ਕਰਪਾਲ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਰਪਾਲ ਸਿੰਘ
ਡੈਮੋਕਰੇਟਿਕ ਐਕਸ਼ਨ ਪਾਰਟੀ ਦਾ ਤੀਜਾ ਨੈਸ਼ਨਲ ਚੇਅਰਪਰਸਨ
ਦਫ਼ਤਰ ਵਿੱਚ
4 ਸਤੰਬਰ 2004 – 29 ਮਾਰਚ 2014
ਤੋਂ ਪਹਿਲਾਂLim Kit Siang
ਤੋਂ ਬਾਅਦTan Kok Wai
ਮਲੇਸ਼ਿਆਈ ਪਾਰਲੀਮੈਂਟ ਮੈਂਬਰ
(Bukit Gelugor)
ਦਫ਼ਤਰ ਵਿੱਚ
24 ਮਾਰਚ 2004 – 17 ਅਪ੍ਰੈਲ 2014
ਤੋਂ ਪਹਿਲਾਂਨਵਾਂ ਹਲਕਾ
ਤੋਂ ਬਾਅਦਰਾਮਕਰਪਾਲ ਸਿੰਘ
ਮਲੇਸ਼ਿਆਈ ਪਾਰਲੀਮੈਂਟ ਮੈਂਬਰ
(Jelutong)
ਦਫ਼ਤਰ ਵਿੱਚ
31 ਜੁਲਾਈ 1978 – 29 ਨਵੰਬਰ 1999
ਤੋਂ ਪਹਿਲਾਂRasiah Rajasingam
ਤੋਂ ਬਾਅਦLee Kah Choon
ਨਿੱਜੀ ਜਾਣਕਾਰੀ
ਜਨਮ
ਕਰਪਾਲ ਸਿੰਘ

28 ਜੂਨ 1940
George Town, Penang, Straits Settlements
(ਹੁਣ ਮਲੇਸ਼ਿਆ)
ਮੌਤ17 ਅਪ੍ਰੈਲ 2014(2014-04-17) (ਉਮਰ 73)
Gua Tempurung, Perak, ਮਲੇਸ਼ਿਆ
ਸਿਆਸੀ ਪਾਰਟੀਡੈਮੋਕਰੇਟਿਕ ਐਕਸ਼ਨ ਪਾਰਟੀPakatan Rakyat
ਜੀਵਨ ਸਾਥੀਗੁਰਮੀਤ ਕੌਰ (1970-2014, his death)
ਬੱਚੇGobind Singh Deo
Jagdeep Singh Deo
ਰਾਮਕਰਪਾਲ ਸਿੰਘ
Sangeet Kaur
ਮਨਕਰਪਾਲ ਸਿੰਘ
ਮਾਪੇਰਾਮ ਸਿੰਘ ਦਿਓ (ਪਿਤਾ)
ਕਰਤਾਰ ਕੋਰ (ਮਾਤਾ)
ਰਿਹਾਇਸ਼Damansara Heights, Kuala Lumpur
ਅਲਮਾ ਮਾਤਰNational University of Singapore
ਕਿੱਤਾਰਾਜਨੀਤੀਵਾਨ
ਪੇਸ਼ਾਵਕੀਲ
ਹੋਰ ਨਾਮTiger of Jelutong
Ethnicityਮਲੇਸ਼ਿਆਈ ਭਾਰਤੀ
ਵਿਦਿਆSt. Xavier's Institution, George Town, Penang

ਕਰਪਾਲ ਸਿੰਘ (ਅੰਗ੍ਰੇਜੀ: Karpal Singh, 28 ਜੂਨ 1940 – 17 ਅਪ੍ਰੈਲ 2014) ਮਲੇਸ਼ਿਆਈ ਵਕੀਲ ਅਤੇ ਰਾਜਨੀਤੀਵਾਨ ਸਨ, ਜੋ 2004 ਵਿੱਚ ਪੇਨਾਂਗ ਪ੍ਰਾਂਤ ਦੇ ਬੁਕਿਟ ਜੇਲਿਊਗਾਰ ਚੋਣ ਹਲਕੇ ਤੋਂ ਮਲੇਸ਼ਿਆਈ ਸੰਸਦ ਦੇ ਮੈਂਬਰ ਚੁਣੇ ਗਏ। ਉਹ ਡੈਮੋਕਰੇਟਿਕ ਐਕਸ਼ਨ ਪਾਰਟੀ (ਡੀਏਪੀ) ਦੇ ਰਾਸ਼ਟਰੀ ਪ੍ਰਧਾਨ ਰਹੇ ਹਨ। 17 ਅਪ੍ਰੈਲ 2014) ਨੂੰ ਕਾਰ ਦੁਰਘਟਨਾ ਵਿੱਚ ਉਹਨਾਂ ਦੀ ਮੌਤ ਹੋ ਗਈ।