ਕਵਿਤਾ ਬਾਬੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਵਿਤਾ ਬਾਬੂ ਦਾ ਜਨਮ ਮੁਬੰਈ ਵਿੱਚ ਹੋਇਆ। ਮੁਢਲਾ ਜੀਵਨ ਮਹਾਨਗਰੀ ਮੁੰਬਈ ਅਤੇ ਬੰਗਲੋਰ ਵਿੱਚ ਬਤੀਤ ਕੀਤਾ।[1] ਕਵਿਤਾ ਬਾਬੂ ਅੱਜਕੱਲ੍ਹ ਆਈ.ਆਈ.ਸੀ.ਈ.ਆਰ. ਸੰਸਥਾ ਜੋ ਮੋਹਾਲੀ, ਪੰਜਾਬ ਵਿਖੇ ਸਥਿਤ ਹੈ, ਦੀ ਸਹਾਇਕ ਪ੍ਰੋਫੇਸਰ ਹੈ।[2] ਕਵਿਤਾ ਬਾਬੂ ਅਣਵੀਂ ਜੀਵ ਵਿਗਿਆਨ ਵਿਭਾਗ ਦੀ ਆਪਣੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ।[3]

ਮੁੱਢਲੀ ਸਿੱਖਿਆ[ਸੋਧੋ]

ਕਵਿਤਾ ਬਾਬੂ ਨੇ ਮੁੱਢਲੀ ਸਿੱਖਿਆ ਸੰਤ ਜੋਸਫ ਕਾਲਜ ਬੰਗਲੋਰ ਤੋਂ ਪ੍ਰਾਪਤ ਕੀਤੀ।[4]

ਇਨਾਮ ਅਤੇ ਸਨਮਾਨ[ਸੋਧੋ]

ਕਵਿਤਾ ਬਾਬੂ ਨੂੰ ਅਗਸਤ 2012 ਵਿੱਚ ਵੈੱਲਕਮ ਟ੍ਰਸਟ ਡੀਬੀਟੀ ਵਲੋਂ ਸਨਮਾਨਿਤ ਕੀਤਾ ਗਿਆ।

ਹਵਾਲੇ[ਸੋਧੋ]

  1. Babu, Kavita (2016). "Kavita Babu". Research gate. Research gate. Retrieved 4 March 2017.
  2. BABU, KAVITA (2016). "IIISEM". IISE MOHALI. IISE MOHALI. Archived from the original on 2017-02-01. {{cite web}}: Unknown parameter |dead-url= ignored (|url-status= suggested) (help)
  3. "molbio".
  4. lab, babu. "The Team". www.babulab.org. babulab.