ਓਤੋਮੋ ਨੋ ਯਾਕਾਮੋਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Chūnagon Yakamochi by Kanō Tan'yū, 1648

ਓਤੋਮੋ ਨੋ ਯਾਕਾਮੋਚੀ (大伴 家持?, ਅੰਦਾਜ਼ਨ 718 – 5 ਅਕਤੂਬਰ 785) ਇੱਕ ਜਾਪਾਨੀ ਨੀਤੀਵੇਤਾ ਅਤੇ ਵਾਕਾ ਕਵੀ ਸਨ।[1] ਉਹ ਇੱਕ ਵੱਡੇ ਕਵੀ ਅਤੇ ਮਾਨਿਯੋਸ਼ੂ ਦੇ ਅੰਤਮ ਸੰਗ੍ਰਹਿਕਰਤਾ ਸਨ। ਉਹ ਛੱਤੀ ਅਮਰ ਕਵੀ (三十六歌仙 sanjūrokkasen?) ਜਾਪਾਨੀ ਗਰੁੱਪ ਦੇ ਮੈਂਬਰ ਹਨ। ਯਾਕਾਮੋਚੀ ਇੱਕ ਪ੍ਰਾਚੀਨ ਸ਼ਕਤੀਸ਼ਾਲੀ ਕੁਲ ਵਿੱਚੋਂ ਸਨ। ਉਸ ਦੇ ਪਿਤਾ ਓਤੋਮੋ ਤਾਬਿਤੋ ਇੱਕ ਮਸ਼ਹੂਰ ਕਵੀ ਅਤੇ ਦਾਰਸ਼ਨਕ ਸਨ।

ਹਵਾਲੇ[ਸੋਧੋ]

  1. "मान्योशु' जापानी कविता, अनुवाद और टिप्पणी‍-रीतारानी पालीवाल" (in हिन्दी). Archived from the original on 2014-07-25. Retrieved 2014-07-25. {{cite web}}: Cite has empty unknown parameter: |accessyear= (help); Unknown parameter |dead-url= ignored (help)CS1 maint: unrecognized language (link)