ਉਰਦੂ ਸ਼ਾਇਰਾਂ ਦੀ ਸੂਚੀ
ਦਿੱਖ
ਇਹ ਉਰਦੂ ਸ਼ਾਇਰਾਂ ਦੀ ਸੂਚੀ ਹੈ ਜਿਸ ਨੂੰ ਜਨਮ ਤਾਰੀਖ਼ ਦੇ ਹਿਸਾਬ ਤਰਤੀਬ ਦਿੱਤੀ ਗਈ ਹੈ। ਸ਼ਾਇਰ ਦੇ ਨਾਮ ਦੇ ਬਾਦ ਬਰੈਕਟ ਵਿੱਚ ਲਿਖਿਆ ਨਾਮ ਉਸ ਸ਼ਾਇਰ ਦਾ ਤਖ਼ੱਲਸ ਹੈ।
ਤੇਰ੍ਹਵੀਂ ਸਦੀ
[ਸੋਧੋ]- ਅਮੀਰ ਖ਼ੁਸਰੋ (1253–1325)
ਸੋਲ੍ਹਵੀਂ ਸਦੀ
[ਸੋਧੋ]- ਅਲੀ ਆਦਿਲ ਸ਼ਾਹ I (1558–1579)
- ਮੁਹੰਮਦ ਕੁੱਲੀ ਕੁਤਬ ਸ਼ਾਹ (1565–1611), ਸ਼ੁਰੂ ਵਿੱਚ ਉਸ ਨੇ ਫ਼ਾਰਸੀ, ਤੇਲਗੂ ਅਤੇ ਉਰਦੂ ਜ਼ਬਾਨ ਵਿੱਚ ਸ਼ਾਇਰੀ ਕੀਤੀ।
- ਇਬਰਾਹਿਮ ਆਦਿਲ ਸ਼ਾਹ II (1571 – 12 ਸਤੰਬਰ 1627)
- ਚੰਦਰ ਭਾਨ ਬ੍ਰਾਹਮਣ
ਸਤਾਰ੍ਹਵੀਂ ਸਦੀ
[ਸੋਧੋ]- ਵਲੀ ਦਕਨੀ (1667–1707)
- ਮਿਰਜ਼ਾ ਮਜ਼ਹਰ ਜਾਨ-ਏ-ਜਾਨਾਂ (1699–1781)
- ਸਿਰਾਜ-ਉਦ-ਦੀਨ ਅਲੀ ਖਾਨ ਆਰਜ਼ੂ (1687-1756)
- ਅਬਦੁਲ-ਕਾਦਿਰ ਬੇਦਿਲ ਬੇਦਿਲ (1642-1720)
ਅਠਾਰਵੀਂ ਸਦੀ
[ਸੋਧੋ]- ਸੌਦਾ (1713–1780)
- ਸੁਰਾਜ ਔਰੰਗ ਆਬਾਦੀ (1715–1763)
- ਦਰਦ (1721–1785)
- ਮੀਰ (1723–1810)
- ਨਜ਼ੀਰ (1740–1830)
- ਜ਼ਫ਼ਰ (1775–1862)
- ਨਾਸਿੱਖ (1776–1838)
- ਆਤਿਸ਼ (1778–1846)
- ਜ਼ੌਕ (1789–1854)
- ਮਿਰਜ਼ਾ ਅਸਦਉੱਲਾਹ ਖ਼ਾਂ ਗ਼ਾਲਿਬ| ਗ਼ਾਲਿਬ (1796–1869)
- ਮੁਹੰਮਦ ਮੀਰ ਸੋਜ਼ ਦੇਹਲਵੀ ਸੋਜ਼ (1720-1799)
- ਸਆਦਤ ਯਾਰ ਖਾਨ ਰੰਗੀਨ (1757-1835)
- ਗੁਲਾਮ ਹਮਦਾਨੀ ਮਸਾਫੀ (1751-1844)
- ਕਲੰਦਰ ਬਖ਼ਸ਼ ਜੁਰਤ (1748-1810)
ਉਨ੍ਹੀਂਵੀਂ ਸਦੀ
[ਸੋਧੋ]- ਬਿਰਜ ਨਾਰਾਇਣ ਚਕਬਸਤ (1882–1926)
- ਦਯਾ ਸ਼ੰਕਰ ਕੋਲ਼ ਨਸੀਮ (1811–1845)
- ਮੋਮਿਨ ਖ਼ਾਨ ਮੋਮਿਨ (ਮੋਮਿਨ) (1801–1852)
- (ਮਿਰਜ਼ਾ ਸਲਾਮਤ ਅਲੀ) ਦਬੀਰ (1803–1875)
- ਮੀਰ ਬੱਬਰ ਅਲੀ ਅਨੀਸ (ਅਨੀਸ) (1803–1874)
- ਅਮੀਰ ਮੀਨਾਈ (1828–1900)
- ਦਾਗ਼ ਦੇਹਲਵੀ (ਨਵਾਬ ਮਿਰਜ਼ਾ ਦਾਗ਼) ਦਾਗ਼ (1831–1905)
- ਅਲਤਾਫ਼ ਹੁਸੈਨ ਹਾਲੀ, (ਹਾਲੀ ਪਾਣੀਪਤੀ), ‘ਹਾਲੀ’ (1837–1914)
- ਬੇਖ਼ੁਦ ਬਦਾਯੂਨੀ (ਮੁਹੰਮਦ ਅਬਦ ਅਲਹਈ ਸਦੀਕੀ), ਬੇਖ਼ੁਦ (1857–1912)
- ਅਕਬਰ ਇਲਾਹਾਬਾਦੀ (ਸੱਯਦ ਅਕਬਰ ਹੁਸੈਨ) ਅਕਬਰ (1846–1921)
- ਰਿਆਜ਼ ਖ਼ੈਰਾਬਾਦੀ (ਸੱਯਦ ਰਿਆਜ਼ ਅਹਿਮਦ) (1853–1934)
- ਬੇਖੁਦ ਦੇਹਲਵੀ (ਸੱਯਦ ਵਹੀਦ ਉੱਦ ਦੀਨ ਅਹਿਮਦ) (1863–1955)
- ਸਾਇਲ ਦੇਹਲਵੀ (ਨਵਾਬ ਸੁਰਾਜ ਉੱਦ ਦੀਨ ਅਹਿਮਦ ਖ਼ਾਨ) (1868–1945)
- ਜਲੀਲ ਮਨੀਕਪੋਰੀ (ਜਲੀਲ ਹੁਸੈਨ ਜਲੀਲ) (1869–1946)
- ਸਾਕਿਬ ਲਖਨਵੀ (ਮਿਰਜ਼ਾ ਜ਼ਾਕਿਰ ਹੁਸੈਨ ਕਜ਼ਲਬਾਸ਼)]] (1869–1949)
- ਦਿਲ ਸ਼ਾਹਜਹਾਂਪੁਰੀ (ਜ਼ਮੀਰ ਹਸਨ ਖਾਨ), ਦਿਲ (1875-1959)
- ਫ਼ਾਨੀ ਬਦਾਯੂਨੀ (ਸ਼ੌਕਤ ਅਲੀ ਖ਼ਾਨ) ਫ਼ਾਨੀ(1879-1941)
- ਸੀਮਾਬ ਅਕਬਰਾਬਾਦੀ (ਆਸ਼ਿਕ ਹੁਸੈਨ)]] (1882-1951)
- ਯਗਾਨਾ ਚੰਗੇਜ਼ੀ (ਮਿਰਜ਼ਾ ਵਾਜਿਦ ਹੁਸੈਨ ਯਾਸ) ਯਾਸ (1883-1956)
- ਨਿਆਜ਼ ਫਤਿਹਪੁਰੀ (ਮੌਲਾਨਾ ਨਿਆਜ਼ ਮੁਹੰਮਦ ਖਾਨ) (1884–1966)
- ਅਸਗਰ ਗੋਂਦਵੀ (ਅਸਗਰ ਹੁਸੈਨ ਅਸਗਰ), ਅਸਗਰ (1884-1936)
- ਮੁਹੰਮਦ ਮੁਸਤਫਾ ਜੌਹਰ, ਜੌਹਰ (1895-1985)
- ਫ਼ਿਰਾਕ ਗੋਰਖਪੁਰੀ (ਰਾਘਵ ਪਤੀ ਸਾਹੇ) ਫ਼ਿਰਾਕ(1896–1982)
- ਹਸਰਤ ਮੋਹਾਨੀ (ਸੱਯਦ ਫ਼ਜ਼ਲ ਅਲਹਸੀਨ) ਹਸਰਤ]] (1875–1951)
- ਸ਼ਿਬਲੀ ਨਾਮਾਨੀ (ਅੱਲਾਮਾ ਸ਼ਿਬਲੀ ਨਾਮਾਨੀ)(1857–1914)
- ਸੱਯਦ ਗ਼ੁਲਾਮ ਭੀਕ ਨੈਰੰਗ (1875–1952)
- ਡਾਕਟਰ ਮੁਹੰਮਦ ਇਕਬਾਲ (1873–1938)
- ਤਲੋਕ ਚੰਦ ਮਹਿਰੂਮ (1887–1966)
- ਜਿਗਰ ਮੁਰਾਦਾਬਾਦੀ (ਅਲੀ ਸਿਕੰਦਰ) ਜਿਗਰ]] (1890–1960)
- ਮੁਸਤਫ਼ੇ ਰਜ਼ਾ ਖ਼ਾਨ, ਨੂਰੀ (1892-1981)
- ਜੋਸ਼ ਮਲੀਹਾਬਾਦੀ (ਸ਼ੱਬੀਰ ਹੁਸੈਨ ਖ਼ਾਨ) ਜੋਸ਼]] (1894–1982)
- ਹਸਨ ਰਜ਼ਾ ਖਾਨ ਬਰੇਲਵੀ (ਮੌਲਾਨਾ ਹਸਨ ਰਜ਼ਾ ਖਾਨ ਬਰੇਲਵੀ), ਹਸਨ (1859-1908)
- ਜ਼ੈਘਮ (D.1869)
- ਇਸਮਾਈਲ ਆਲਮ (1868–1937)
- ਜ਼ਫਰ ਅਲੀ ਖਾਨ (1874–1956)
- ਇਬਰਾਹਿਮ ਅਲੀ ਤਸ਼ਨਾ (1872-1931)
- ਯਗਨਾ ਚੰਗੇਜ਼ੀ (ਮਿਰਜ਼ਾ ਵਾਜਿਦ ਹੁਸੈਨ ਯਾਸ) ਯਾਸ (1883-1956)
- ਕਮਰ ਜਲਾਲਵੀ (1887–1968)
- ਰਾਜ਼ ਚਾਂਦਪੁਰੀ(1892-1969)
- ਹਕੀਮ ਅਹਿਮਦ ਸ਼ੁਜਾ (1893-1969)
- ਮੁਨੱਵਰ ਲਖਨਵੀ ਬਿਸ਼ੇਸ਼ਵਰ ਪ੍ਰਸਾਦ ਮੁਨੱਵਰ (1897-1970)
- ਅਬਦੁਰ ਰੌਫ ਉਰੂਜ (ਸੀ.-1932-1990)
1900 ਈ
[ਸੋਧੋ]- ਪੰਡਤ ਹਰੀ ਚੰਦ ਅਖ਼ਤਰ ('ਅਖ਼ਤਰ') (1900-1958)
- ਹਫ਼ੀਜ਼ ਜਾਲੰਧਰੀ (ਮੁਹੰਮਦ ਹਫ਼ੀਜ਼) (1900-1982)
- ਮਗਫੂਰ ਅਹਿਮਦ ਅਜਾਜ਼ੀ (1900-1966)
- ਮਖ਼ਮੂਰ ਦਹਲਵੀ (ਫ਼ਜ਼ਲ ਅਲ੍ਹੀ) (1901-1965)
- ਆਲਮ ਮੁਜ਼ੱਫਰਨਗਰੀ (ਮੁਹੰਮਦ ਇਸਹਾਕ) (1901-1969)
- ਬਿਸਮਿਲ ਸਈਦੀ (1901-1977)
- ਅੰਦਲੀਬ ਸ਼ਾਦਾਨੀ (ਵਜਾਹਤ ਹੁਸੈਨ) (1902-1969)
- ਜ਼ਹੀਨ ਸ਼ਾਹ ਤਾਜੀ (1902-1978)
- ਖੁਸ਼ਤਰ ਗਿਰਾਮੀ (ਦੀਵਾਨ ਰਾਮ ਰੱਖਮਲ ਕਾਲੀਆ) (1902-1988)
- ਸ਼ਾਦ ਆਰਫ਼ੀ (1903-1964)
- ਚਿਰਾਗ਼ ਹੁਸਨ ਹਸਰਤ ('ਹਸਰਤ')(1904-1955)
- ਸੱਯਦ ਸੱਜਾਦ ਜ਼ਹੀਰ (1904-1973)
- ਜ਼ੁਲਫਿਕਾਰ ਅਲੀ ਬੁਖਾਰੀ (1904-1975)
- ਅਖ਼ਤਰ ਸ਼ੀਰਾਨੀ (ਮੁਹੰਮਦ ਦਾਊਦ ਖ਼ਾਨ) (1905-1948)
- ਸਾਗ਼ਰ ਨਿਜ਼ਾਮੀ (1905-1984)
- ਸੱਯਦ ਆਬਿਦ ਅਲੀ ('ਆਬਿਦ') (1906-1971)
- ਮਖ਼ਦੂਮ ਮੁਹੀਉੱਦੀਨ (1908-1969)
- ਅਰਸ਼ ਮਲਸਿਆਨੀ (ਬਾਲ਼ ਮੁਕੰਦ) (1908-1979)
- ਰੋਸ਼ ਸਦੀਕੀ ('ਰੋਸ਼') (1909-1971)
- ਅਬਦੁਲ ਹਮੀਦ ਅਦਮ ('ਅਦਮ') (1909-1976)
- ਸੱਯਦ ਅਹਿਮਦੁੱਲਾ ਕਾਦਰੀ, ਲਿਸਨ ਉਲ ਮੁਲਕ (1909-1985)
- ਮਿਜ਼ਾਜ਼ (ਇਸਰਾਰ ਅਲਹਕ) (1911-1955)
- ਸ਼ਾਇਰ ਲਖਨਵੀ
1910 ਈ
[ਸੋਧੋ]- ਨਮ ਰਾਸ਼ਿਦ (1910-1975)
- ਫ਼ੈਜ਼ (1911-1984)
- ਰਵੀਸ਼ ਸਿੱਦੀਕੀ (1911-1971)
- ਏਜ਼ਾਜ਼ ਸਦੀਕੀ (1911-1978)
- ਨਸ਼ਵਰ ਵਾਹਦੀ (1911-1981)
- ਸਈਅਦ ਫੈਜ਼-ਉਲ ਹਸਨ ਸ਼ਾਹ (1911-1984)
- ਮੀਰਾਜੀ (1912-1949)
- ਮੁਈਨ ਹੁਸਨ ਜਜ਼ਬੀ (1912-)
- ਸ਼ਿਫਾ ਗਵਾਲੀਅਰ (1912-1968)
- ਇਹਤਸ਼ਾਮ ਹੁਸੈਨ (1912-1972)
- ਸ਼ਮੀਮ ਕਰਹਾਨੀ (1913-1975)
- ਸਾਹਿਰ ਭੋਪਾਲੀ (1913-1976)
- ਜ਼ਿਆ ਫ਼ਤੇਹਾਬਾਦੀ (1913-1986)
- ਡਾਕਟਰ ਰਫ਼ੀਕ ਹੁਸੈਨ (1913-1990)
- ਅਲੀ ਸਰਦਾਰ ਜਾਫ਼ਰੀ (1913-2000)
- ਮੀਰ ਗੁਲ ਖ਼ਾਨ ਨਸੀਰ (1914-1983)
- ਅਹਿਸਾਨ ਦਾਨਿਸ਼ (1914-1982)
- ਰਈਸ ਅਮਰੋਹਵੀ (1914-1988)
- ਗ਼ੁਲਾਮ ਰੱਬਾਨੀ ਤਾਬਾਨ (1914-)
- ਜਾਨਿਸਾਰ ਅਖ਼ਤਰ (19-1974)
- ਸਿਕੰਦਰ ਅਲੀ ਵਾਜਦ (1914-1983)
- ਰਜ਼ਾ ਨਕਵੀ ਵਾਹੀ (1914-2002)
- ਅਖਤਰ ਅਲ ਇਮਾਨ (1915-1996)
- ਨਦੀਮ (1916-2006)
- ਜ਼ਮੀਰ ਜਾਫ਼ਰੀ ਜ਼ਮੀਰ (1916-1999)
- ਸ਼ਕੀਲ ਬਦਾਯੂਨੀ (1916-1970)
- ਸ਼ਾਨ-ਉਲ-ਹੱਕ ਹੱਕੀ (1917-2005)
- ਆਗਾ ਸ਼ੋਰਿਸ਼ ਕਸ਼ਮੀਰੀ (ਆਗਾ ਅਬਦੁਲ ਕਰੀਮ) ਸ਼ੋਰਿਸ਼ (1917-1975)
- ਰਿਸ਼ੀ ਪਟਿਆਲਵੀ ਰਿਸ਼ੀ ਪਟਿਆਲਵੀ (ਬਾਮ ਦੇਵ ਸ਼ਰਮਾ) ਰਿਸ਼ੀ (1917-1999)
- ਜਗਨਨਾਥ ਆਜ਼ਾਦ (1918-2004)
- ਕੈਫ਼ੀ ਆਜ਼ਮੀ (1918-2002)
- ਫ਼ਿਕਰ ਤੌਂਸਵੀ (1918-1987)
- ਨਈਮ ਹਾਸ਼ਮੀ (1919-1976)
- ਮਜਰੂਹ ਸੁਲਤਾਨਪੁਰੀ (1919-2000)
- ਖ਼ੁਮਾਰ ਬਾਰਾਬੰਕਵੀ (1919-1999)
- ਕਤੀਲ (1919-2001)
- ਯਜ਼ਦਾਨੀ ਜਾਲੰਧਰੀ (1915-1990)
1920 ਈ
[ਸੋਧੋ]- ਸਲਾਮ ਮਚਲੀ ਸ਼ਹਿਰੀ (1921-1973)
- ਸੁਲੇਮਾਨ ਅਰੀਬ (1922-1972)
- ਕ੍ਰਿਸ਼ਨ ਮੋਹਨ ਕ੍ਰਿਸ਼ਨ ਲਾਲ ਕ੍ਰਿਸ਼ਨ ਮੋਹਨ (1922-2004)
- ਵਜ਼ੀਰ ਆਗ਼ਾ (1922-2010)
- ਅੱਯੂਬ ਸਾਬਰ (1923-1989)
- ਸੈਫ਼ ਉੱਦ ਦੀਨ, ਸੈਫ਼' (1922-1993)
- ਰਾਹੀ ਅਹਿਮਦ ਰਾਹੀ (1923)
- ਅਦਾ ਜਾਫ਼ਰੀ (1924-2015)
- ਨਾਸਿਰ ਕਾਜ਼ਮੀ (1925-1972)
- ਰਾਹੀ ਮਾਸੂਮ ਰਜ਼ਾ (1925-1992)
- ਐਮ.ਜੀ. ਗੁਪਤਾ ਨੇ ਉਰਦੂ ਸੰਗ੍ਰਹਿ, ਰਹਿਤ-ਏ-ਰੂਹ (2004), (1925-2011) ਲਿਖਿਆ।
- ਕਮਾਲ ਅਹਿਮਦ ਸਦੀਕੀ (1926)
- ਨਾਰ ਯਸ਼ ਕੁਮਾਰ ਸ਼ਾਦ (1927-1969)
- ਸਾਗ਼ਰ ਸਿੱਦੀਕੀ (1928-1974)
- ਖ਼ਲੀਲ ਅਲਰਹਮਨ ਆਜ਼ਮੀ (1927-1978)
- ਹਿਮਾਯਤ ਅਲੀ ਸ਼ਾਇਰ (1926-2019)
- ਸ਼ਬਨਮ ਰੋਮਾਨੀ (1928-2009)
- ਸਾਹਿਰ (1921-1980)
- ਇਬਨ-ਏ-ਇੰਸ਼ਾ(1927-1978)
- ਬਲਰਾਜ ਕੋਮਲ (1928)
- ਮਜ਼ਹਰ ਇਮਾਮ (1928-2012)
- ਰਾਜਾ ਮਹਿਦੀ ਅਲੀ ਖ਼ਾਨ (1928-1966)
- ਮੁਨੀਰ ਨਿਆਜ਼ੀ (1928-2006)
- ਹਬੀਬ ਜਾਲਬ (1928-1993)
- ਦਿਲਾਵਰ ਫ਼ਗਾਰ (1928-1998)
- ਤਾਲਿਬ ਜੌਹਰੀ (1929-2020)
1930 ਈ
[ਸੋਧੋ]- ਕੰਵਲ ਜ਼ਿਆਈ (1931)
- ਰਜਿੰਦਰ ਨਾਥ ਰਹਿਬਰ (1931)
- ਸੱਤਿਆਪਾਲ ਅਨੰਦ (1931)
- ਹਰਬੰਸ ਭੱਲਾ (1930-1993)
- ਸਈਅਦ ਅਮੀਨ ਅਸ਼ਰਫ (1930-2013)
- ਸੱਯਦ ਫ਼ਖ਼ਰ ਉੱਦ ਦੀਨ ਬਲੀ (1930-2004)
- ਮੁਸਤਫਾ ਜ਼ੈਦੀ (1930-1970)
- ਫ਼ਰਾਜ਼ (1931-2008)
- ਜੌਨ ਏਲੀਆ (1931-2003)
- ਜ਼ਫ਼ਰ ਇਕਬਾਲ (ਜਨਮ:1932)
- ਸਰਦਾਰ ਪੰਛੀ (1932)
- ਰਜਿੰਦਰ ਮਨਚੰਦਾ ਬਾਣੀ (1932-1981)
- ਸੱਯਦ ਆਲ ਅਹਿਮਦ (1932-1999)
- ਮੋਹਸਿਨ ਭੋਪਾਲੀ (1932-2007)
- ਮੁਜ਼ੱਫਰ ਵਾਰਸੀ (1933-2011)
- ਸਈਅਦ ਵਹੀਦ ਅਸ਼ਰਫ (1933)
- ਸ਼ਾਕੇਬ ਜਲਾਲੀ (1934-1966)
- ਵਹੀਦ ਅਖਤਰ (1934-1996)
- ਮੁਰਤਜ਼ਾ ਬਿਰਲਾਸ (ਜਨਮ: 1934)
- ਸੁਦਰਸ਼ਨ ਫ਼ਾਕਿਰ (1934-2008)
- ਮੋਹਸਿਨ ਜ਼ੈਦੀ (1935-2003)
- ਮੁਹੰਮਦ ਸੁਲਤਾਨ ਸਾਬਰ ਵੰਨੀ (1935-2009)
- ਅਨਵਰ ਮਸਊਦ (1935)
- ਆਫ਼ਤਾਬ ਇਕਬਾਲ ਸ਼ਮੀਮ (ਜਨਮ: 1933)
- ਗੁਲਜ਼ਾਰ (ਜਨਮ: 1936)
- ਉਨਵਾਨ ਚਿਸ਼ਤੀ (1937-2004)
- ਨਿਦਾ ਫ਼ਾਜ਼ਲੀ (1938)
- ਮਾਜਿਦ ਸਦੀਕੀ (ਜਨਮ: 1938)
- ਡਾਕਟਰ ਨਜਮ ਅਲਹਦੀ (ਜਨਮ: 1938)
- ਮਸਹਫ਼ ਇਕਬਾਲ ਤੋਂ ਸੈਫੀ (1939)
- ਓਬੈਦੁੱਲਾ ਅਲੀਮ (1939-2003)
- ਰਿਆਸਤ ਅਲੀ ਤਾਜ (1930-1999)
- ਸਰਦਾਰ ਆਲਮ ਸਦੀਕੀ (1930-2010)
- ਗ਼ੁਲਾਮ ਗ਼ੌਸ ਗ਼ਮ(1931-2007)
1940 ਈ
[ਸੋਧੋ]- ਮਹਿਮੂਦ ਸ਼ਾਮ (1940)
- ਕਿਸ਼ਵਰ ਨਾਹਿਦ (ਜਨਮ: 1940)
- ਜਾਜ਼ੀਬ ਕੁਰੈਸ਼ੀ (1940)
- ਰਿਆਜ਼ ਅਹਿਮਦ ਗੌਹਰ ਸ਼ਾਹੀ (1941)
- ਅਹਫ਼ਾਜ਼ ਅਲ-ਰਹਿਮਾਨ (1942)
- ਇਫ਼ਤਿਖਾਰ ਆਰਿਫ਼ (ਜਨਮ: 1943)
- ਸ਼ਮੀਮ ਫਾਰੂਕੀ (1943-2014)
- ਅਮਜਦ ਇਸਲਾਮ ਅਮਜਦ (ਜਨਮ: 1944)
- ਬਸ਼ੀਰ ਬਦਰ (ਜਨਮ: 1945)
- ਜਾਵੇਦ ਅਖ਼ਤਰ (ਜਨਮ: 1945)
- ਸ਼ੁਜਾਅਤ ਅਲੀ ਰਾਹੀ (ਜਨਮ: 1945)
- ਮੋਹਸਿਨ ਨਕਵੀ (1947-1997)
- ਸ਼ਮੀਮ ਹਾਸ਼ਿਮੀ (1947)
- ਗੁਲਾਮ ਮੁਹੰਮਦ ਕਾਸਿਰ (1944-1999)
- ਅਨਵਰ ਜ਼ਾਹਿਦੀ (1946)
- ਮੁਹੰਮਦ ਇਜ਼ਹਾਰ ਉਲ ਹੱਕ (ਜਨਮ: 1948)
- ਤਨਵੀਰ ਫੋਲ (ਜਨਮ: 1948)
- ਫ਼ਹਿਮੀਦਾ ਰਿਆਜ਼ (ਜਨਮ: 1948)
- ਸਈਅਦ ਅਲੀ ਅਖਤਰ ਰਿਜ਼ਵੀ (1948-2002)
- ਨਸੀਰੂਦੀਨ ਨਸੀਰ ਗਿਲਾਨੀ (1949-2009)
- ਜ਼ਮੀਰ ਅਖਤਰ ਨਕਵੀ (1940)
1950ਈ
[ਸੋਧੋ]- ਰਾਹਤ ਇੰਦੋਰੀ (1950 – 2020)
- ਸੱਯਦ ਆਰਿਫ਼ ਮੁਈਨ ਬਲੀ(ਜਨਮ:.1958)
- ਜ਼ਾਹਿਦ ਅਬਰੋਲ (ਜਨਮ: 1950)
- ਜਮਾਲ ਅਹਿਸਾਨੀ (1951-1998)
- ਅਸ਼ਫਾਕ ਹੁਸੈਨ(1951)
- ਹੈਦਰ ਕੁਰੈਸ਼ੀ (1953)
- ਪਰਵੀਨ ਸ਼ਾਕਿਰ (1953-1994)
- ਸ਼ਫ਼ੀਕ ਖ਼ੁਲਸ਼ (1953-)
- ਸਾਰਾ ਸ਼ਗੁਫਤਾ (1954-1984)
- ਕਾਜ਼ਿਮ ਜਾਰਵਾਲੀ (1955)
- ਨੂਰ ਮੁਹੰਮਦ ਦਾਨਿਸ਼ (ਜਨਮ: 1958)
- ਵੇਦ ਪ੍ਰਕਾਸ਼ ਸ਼ੁਕਲਾ,ਸਨਜਰ
- ਕੌਸਰ ਸ਼ਾਹਜਹਾਨ ਪੂਰੀ (ਜਨਮ: 1941-2008)
- ਮੁਸਲਿਮ ਸਲੀਮ (ਜਨਮ: 1950)
- ਅਹਿਮਦ ਸੁਹੇਲ (ਜਨਮ: 1953)
- ਸਲਮਾ ਸ਼ਾਹੀਨ (1954)
- ਸਿਬਤ-ਏ-ਜਾਫਰ ਜ਼ੈਦੀ (1957)
- ਰਸ਼ੀਦ ਸਨਦੀਲਵੀ (1959)
1960ਈ
[ਸੋਧੋ]- ਮੁਜੀਬ ਜ਼ਫ਼ਰ ਅਨਵਾਰ ਹਮੀਦੀ (24 ਅਗਸਤ 1960 ਕਰਾਚੀ)
- ਆਨਿਸ ਮੁਈਨ (ਲਾਹੌਰ, 29 ਨਵੰਬਰ 1960 - ਮੁਲਤਾਨ, 5 ਫ਼ਰਵਰੀ 1986)
- ਫਰੀਦ ਪਾਰਬਤੀ (1961)
- ਸਮੀਨਾ ਰਾਜਾ (1961)
- ਜ਼ਾਹਿਦਾ ਹਿਨਾ (1962)
- ਅੰਜੁਮ ਰਹਿਬਰ (1962)
- ਰਈਸ ਵਾਰਸੀ (1963)
- ਨੋਸ਼ੀ ਗਿਲਾਨੀ (1964)
- ਜ਼ੁਲਫਿਕਾਰ ਨਕਵੀ (1965)
- ਹੈਰਿਸ ਖਾਲੀਕ (ਜਨਮ: 1966)
- ਅਮੀਨ ਆਸਿਮ (15 ਜੁਲਾਈ 1968)
- ਸਈਦ ਖ਼ਾਨ (1966)
- ਰਾਜਾ ਇਸਹਾਕ (1966)
- ਸੱਯਦ ਜ਼ਫ਼ਰ ਮਾਨ ਬਲੀ (11 ਫ਼ਰਵਰੀ 1967)
- ਹਾਮਿਦ ਯਜ਼ਦਾਨੀ (1961)
- ਰਫ਼ੀਕ ਸਨਦੀਲਵੀ (ਯਕਮ ਦਸੰਬਰ 1961)
- ਇਦਰੀਸ ਆਜ਼ਾਦ (1969)
- ਰਿਆਜ਼ ਤਸਨੀਮ (1969)
1970ਈ
[ਸੋਧੋ]- ਇਰਸ਼ਾਦ ਕਾਮਿਲ (1971)
- ਸਰਮਦ ਅਖ਼ਤਰ ਆਬਾਦੀ (ਜਨਮ: 1973)
- ਰਹਿਮਤ ਅਜ਼ੀਜ਼ ਚਿੱਤਰ ਅਲੀ (ਜਨਮ: 1970), ਉਰਦੂ ਔਰ ਖੁਆਰ ਸ਼ਾਇਰ
- ਸਮੁੰਦਰ ਮਨਸੂਰੀ (ਜਨਮ: 1974)
- ਮੁਰਾਦ ਜੈਪੁਰੀ (ਜਨਮ: 1974)
- ਅਖਤਰ ਰਜ਼ਾ ਸਲੇਮੀ (1974)
- ਇਰਫਾਨ ਨਸੀਰਾਬਾਦੀ (1975)
- ਅਲੀ ਅਕਬਰ ਨਾਤਿਕ (1976)
- ਸਵਾਤ ਹੈਦਰ ਜ਼ੈਦੀ (ਜਨਮ: 1977)
- ਬਸ਼ਾਰਤ ਜਬੀਨ (ਜਨਮ: 1977), ਉਰਦੂ ਔਰ ਖੁਆਰ ਸ਼ਾਇਰ
- ਰਹੀਮਾ ਨਾਜ਼ (ਜਨਮ: 1975), ਉਰਦੂ ਔਰ ਖੁਆਰ ਸ਼ਾਇਰ
- ਸਰੀਮ ਮੋਮਿਨ (1978)
1980ਈ
[ਸੋਧੋ]- ਹੁਸੈਨ ਮੋਹੀਉੱਦਦੀਨ ਕਾਦਰੀ (ਜਨਮ: 1982)
20ਵੀਂ ਸਦੀ
[ਸੋਧੋ]- ਮਸ਼ਾਲ ਸੁਲਤਾਨਪੁਰੀ (1937-2020)
- ਮੀਨਾ ਕੁਮਾਰੀ (1933-1973)
ਗੈਰ-ਮੁਸਲਿਮ ਉਰਦੂ ਕਵੀ
[ਸੋਧੋ]- ਮਹਾਰਾਜਾ ਚੰਦੂ ਲਾਲ ਸਦਨ (1766-1845)
- ਮਾਹ ਲਕ਼ਾ ਬਾਈ (1768-1824)
- ਦਯਾ ਸ਼ੰਕਰ ਕੋਲ਼ ਨਸੀਮ (1811 – 1845)
- ਕਿਸ਼ਨ ਪਰਸ਼ਾਦ (1864 – 1940)
- ਬ੍ਰਿਜ ਮੋਹਨ ਦੱਤਾਤ੍ਰੇਯ ਕੈਫੀ (1866-1955)
- ਭੂਪੇਂਦਰ ਨਾਥ ਕੌਸ਼ਿਕ (1924-2007)
- ਕ੍ਰਿਸ਼ਨ ਕੁਮਾਰ ਸ਼ਰਮਾ (1922-2001)