ਉਦੇ ਸ਼ੰਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਦੇ ਸ਼ੰਕਰ
ਜਨਮ8 ਦਸੰਬਰ 1900
ਮੌਤ26 ਸਤੰਬਰ 1977 (ਉਮਰ 76)
ਰਾਸ਼ਟਰੀਅਤਾਭਾਰਤੀ
ਪੇਸ਼ਾਨਾਚਾ, ਕੋਰੀਓਗਰਾਫਰ
ਜੀਵਨ ਸਾਥੀਅਮਾਲਾ ਸ਼ੰਕਰ
ਬੱਚੇਅਨੰਦ ਸ਼ੰਕਰ
ਮਮਤਾ ਸ਼ੰਕਰ

ਉਦੇ ਸ਼ੰਕਰ (8 ਦਸੰਬਰ 1900 – 26 ਸਤੰਬਰ 1977), ਇੱਕ ਸੰਸਾਰ ਪ੍ਰਸਿੱਧ ਭਾਰਤੀ ਨਾਚਾ ਅਤੇ ਨਾਚ-ਨਿਰਦੇਸ਼ਕ (ਕੋਰੀਓਗਰਾਫਰ) ਸਨ ਜਿਹਨਾਂ ਨੂੰ ਜਿਆਦਾਤਰ ਭਾਰਤੀ ਸ਼ਾਸਤਰੀ, ਲੋਕ ਅਤੇ ਕਬਾਇਲੀ ਨਾਚ ਦੇ ਤੱਤਾਂ ਨਾਲ ਪਿਰੋਏ ਗਏ ਪਰੰਪਰਕ ਭਾਰਤੀ ਸ਼ਾਸਤਰੀ ਨਾਚ ਵਿੱਚ ਪੱਛਮੀ ਰੰਗ ਮੰਚੀ ਤਕਨੀਕਾਂ ਨੂੰ ਅਪਨਾਉਣ ਲਈ ਜਾਣਿਆ ਜਾਂਦਾ ਹੈ; ਇਸ ਪ੍ਰਕਾਰ ਉਨ੍ਹਾਂ ਨੇ ਆਧੁਨਿਕ ਭਾਰਤੀ ਨਾਚ ਦੀ ਨੀਂਹ ਰੱਖੀ ਅਤੇ ਬਾਅਦ ਵਿੱਚ 1920 ਅਤੇ 1930 ਦੇ ਦਹਕੇ ਵਿੱਚ ਉਸਨੂੰ ਭਾਰਤ, ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਲੋਕਪ੍ਰਿਯ ਬਣਾਇਆ ਅਤੇ ਭਾਰਤੀ ਨਾਚ ਨੂੰ ਦੁਨੀਆ ਦੇ ਨਕਸ਼ੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਸਥਾਪਤ ਕੀਤਾ।[1][2][3][4]

ਹਵਾਲੇ[ਸੋਧੋ]

  1. Uday Shankar Encyclopædia Britannica
  2. Uday Shankar: a tribute Archived 2010-01-05 at the Wayback Machine. The Hindu, December 21, 2001.
  3. DANCE VIEW; ONE OF INDIA'S EARLY AMBASSADORS New York Times, October 6, 1985.
  4. Calcutta, the Living City: The present and future, by Sukanta Chaudhuri. Oxford University Press, 1990. Page 280.