ਉਧਵ ਠਾਕਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਉਧਵ ਠਾਕਰੇ
ਉਧਵ ਬਾਲਾਸਾਹਿਬ ਠਾਕਰੇ
ਸ਼ਿਵ ਸੈਨਾ ਦਾ ਪ੍ਰਧਾਨ
ਦਫ਼ਤਰ ਵਿੱਚ
23 ਜਨਵਰੀ 2013 - 10 ਅਕਤੂਬਰ 2022
ਤੋਂ ਪਹਿਲਾਂਬਾਲ ਠਾਕਰੇ
ਤੋਂ ਬਾਅਦਏਕਨਾਥ ਸ਼ਿੰਦੇ
ਸਾਮਨਾ ਦਾ ਐਡੀਟਰ ਇਨ ਚੀਫ਼
ਦਫ਼ਤਰ ਵਿੱਚ
20 ਜੂਨ 2006 - 28 ਨਵੰਬਰ 2019
ਤੋਂ ਪਹਿਲਾਂਬਾਲ ਠਾਕਰੇ
ਤੋਂ ਬਾਅਦਰਸ਼ਮੀ ਠਾਕਰੇ
ਨਿੱਜੀ ਜਾਣਕਾਰੀ
ਜਨਮ (1960-07-27) 27 ਜੁਲਾਈ 1960 (ਉਮਰ 63)
ਮੁੰਬਈ, ਮਹਾਂਰਾਸ਼ਟਰ, ਭਾਰਤ
ਕੌਮੀਅਤਭਾਰਤੀ
ਸਿਆਸੀ ਪਾਰਟੀਸ਼ਿਵ ਸੈਨਾ
ਜੀਵਨ ਸਾਥੀਰਸ਼ਮੀ ਠਾਕਰੇ
ਬੱਚੇਆਦਿਤਿਆ ਠਾਕਰੇ, ਤੇਜਸ ਠਾਕਰੇ
ਮਾਪੇਬਾਲ ਠਾਕਰੇ
ਰਿਹਾਇਸ਼ਮੁੰਬਈ
ਵੈੱਬਸਾਈਟuddhavthackeray.com
As of 17 Nov, 2012

ਉਧਵ ਠਾਕਰੇ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤ ਦੇ ਮਹਾਂਰਾਸ਼ਟਰ ਰਾਜ ਨਾਲ ਸਬੰਧ ਰੱਖਦਾ ਹੈ।ਉਹ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸਨ। ਉਹ ਹਿੰਦੂ ਰਾਸ਼ਟਰਵਾਦੀ ਪਾਰਟੀ ਸ਼ਿਵ ਸੈਨਾ ਦਾ ਮੁਖੀ ਹੈ। ਉਹ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦਾ ਬੇਟਾ ਹੈ।[1]

ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਸਾਮਨਾ ਨਾਂ ਦੇ ਇੱਕ ਮਰਾਠੀ ਅਖਬਾਰ ਦਾ ਸੰਪਾਦਕ ਸੀ ਅਤੇ ਨਾਲ ਨਾਲ ਚੋਣਾਂ ਵਿੱਚ ਸਰਗਰਮ ਹਿੱਸਾ ਲੈਂਦਾ ਸੀ। ਉਸਦੀ ਪਾਰਟੀ ਨੇ 2002 ਵਿੱਚ ਬਰੀਹਾਨ ਮੁੰਬਈ ਨਗਰ ਨਿਗਮ ਦੀਆਂ ਚੋਣਾਂ ਜਿੱਤੀਆਂ। ਇਸ ਤੋਂ ਬਾਅਦ ਉਹ 2003 ਵਿੱਚ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਿਆ।

ਹਵਾਲੇ[ਸੋਧੋ]

  1. "Up close and personal with Uddhav Thackeray". Rediff.com. 22 April 2004. Retrieved 25 April 2014. {{cite web}}: Italic or bold markup not allowed in: |publisher= (help)