ ਗੈਰਕਾਨੂਨੀ ਮੰਨਿਆ ਜਾਂਦਾ ਹੈ ਅਤੇ ਇਸ ਦੇ ਲਈ ਨਿਸ਼ਚਿਤ ਸਜ਼ਾ ਦਾ ਪ੍ਰਾਵਧਾਨ ਹੁੰਦਾ ਹੈ।

ਹਵਾਲੇ[ਸੋਧੋ]

  1. "Blasphemy | Define Blasphemy at Dictionary.com". Dictionary.reference.com. Retrieved 10 November 2011.
  2. http://www.merriam-webster.com/dictionary/blasphemy "2., irreverence toward something considered sacred or inviolable", July, 2013
  3. Webster's New World College Dictionary, 4th Ed: blasphemies, 2 "any remark or action held to be irreverent or disrespectful"
  4. See Blasphemy law