ਐਸ਼ਲੇ ਬਲੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਸ਼ਲੇ ਬਲੂ
ਐਸ਼ਲੇ ਬਲੂ 2005 ਵਿੱਚ ਨਾਇਟਮੂਵਸ ਯੂਐਸਏ ਟਾਮਪਾ ਸ਼ੋਅ
ਜਨਮ
ਓਰੀਆਨਾ ਸਮਾਲ[1]

(1981-07-08) ਜੁਲਾਈ 8, 1981 (ਉਮਰ 42)[2]
ਹੋਰ ਨਾਮਗਰਲਵਰਟ ਅਤੇ ਡਿਕਸੀ ਡੀਡਲ[2]
ਜੀਵਨ ਸਾਥੀਡੇਵ ਨਾਜ਼
No. of adult films420 ਬਤੌਰ ਪ੍ਰਦਰਸ਼ਕ, 17 ਬਤੌਰ ਨਿਰਦੇਸ਼ਕ(per IAFD)

ਐਸ਼ਲੇ ਬਲੂ (ਜਨਮ ਓਰੀਆਨਾ ਸਮਾਲ ਜੁਲਾਈ 8, 1981) ਇੱਕ ਅਮਰੀਕੀ ਰੇਡੀਓ ਸ਼ਖ਼ਸੀਅਤ, ਲੇਖਕ, ਅਤੇ ਸਾਬਕਾ ਪੌਰਨੋਗ੍ਰਾਫਿਕ  ਅਦਾਕਾਰਾ ਹੈ।[3] ਇਸ ਵੇਲੇ ਇਹ ਆਪਣੇ ਵਿਵਿਡ ਰੇਡੀਓ ਸ਼ੋਅ ਦੀ ਮੇਜ਼ਬਾਨ ਹੈ ਅਤੇ ਇਹ ਹਸਟਲਰ  ਮੈਗਜ਼ੀਨ ਲਈ ਲਿਖਦੀ ਹੈ।

ਕੈਰੀਅਰ[ਸੋਧੋ]

ਬਲੂ ਦਾ ਜਨਮ ਥਾਉਜ਼ੈਂਡ ਓਕਸ, ਕੈਲੀਫ਼ੋਰਨਿਆ ਵਿੱਚ ਹੋਇਆ। ਇਸਨੇ ਕਈ ਬਾਲਗ ਵੀਡੀਓ ਨਿਊਜ਼ ਅਵਾਰਡ ਜਿੱਤੇ, ਜਿਨ੍ਹਾਂ ਵਿੱਚ 2004 ਵਿੱਚ ਸਲਾਨਾ ਔਰਤ ਪ੍ਰਦਰਸ਼ਕ ਅਤੇ 2005 ਵਿੱਚ ਵਧੀਆ ਸਹਾਇਕ ਅਦਾਕਾਰ ਦਾ ਹੈ। ਮਾਰਚ 2004 ਵਿੱਚ, ਇਸਨੇ ਜੇਐਮ ਪ੍ਰੋਡਕਸ਼ਨ ਨਾਲ ਤਿੰਨ ਸਾਲ ਦਾ ਕਾਂਟਰੈਕਟ  ਕੀਤੀ ਅਤੇ ਗਰਲਵਰਟ ਸੀਰੀਜ਼ ਵਿੱਚ ਕੰਮ ਕੀਤਾ।[4] ਇਸਦਾ ਇਹ ਕਾਂਟਰੈਕਟ 14 ਫ਼ਰਵਰੀ, 2007 ਵਿੱਚ ਖਤਮ ਹੋਇਆ। ਉਹ "ਥ੍ਰੀ ਠੱਗ ਮਾਈਸ" ਲਈ ਵੀ ਆਵਾਜ਼ੀ ਅਦਾਕਾਰੀ ਕਰਦੀ ਹੈ।[5]

ਅਵਾਰਡ[ਸੋਧੋ]

  • 2003 ਐਕਸਆਰਸੀਓ ਪੁਰਸਕਾਰ ਕਰੀਮ ਡ੍ਰੀਮ ਲਈ[6]
  • 2004 ਐਕਸਆਰਸੀਓ ਪੁਰਸਕਾਰ ਸਲਾਨਾ ਔਰਤ ਪ੍ਰਦਰਸ਼ਕ ਲਈ
  • 2004 ਏਵੀਐਨ ਪੁਰਸਕਾਰ ਸਲਾਨਾ ਔਰਤ ਪ੍ਰਦਰਸ਼ਕ ਲਈ[7]
  • 2004 ਏਵੀਐਨ ਅਵਾਰਡ ਵਧੀਆ ਸਾਰੇ-ਕੁੜੀ ਸੈਕਸ ਸੀਨ (ਵੀਡੀਓ) – ਦ ਵਿਓਲੇਸ਼ਨ ਆਫ਼ ਜੈਸਿਕਾ ਡਾਰਲਿਨ (ਜੈਸਿਕਾ ਡਾਰਲਿਨ, ਬਰਾਂਡੀ ਲੀਅਨਜ਼, ਲਾਨਾ  ਮੂਰ, ਹੋਲੀ ਸਟੀਵਨਜ਼, ਕ੍ਰਿਸਟਲ ਰੇ ਰੇ & ਫਲਿੱਕ ਸ਼ਗਵਲ)
  • 2004 ਆਦਮ ਫਿਲਮ ਜਗਤ ਗਾਈਡ ਅਵਾਰਡ ਵਧੀਆ ਅਦਾਕਾਰਾ ਲਈ (ਵੀਡੀਓ) – ਗਰਲਵਰਟ 4[8]
  • 2005 ਆਦਮ ਫਿਲਮ ਜਗਤ ਗਾਈਡ ਪੁਰਸਕਾਰ ਸਲਾਨਾ ਔਰਤ ਪ੍ਰਫਾਮਰ ਲਈ[9]
  • 2005 ਏਵੀਐਨ ਅਵਾਰਡ ਲਈ ਵਧੀਆ ਸਹਾਇਤਾ ਅਭਿਨੇਤਰੀ—ਵੀਡੀਓ – ਅਡੋਰ[10]
  • 2005 ਏਵੀਐਨ ਅਵਾਰਡ ਵਧੀਆ ਸਾਰੇ-ਕੁੜੀ ਸੈਕਸ ਸੀਨ (ਵੀਡੀਓ) ਲਈ – ਦ ਵਿਓਲੇਸ਼ਨ ਆਫ਼ ਔਡ੍ਰੇ ਹਾਲੈਂਡਰ  ( ਔਡ੍ਰੇ ਹਾਲੈਂਡਰ, ਜਿਆ ਪਾਲੋਮਾ, ਟਿਲਾ ਵਿਨ, ਬ੍ਰੋਡੀ ਅਤੇ ਕੇਲੀ ਕਲਿਨ)
  • 2005 ਐਕਸਆਰਸੀਓ ਅਵਾਰਡ ਵਧੀਆ ਕੁੜੀ ਨੂੰ/ਕੁੜੀ ਸੀਨ ਲਈ– ਦ ਗਰਲਵਰਟ ਔਡਰੇ ਹਾਲੈਂਡਰ (ਔਡਰੇ ਹਾਲੈਂਡਰ, ਜਿਆ ਪਾਲੋਮਾ, ਟਿਲਾ ਵਿਨ, ਬ੍ਰੋਡੀ ਅਤੇ ਕੇਲੀ ਕਲਿਨ)[11]
  • 2007 ਏਵੀਐਨ ਪੁਰਸਕਾਰ ਸਭ ਤੋਂ ਖ਼ਤਰਨਾਕ ਸੈਕਸ ਸੀਨ ਲਈ – ਗਰਲਵਰਟ 11 (ਅੰਬਰ ਵਾਇਲਡ ਅਤੇ ਸਟੀਵਨ ਫਰੈਂਚ)[12]
  • 2013 ਏਵੀਐਨ ਹਾਲ ਆਫ਼ ਫੇਮ ਦੀ ਮੈਂਬਰ

ਹਵਾਲੇ[ਸੋਧੋ]

  1. Jonathan Gold (May 9, 2007). "Dave Naz: The big uneasy". LA Weekly. Retrieved June 17, 2008.
  2. 2.0 2.1 2.2 Ashley Blue ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
  3. Holly Kingstown (August 28, 2014). "THROWBACK THURSDAY--A Five Question Quickie with Porno Superstar Ashley Blue". Fleshbot. Retrieved April 22, 2015.
  4. Peter Warren (February 14, 2007). "Ashley Blue, JM Productions Part Ways". Adult Video News. Archived from the original on October 24, 2007. Retrieved December 27, 2007. {{cite web}}: Italic or bold markup not allowed in: |publisher= (help); Unknown parameter |dead-url= ignored (help)
  5. Joshua Neuman. "Year of the Rat". Heeb Magazine. Archived from the original on October 13, 2008. Retrieved August 30, 2008. {{cite web}}: Unknown parameter |dead-url= ignored (help)
  6. "XRCO". XRCO.com. Retrieved February 23, 2008.
  7. "AVN Awards Past Winners". AVN.com. Archived from the original on December 5, 2013. Retrieved August 8, 2007. {{cite web}}: Unknown parameter |dead-url= ignored (help)
  8. Acme Andersson (June 7, 2004). "Adam Film World 2003 Award Winners Announced". AVN. Archived from the original on ਦਸੰਬਰ 31, 2013. Retrieved February 12, 2014. {{cite web}}: Italic or bold markup not allowed in: |publisher= (help)
  9. Crucifixio_Jones, "Adam Film World Awards Winners Archived 2018-10-02 at the Wayback Machine.", AdultDVDTalk.com, April 27, 2005 (Retrieved September 25, 2012)
  10. Jared Rutter (January 9, 2005). "The 22nd Annual AVN Awards: A Jenna Jameson Kinda Night". AVN. Archived from the original on April 14, 2008. Retrieved August 4, 2007. {{cite web}}: Unknown parameter |dead-url= ignored (help)
  11. "XRCO Awards Mainstream Visibility, Longevity". XBiz.com. June 3, 2005. Archived from the original on ਜੂਨ 29, 2012. Retrieved June 22, 2007. {{cite web}}: Unknown parameter |dead-url= ignored (help)
  12. "2007 AVN Award Winners Announced". AVN. January 16, 2007. Archived from the original on March 7, 2009. Retrieved June 19, 2007. {{cite web}}: Unknown parameter |dead-url= ignored (help)

ਬਾਹਰੀ ਲਿੰਕ[ਸੋਧੋ]