ਔਜ਼ੀ-ਕੀਵੀ ਪੰਜਾਬੀ ਲੇਖਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਔਜ਼ੀ-ਕੀਵੀ ਲੇਖਕ ਤੋਂ ਰੀਡਿਰੈਕਟ)

ਆਸਟਰੇਲੀਆ ਅਤੇ ਨਿਊਜੀਲੈਂਡ ਦੇ ਲੇਖਕ

ਮਨਜੀਤ ਬੋਪਾਰਾਏ, ਬ੍ਰਿਸਬੇਨ
1) ਮੁੱਠੀ ਭਰ ਸਵਾਹ- ਕਾਵਿ-ਸੰਗ੍ਰਹਿ
2) ਜੋਤਿਸ਼ ਝੂਠ ਬੋਲਦਾ ਹੈ- ਤਰਕਸ਼ੀਲ ਸਾਹਿਤ

ਕਿਸ਼ਨ ਸਿੰਘ

1) ਕੱਚ ਦੇ ਰਿਸ਼ਤੇ (1984) ਦੀਪਕ ਪਬਲਿਸ਼ਰਜ਼, ਜਲੰਧਰ

ਰੁਪਿੰਦਰ ਸੋਜ਼, ਬ੍ਰਿਸਬੇਨ
1) ਸੰਨਾਟਾ ਬੋਲਦਾ- ਗ਼ਜ਼ਲ-ਸੰਗ੍ਰਹਿ

ਹਰਕੀ ਵਿਰਕ, ਬ੍ਰਿਸਬੇਨ
1) ਤਿਤਲੀਆਂ ਦੀ ਵੇਦਨਾ- ਕਾਵਿ-ਸੰਗ੍ਰਹਿ

ਅਮਨ ਭੰਗੂ, ਬ੍ਰਿਸਬੇਨ
1) ਅੱਖਰਾਂ ਦੇ ਸਿਰਨਾਵੇਂ- ਕਾਵਿ-ਸੰਗ੍ਰਹਿ

ਹਰਮਨਦੀਪ ਗਿੱਲ, ਬ੍ਰਿਸਬੇਨ
1) ਨਵੀਂ ਦੁਨੀਆ ਦੇ ਬਸ਼ਿੰਦਿਓ- ਕਾਵਿ-ਸੰਗ੍ਰਹਿ
2) ਸੰਨਦ ਰਹੇ ਯਾਰੋ- ਕਾਵਿ-ਸੰਗ੍ਰਹਿ

ਜਸਵੰਤ ਵਾਗਲਾ, ਬ੍ਰਿਸਬੇਨ
1) ਹਾਦਸਿਆਂ ਦਾ ਜੰਗਲ- ਗ਼ਜ਼ਲ ਸੰਗ੍ਰਹਿ
2) ਝਾਂਜਰ- ਗ਼ਜ਼ਲ ਸੰਗ੍ਰਹਿ

ਡਾ. ਦਵਿੰਦਰ ਜੀਤਲਾ, ਸਿਡਨੀ
1) ਸੋਚਾਂ ਦਾ ਸਿਲਸਿਲਾ- ਕਾਵਿ ਸੰਗ੍ਰਹਿ

ਮਿੰਟੂ ਬਰਾੜ,ਐਡੀਲੇਡ
1) ਕੈਂਗਰੂਨਾਮਾ- ਨਿਬੰਧ ਸੰਗ੍ਰਹਿ

ਹਰਮੰਦਰ ਕੰਗ, ਮੈਲਬੌਰਨ
1) ਵੱਖਰੀ ਮਿੱਟੀ ਵੱਖਰੇ ਰੰਗ- ਨਿਬੰਧ ਸੰਗ੍ਰਹਿ

ਸਰਬਜੀਤ ਸੋਹੀ, ਬ੍ਰਿਸਬੇਨ
1) ਸੂਰਜ ਆਵੇਗਾ ਕੱਲ ਵੀ- ਕਾਵਿ ਸੰਗ੍ਰਹਿ
2) ਤਰਕਸ਼ ਵਿਚਲੇ ਹਰਫ- ਕਾਵਿ ਸੰਗ੍ਰਹਿ
3) ਲਹੂ ਵਿੱਚ ਮੌਲਦੇ ਗੀਤ- ਕਾਵਿ ਸੰਗ੍ਰਹਿ
4) ਸ਼ਬਦਾਂ ਦੀ ਪਰਵਾਜ਼- ਸੰਪਾਦਿਤ ਕਾਵਿ ਸੰਗ੍ਰਹਿ
5) ਪੰਜਾਂ ਪਾਣੀਆਂ ਦੇ ਗੀਤ- ਸੰਪਾਦਿਤ ਗੀਤ ਸੰਗ੍ਰਹਿ
6) ਜਗਦੇ ਹਰਫ਼ਾਂ ਦੀ ਡਾਰ- ਸੰਪਾਦਿਤ ਗ਼ਜ਼ਲ ਸੰਗ੍ਰਹਿ
7) ਜਗਦੇ ਹਰਫ਼ਾਂ ਦੀ ਲੋਅ- ਸ਼ਾਹਮੁੱਖੀ ਅਨੁਵਾਦ
8) ਵਿਸਰਜਨ ਸੇ ਪਹਿਲੇ- ਹਿੰਦੀ ਅਨੁਵਾਦ
9) ਵਿਦਰੋਹੀ ਸੁਰ ਦਾ ਪੁਨਰ ਉਥਾਨ- ਆਲੋਚਨਾ, ਡਾ: ਅਨੂਪ ਸਿੰਘ
10) ਸਰਬਜੀਤ ਸੋਹੀ ਦਾ ਕਾਵਿ ਸੰਸਾਰ- M Phil- ਯਾਦਵਿੰਦਰ ਸੰਧੂ

ਸੁਰਿੰਦਰ ਸਿਦਕ, ਐਡੀਲੇਡ
1) ਰੂਹ ਦੀ ਗਾਨੀ- ਗ਼ਜ਼ਲ ਸੰਗ੍ਰਹਿ
2) ਕੁੱਝ ਤਾਂ ਕਹਿ- ਗ਼ਜ਼ਲ ਸੰਗ੍ਰਹਿ

ਰਮਨਪ੍ਰੀਤ ਕੌਰ, ਐਡੀਲੇਡ
1) ਰਸ਼ਨੂਰ- ਕਾਵਿ ਸੰਗ੍ਰਹਿ
2) ਮੈਂ ਮੁਖਾਤਿਬ ਹਾਂ- ਕਾਵਿ ਸੰਗ੍ਰਹਿ

ਕੁਲਜੀਤ ਗ਼ਜ਼ਲ, ਮੈਲਬੌਰਨ
1) ਤ੍ਰੇਲ ਜਹੇ ਮੋਤੀ- ਗ਼ਜ਼ਲ ਸੰਗ੍ਰਹਿ
2) ਦਿਲ ਕਰੇ ਤਾਂ ਖਤ ਲਿਖੀ- ਖਤ ਸੰਗ੍ਰਹਿ
3) ਰਾਗ ਮੁਹੱਬਤ- ਕਾਵਿ ਸੰਗ੍ਰਹਿ
4) ਇਹ ਪਰਿੰਦੇ ਸਿਆਸਤ ਨਹੀਂ ਜਾਣਦੇ- ਗ਼ਜ਼ਲ ਸੰਗ੍ਰਹਿ

ਵਿਜੈ ਕੁਮਾਰ, ਮੈਲਬੌਰਨ
1) ਸਮਾਈਲ- ਨਾਵਲ
2) ਰੂਹ ਦਾ ਸਾਗਰ- ਕਹਾਣੀ ਸੰਗ੍ਰਹਿ

ਹਰਦੀਪ ਭੰਗੂ, ਸਿਡਨੀ
1) ਪੀੜਾਂ ਦੇ ਪਰਛਾਵੇਂ- ਕਾਵਿ ਸੰਗ੍ਰਹਿ
2) ਦਰਦਾਂ ਦੇ ਦਰਿਆ- ਕਾਵਿ ਸੰਗ੍ਰਹਿ

ਸ਼ੰਮੀ ਜਲੰਧਰੀ, ਐਡੀਲੇਡ
1) ਵਤਨੋਂ ਦੂਰ- ਕਾਵਿ ਸੰਗ੍ਰਹਿ
2) ਗ਼ਮਾਂ ਦਾ ਸਫਰ- ਕਾਵਿ ਸੰਗ੍ਰਹਿ
3) ਬਾਰਿਸ਼- ਕਾਵਿ ਸੰਗ੍ਰਹਿ

ਗਿਆਨੀ ਸੰਤੋਖ ਸਿੰਘ, ਸਿਡਨੀ
1) ਸੱਚੇ ਦਾ ਸੱਚਾ ਢੋਆ- ਨਿਬੰਧ ਸੰਗ੍ਰਹਿ
2) ਊਜਲ ਕੈਹਾ ਚਿਲਕਣਾ- ਨਿਬੰਧ ਸੰਗ੍ਰਹਿ
3) ਯਾਦਾਂ ਭਰੀ ਚੰਗੇਰ- ਨਿਬੰਧ ਸੰਗ੍ਰਹਿ
4) ਬਾਤਾਂ ਬੀਤੇ ਦੀਆਂ- ਨਿਬੰਧ ਸੰਗ੍ਰਹਿ
5) ਜੋ ਵੇਖਿਆ ਸੋ ਆਖਿਆ- ਨਿਬੰਧ ਸੰਗ੍ਰਹਿ
6) ਸਿਧਰੇ ਲੇਖ- ਨਿਬੰਧ ਸੰਗ੍ਰਹਿ
7) ਸਾਦੇ-ਸਿਧਰੇ ਲੇਖ- ਨਿਬੰਧ ਸੰਗ੍ਰਹਿ
8) ਜਿੰਨੇ ਮੂੰਹ ਓਨੀਆਂ ਗੱਲਾਂ- ਨਿਬੰਧ ਸੰਗ੍ਰਹਿ

ਡਾ. ਅਮਰਜੀਤ ਟਾਂਡਾ, ਸਿਡਨੀ
1) ਲਿਖਤੁਮ ਨੀਲੀ ਬੰਸਰੀ- ਕਾਵਿ ਸੰਗ੍ਰਹਿ
2) ਸ਼ਬਦਾਂਮਣੀ- ਕਾਵਿ ਸੰਗ੍ਰਹਿ
3) ਕਵਿਤਾਂਜਲੀ- ਕਾਵਿ ਸੰਗ੍ਰਹਿ
4) ਸੁੱਲਗਦੇ ਹਰਫ਼- ਕਾਵਿ ਸੰਗ੍ਰਹਿ
5) ਨੀਲਾ ਸੁੱਕਾ ਸਮੁੰਦਰ- ਪੰਜਾਬੀ ਨਾਵਲ
6) ਥੱਕੇ ਹੂਏ- ਹਿੰਦੀ ਨਾਵਲ
7) ਕੋਰੇ ਨੀਲੇ ਵਰਕੇ- ਕਾਵਿ ਸੰਗ੍ਰਹਿ
8) ਦੀਵਾ ਸਫ਼ਿਆਂ ਦਾ- ਕਾਵਿ ਸੰਗ੍ਰਹਿ
9) ਕੋਰੇ ਕਾਗ਼ਜ਼ ਤੇ ਨੀਲੇ ਦਸਖ਼ਤ- ਕਾਵਿ ਸੰਗ੍ਰਹਿ

Scientific books of DrAmarjit S Tanda

10). “Bibliography of Entomology"

11). “INSECT POLLINATION TECHNOLOGY IN CROP IMPROVEMENT Modern and Applied Approaches“ by Amarjit S Tanda

12). “Molecular Advances in Insect Resistance of Field Crops” by Amarjit S Tanda

13). Advances in Integrated Pest Management Technology by Amarjit S Tanda

14). Advances in Nematode Pest Management Technology by Amarjit S Tanda

15).Advances in Biological Control of Insect Pest by Amarjit S Tanda


ਐਸ ਸਾਕੀ, ਸਿਡਨੀ
1) ਬਹੁਰੂਪੀਆ- ਕਹਾਣੀ ਸੰਗ੍ਰਹਿ
2) ਪਹਿਲਾ ਦਿਨ- ਕਹਾਣੀ ਸੰਗ੍ਰਹਿ
3) ਨਾਨਕ ਦੁੱਖੀਆ ਸਭ ਸੰਸਾਰ-ਕਹਾਣੀ ਸੰਗ੍ਰਹਿ
4) ਵੱਡਾ ਆਦਮੀ- ਪੰਜਾਬੀ ਨਾਵਲ
5) ਛੋਟਾ ਸਿੰਘ- ਪੰਜਾਬੀ ਨਾਵਲ
6) ਨਿਕਰਮੀ- ਪੰਜਾਬੀ ਨਾਵਲ
7) ਮੇਲੋ- ਪੰਜਾਬੀ ਨਾਵਲ
8) ਭੱਖੜੇ- ਪੰਜਾਬੀ ਨਾਵਲ
9) ਰੰਡੀ ਦੀ ਧੀ- ਪੰਜਾਬੀ ਨਾਵਲ
10) ਮੋਹਨ ਲਾਲ ਸੋ ਗਿਆ- ਕਹਾਣੀ ਸੰਗ੍ਰਹਿ
11) ਦੁਰਗਤੀ- ਕਹਾਣੀ ਸੰਗ੍ਰਹਿ
12) ਨੰਗੀਆਂ ਲੱਤਾਂ ਵਾਲਾ ਮੁੰਡਾ- ਕਹਾਣੀ ਸੰਗ੍ਰਹਿ
13) ਇਹ ਇੱਕ ਕੁੜੀ- ਪੰਜਾਬੀ ਨਾਵਲ
14) ਦੇਵੀ ਦੇਖਦੀ ਸੀ- ਕਹਾਣੀ ਸੰਗ੍ਰਹਿ
15) ਕਰਮਾਂ ਵਾਲੀ- ਕਹਾਣੀ ਸੰਗ੍ਰਹਿ
16) ਬਾਪੂ ਦੀ ਚਰਖਾ- ਕਹਾਣੀ ਸੰਗ੍ਰਹਿ
17) ਅੱਜ ਦਾ ਅਰਜਨ - ਪੰਜਾਬੀ ਨਾਵਲ
18) ਰਖੇਲ- ਪੰਜਾਬੀ ਨਾਵਲ
19) ਮੁੜ ਨਰਕ- ਕਹਾਣੀ ਸੰਗ੍ਰਹਿ
20) ਇਕੱਤੀ ਕਹਾਣੀਆਂ- ਕਹਾਣੀ ਸੰਗ੍ਰਹਿ
21) ਹਮ ਚਾਕਰ ਗੋਬਿੰਦ ਕੇ- ਪੰਜਾਬੀ ਨਾਵਲ
22) ਸ਼ੇਰਨੀ- ਪੰਜਾਬੀ ਨਾਵਲ
23) ਬੇਗਮ- ਪੰਜਾਬੀ ਨਾਵਲ
24) ਦੋ ਬਲਦੇ ਸਿਵੇ- ਕਹਾਣੀ ਸੰਗ੍ਰਹਿ
25) ਮੰਗਤੇ- ਕਹਾਣੀ ਸੰਗ੍ਰਹਿ
26) ਖਾਲ਼ੀਂ ਕਮਰਾ ਨੰਬਰ ਬਿਆਸੀ- ਕਹਾਣੀ ਸੰਗ੍ਰਹਿ
27) ਇੱਕ ਤਾਰਾ ਚਮਕਿਆ- ਕਹਾਣੀ ਸੰਗ੍ਰਹਿ
28) ਬੇਦਖ਼ਲ- ਪੰਜਾਬੀ ਨਾਵਲ
29) ਇੱਕ ਬਟਾ ਦੋ ਆਦਮੀ- ਕਹਾਣੀ ਸੰਗ੍ਰਹਿ
30) ਐਸ ਸਾਕੀ ਦੀਆਂ ਕਹਾਣੀਆਂ M Phil- ਡਾ: ਬਲਜੀਤ ਕੌਰ

ਅਜੀਤ ਰਾਹੀ, ਗ੍ਰਿਫਿਥ
1) ਅੱਧੀ ਸਦੀ ਦਾ ਸਫ਼ਰ- ਸਵੈ ਜੀਵਨੀ
2) ਸਿਲ਼ੇਹਾਰ- ਕਾਵਿ ਸੰਗ੍ਰਹਿ
3) ਅੱਜ ਦਾ ਗੌਤਮ- ਕਾਵਿ ਸੰਗ੍ਰਹਿ
4) ਤਵੀ ਤੋਂ ਤਲਵਾਰ ਤੱਕ- ਕਾਵਿ ਸੰਗ੍ਰਹਿ
5) ਅਸੀਂ ਤੇ ਸੋਚਿਆ ਨਹੀਂ ਸੀ- ਕਾਵਿ ਸੰਗ੍ਰਹਿ
6) ਇਹ ਵੀ ਦਿਨ ਆਉਣੇ ਸੀ- ਕਾਵਿ ਸੰਗ੍ਰਹਿ
7) ਮੁਕਤਾ ਅੱਖਰ- ਕਾਵਿ ਸੰਗ੍ਰਹਿ
8) ਮੈਂ ਪਰਤ ਆਵਾਂਗਾ- ਕਾਵਿ ਸੰਗ੍ਰਹਿ
9) ਪਾਕਿਸਤਾਨ ਦਾ ਸਫ਼ਰਨਾਮਾ- ਸਫ਼ਰਨਾਮਾ
10) ਫੌੜੀਆਂ- ਪੰਜਾਬੀ ਨਾਵਲ
11) ਧੁੱਖਦੀ ਧੂਣੀ- ਪੰਜਾਬੀ ਨਾਵਲ
12) ਸੁਲਘਦਾ ਸੱਚ- ਪੰਜਾਬੀ ਨਾਵਲ
13) ਬਾਗ਼ੀ ਮਸੀਹਾ- ਪੰਜਾਬੀ ਨਾਵਲ
14) ਸਤਲੁਜ ਗਵਾਹ ਹੈ- ਪੰਜਾਬੀ ਨਾਵਲ
15) ਆਜ਼ਾਦ ਯੋਧਾ ਚੰਦਰ ਸ਼ੇਖਰ- ਪੰਜਾਬੀ ਨਾਵਲ
16) ਸ਼ਹੀਦ ਸੁਖਦੇਵ- ਪੰਜਾਬੀ ਨਾਵਲ
17) ਕਬਰ ਜਿਨ੍ਹਾ ਦੀ ਜੀਵੈ ਹੂ- ਵਾਰਤਕ
18) ਸਤਰੰਗੀ - ਸਮੁੱਚੀ ਕਵਿਤਾ
19) ਜਮੀਂ ਖਾ ਗਈ ਆਸਮਾਂ ਕੈਸੇ-੨, ਵਾਰਤਕ
20) ਥਲ ਡੂੰਗਰ ਭਵਿਓਮਿ- ਵਾਰਤਕ
21) ਆਪਣੇ ਸਨਮੁੱਖ- ਵਾਰਤਕ
22) ਨੌਕਰੀ- ਕਹਾਣੀ ਸੰਗ੍ਰਹਿ

ਸੁਖਵੰਤ ਕੌਰ ਪੰਨੂ, ਪਰਥ
1) ਖੱਟਾ ਮਿੱਠਾ ਜੀਵਨ- ਨਿਬੰਧ ਸੰਗ੍ਰਹਿ
2) ਮਾਂ -ਨਿਬੰਧ ਸੰਗ੍ਰਹਿ

ਕਪੂਰ ਕੌਰ ਜੱਗੀ, ਸਿਡਨੀ
1) ਇਹ ਅੱਖਰ- ਅਜਾਇਬ ਅਜਨਬੀ, ਸੰਪਾਦਿਤ
2) ਮਲਵਈ ਅਪਭਾਸ਼ਾ ਇੱਕ ਅਧਿਐਨ- ਖੋਜ

ਜੱਸੀ ਧਾਲੀਵਾਲ, ਬੈਲਾਰਟ
1) ਦੇਸਣ- ਕਹਾਣੀ ਸੰਗ੍ਰਹਿ
2) ਬਾਕੀ ਸਭ ਸੁੱਖ-ਸਾਂਦ ਹੈ- ਕਹਾਣੀ ਸੰਗ੍ਰਹਿ
3) ਸੁਖ਼ਨਲੋਕ- ਨਾਵਲ
4) ਪੋਸਟ ਕਾਰਡ- ਨਾਵਲ

ਪ੍ਰੀਤ ਸੈਣੀ, ਆਕਲੈਂਡ
1) ਆਪਣਾ ਮੂਲ ਪਛਾਣ- ਸੰਪਾਦਿਤ ਕਾਵਿ ਸੰਗ੍ਰਹਿ
2) ਸਰਘੀ ਦੇ ਫੁੱਲ- ਸੰਪਾਦਿਤ ਕਾਵਿ ਸੰਗ੍ਰਹਿ
3) ਚਾਨਣ ਰੰਗੇ ਖੰਬ- ਸੰਪਾਦਿਤ ਕਾਵਿ ਸੰਗ੍ਰਹਿ
4) ਸੁਪਨਿਆ ਦੀ ਪਰਵਾਜ਼- ਸੰਪਾਦਿਤ ਕਾਵਿ ਸੰਗ੍ਰਹਿ
5) ਹਰਫ਼ ਨਾਦ- ਸੰਪਾਦਿਤ ਕਾਵਿ ਸੰਗ੍ਰਹਿ

ਗਿੰਨੀ ਸਾਗੂ, ਮੈਲਬੌਰਨ
1) ਅਣਡਿੱਠੀ ਦੁਨੀਆਂ- ਸਫ਼ਰਨਾਮਾ

ਸੁਰਜੀਤ ਸੰਧੂ, ਬ੍ਰਿਸਬੇਨ
1) ਨਿੱਕੇ ਨਿੱਕੇ ਤਾਰੇ- ਬਾਲ ਸਾਹਿਤ

ਬਿੱਕਰ ਬਾਈ, ਮੈਲਬੌਰਨ
1) ਬੋਲ ਪਏ ਅਲਫਾਜ਼- ਕਾਵਿ ਸੰਗ੍ਰਹਿ
2) ਗੀਤ ਰਹਿਣਗੇ ਕੋਲ- ਗੀਤ ਸੰਗ੍ਰਹਿ

ਅਵਤਾਰ ਸੰਘਾ, ਸਿਡਨੀ
1) ਸਿਡਨੀ ਦੀਆਂ ਰੇਲ ਗੱਡੀਆਂ- ਲੇਖ ਸੰਗ੍ਰਹਿ
2) ਦਿਲੋਂ ਮੁਹੱਬਤ ਜਿਨ- ਨਾਵਲ
3) ਬਲੌਰੀ ਅੱਖੀਆਂ- ਕਹਾਣੀ ਸੰਗ੍ਰਹਿ
4) ਘੌੜਾ ਡਾਕਟਰ- ਕਹਾਣੀ ਸੰਗ੍ਰਹਿ
5) The Harmonies- English Stories

ਗੁਰਬਚਨ ਸਿੰਘ ਜਗਪਾਲ, ਸਿਡਨੀ
1) ਆਸਾ ਦੀ ਵਾਰ- ਟੀਕਾ
2) ਪੰਜਾਬੀ ਬੋਲੀ 1- Kindergarten
3) ਪੰਜਾਬੀ ਬੋਲੀ 2- Primary 1
4) ਪੰਜਾਬੀ ਬੋਲੀ 3- Primary 2
5) ਪੰਜਾਬੀ ਬੋਲੀ 4- Primary 3
6) Guidelines for teaching primary level- Primary
7) ਬੇਨਾਮ ਲੋਕਾਂ ਦੀਆਂ ਬੇਨਾਮ ਕਹਾਣੀਆਂ- ਕਹਾਣੀ ਸੰਗ੍ਰਹਿ

ਹਰਮੋਹਨ ਵਾਲੀਆ, ਸਿਡਨੀ
1) ਲਚਕਦਾਰ ਪਾਣੀ- ਕਾਵਿ ਸੰਗ੍ਰਹਿ

ਬਲਵਿੰਦਰ ਚਾਹਲ, ਮੈਲਬੌਰਨ
1) ਸੂਰਜ ਫਿਰ ਜਗਾਵੇਗਾ- ਕਾਵਿ ਸੰਗ੍ਰਹਿ
2) ਆਖ਼ਰ ਪਰਵਾਸ ਕਿਉਂ- ਵਾਰਤਕ ਸੰਗ੍ਰਹਿ
3) ਕਵਿਤਾ ਰਾਹੀਂ ਵਿਗਿਆਨ- ਬਾਲ ਸਾਹਿਤ
4) ਅਜਮੇਰ ਔਲਖ ਦੀ ਨਾਟ ਕਲਾ M Phil ਥੀਸਿਸ

ਮੋਹਨ ਸਿੰਘ ਵਿਰਕ, ਸਿਡਨੀ
1) ਯਾਦਾਂ ਦੀ ਮਹਿਕ- ਕਹਾਣੀ ਸੰਗ੍ਰਹਿ
2) ਹਾਣੀ- ਨਾਵਲ
3) ਯਾਤਰਾ ਨਨਕਾਣਾ ਸਾਹਿਬ- ਸਫ਼ਰਨਾਮਾ
4) ਯਾਤਰਾ ਬੜੂ ਸਾਹਿਬ- ਸਫ਼ਰਨਾਮਾ
5) ਗੁਰ ਨੂਰ- ਨਾਵਲ

ਗਿਆਨੀ ਮਿਹਰ ਸਿੰਘ, ਸਿਡਨੀ
1) ਪ੍ਰਭ ਮਿਲਨੇ ਕਾ ਚਾਉ- ਵਾਰਤਕ
2) ਆਪ ਸਹਾਈ ਹੋਆ- ਵਾਰਤਕ
3) ਤੇਰੀ ਉਪਮਾ ਤੋਹਿ ਬਣ ਆਈ- ਵਾਰਤਕ
4) ਤੁਮਰੀ ਮਹਿਮਾ ਬਰਦਿ ਨਾ ਸਾਕ- ਵਾਰਤਕ

ਅਮਨਦੀਪ ਸਿੰਘ, ਵੂਲਗੂਲਗਾ
1) ਮੁੰਦਾਵਣੀ- ਗੁਰਮਤਿ ਸਾਹਿਤ

ਰਿਸ਼ੀ ਗੁਲਾਟੀ, ਐਡੀਲੇਡ
1) ਜ਼ਿੰਦਗੀ ਅਜੇ ਬਾਕੀ ਹੈ- ਮਨੋਵਿਗਿਆਨ
2) ਆਕਰਸ਼ਨ ਦਾ ਸਿਧਾਂਤ- ਮਨੋਵਿਗਿਆਨ

ਵਿਕਰਮ ਚੀਮਾ, ਪਰਥ
1) ਮਿੱਟੀ ਦੇ ਜਾਏ- ਕਾਵਿ ਸੰਗ੍ਰਹਿ

ਡਾ: ਮਨਦੀਪ ਕੌਰ ਢੀਂਡਸਾ, ਐਡੀਲੇਡ
1) ਸ਼ਬਦਾਂ ਦਾ ਵਣਜਾਰਾ- ਜਸਵੀਰ ਗੁਣਾਚੌਰੀਆ
2) ਵਰਤ, ਸਮਾਜ ਮਨੋਵਿਗਿਆਨਿਕ ਵਿਸ਼ਾ- PhD
3) ਕੋਈ ਨਾਮ ਨਾ ਜਾਣੇ ਮੇਰਾ- ਆਲੋਚਨਾ
4) ਪੰਜਾਬੀ ਸਭਿਆਚਾਰ ਪ੍ਰਮੁੱਖ ਵੰਗਾਰਾਂ- ਸੰਪਾਦਿਤ
5) ਝਲਕ ਪੰਜਾਬੀ ਵਿਰਸੇ ਦੀ- ਸੰਪਾਦਿਤ
6) ਪੰਜਾਬਣ ਮੁਟਿਆਰ ਦੇ ਬੋਲ ਬਣੇ ਲੋਕ ਗੀਤ- ਸੰਪਾਦਿਤ
7) ਕਰਮ ਸਿੰਘ ਜ਼ਖ਼ਮੀ ਦੀ ਗ਼ਜ਼ਲ ਸੰਵੇਦਨਾ- ਸੰਪਾਦਿਤ
8) ਅਹਿਸਾਸ- ਕਾਵਿ ਸੰਗ੍ਰਹਿ

ਹਰਕੀਰਤ ਸੰਧਰ, ਸਿਡਨੀ
1) ਜਦੋਂ ਤੁਰੇ ਸੀ- ਲੇਖ ਸੰਗ੍ਰਹਿ

ਗੁਰਚਰਨ ਰੁਪਾਣਾ, ਐਡੀਲੇਡ
1) ਤੈਨੂੰ ਇਕ ਖ਼ਤ ਲਿਖਾਂ- ਕਾਵਿ ਸੰਗ੍ਰਹਿ

ਤਰਨਦੀਪ ਬਿਲਾਸਪੁਰ
1) ਸੁਖ਼ਨ ਸੁਗੰਧੀ ਦੀ ਸ਼ਾਮਲਾਟ- ਸਾਹਿਤਕ ਜੀਵਨੀ
2) ਸੁਪਨ ਸਕੀਰ੍ਹੀ- ਕਾਵਿ ਸੰਗ੍ਰਹਿ

ਹਵਾਲੇ[ਸੋਧੋ]

[1]

  1. http://punjabitribuneonline.com/2016/05/%E0%A8%B8%E0%A9%B1%E0%A8%9C%E0%A8%B0%E0%A9%87-%E0%A8%B9%E0%A8%B0%E0%A8%AB%E0%A8%BC-20/